ਵੀਡੀਓ ਥੱਲੇ ਜਾ ਕੇ ਦੇਖੋ,ਭੁੱਖ ਘੱਟ ਲਗਦੀ ਹੈ ਜਾਂ ਵੱਧ ਲਗਦੀ ਹੈ ਤੁਸੀਂ ਕਿਤੇ ਫੈਟੀ ਲੀਵਰ ਦੇ ਸ਼ਿ-ਕਾ-ਰ ਤਾਂ ਨਹੀਂ ਹੋ ਇਸ ਗੱਲ ਤੋ ਸਾ-ਵ-ਧਾ-ਨ ਹੋਣ ਦੀ ਲੋੜ ਹੈ ਤੁਹਾਡੇ ਜਿਗਰ ਦੇ ਵਿੱਚ ਭਾਰਾਪਣ ਬਣ ਜਾਂਦਾ ਹੈ ਸਾਡੇ ਜਿਗਰ ਦਾ ਆਕਾਰ ਵਧ ਜਾਂਦਾ ਹੈ ਜਾਂ ਹੋਰ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ,ਇਹ ਸਾਰੀਆਂ ਸ-ਮੱ-ਸਿ-ਆ-ਵਾਂ ਕਿਉਂ ਹੁੰਦੀਆਂ ਹਨ ਇਨ੍ਹਾਂ ਦੀ ਜਾ-ਣ-ਕਾ-ਰੀ ਆਪ ਜੀ ਨੂੰ ਇਸ ਪ੍ਰਕਾਰ ਦਿੱਤੀ ਜਾ ਰਹੀ ਹੈ,ਇਸ ਦੇ ਕਾਰਨਾਂ ਬਾਰੇ ਗੱਲ ਕਰਾਂਗੇ ਅਤੇ
ਇਸ ਨੂੰ ਕਿਵੇਂ ਠੀਕ ਰੱਖਿਆ ਜਾ ਸਕਦਾ ਹੈ ਇਸ ਬਾਰੇ ਗੱਲ ਕਰਾਂਗੇ ਜਦੋਂ ਸਾਡੇ ਸਰੀਰ ਦੇ ਲਿਵਰ ਦੇ ਅੰਦਰ ਚਰਬੀ ਜੰਮ ਜਾਂਦੀ ਹੈ ਉਦੋਂ ਫੈਟੀ ਲਿਵਰ ਹੋ ਜਾਂਦਾ ਹੈ ਉਸਨੂੰ ਫੈਟੀ ਲਿਵਰ ਕਹਿੰਦੇ ਹਨ ਜਦੋਂ ਸ਼ੁਰੂਆਤੀ ਦੌਰ ਹੁੰਦਾ ਹੈ ਉਦੋਂ ਜਿਆਦਾ ਪਤਾ ਨਹੀਂ ਲੱਗਦਾ ਅੱਜ-ਕੱਲ੍ਹ ਲੋਕਾਂ ਦਾ ਖਾਣ ਪੀਣ ਦੀਆਂ ਆ-ਦ-ਤਾਂ ਗ-ਲ-ਤ ਹੋ ਰਹੀਆਂ ਹਨ ਅਤੇ ਕੈ-ਮੀ-ਕ-ਲ ਵਾਲੀਆਂ ਚੀਜ਼ਾਂ ਦੀ ਵਿੱਚ ਮਿਲਾਵਟ ਹੋ ਰਹੀ ਹੈ ਜਿਸ ਨਾਲ ਕਿ ਉਨ੍ਹਾਂ ਦੇ ਸਰੀਰ ਤੇ ਬੁਰਾ ਪ੍ਰ-ਭਾ-ਵ ਪੈਂਦਾ ਹੈ ਕਦੇ ਅੱਜ ਕੱਲ੍ਹ
ਜਿਹੜਾ ਪ੍ਰ-ਦੂ-ਸ਼-ਨ ਵਧ ਰਿਹਾ ਹੈ ਉਸ ਦਾ ਵੀ ਸਾਡੇ ਤੇ ਬਹੁਤ ਪ੍ਰ-ਭਾ-ਵ ਪੈਂਦਾ ਹੈ ਲੋੜ ਤੋਂ ਵੱਧ ਪ੍ਰੋਟੀਨ ਖਾਣਾ ਉਹ ਵੀ ਸਾਡੇ ਸਰੀਰ ਦੇ ਨੁ-ਕ-ਸਾ-ਨ ਕਰਦਾ ਹੈ ਆਪਣੇ ਖਾਣ ਪੀਣ ਦੀਆਂ ਆ-ਦ-ਤਾਂ ਦੇ ਵਿਚ ਜੇਕਰ ਸੁਧਾਰ ਕੀਤਾ ਜਾ ਤਾਂ ਤੁਸੀਂ ਅੱਸੀ ਪ-ਰ-ਸੈਂ-ਟ ਆਪਣੇ ਆਪ ਠੀਕ ਹੋ ਸਕਦੇ ਹੋ ਉਹ ਸ਼ੂਗਰ ਵੀ ਹੋ ਸਕਦੀ ਹੈ ਬਲੱਡ ਪ੍ਰੈ-ਸ਼-ਰ ਨਾਲ ਸਬੰਧਤ ਸ-ਮੱ-ਸਿ-ਆ-ਵਾਂ ਹੋ ਸਕਦੀਆਂ ਹਨ ਮੁਟਾਪਾ ਵੀ ਹੋ ਸਕਦਾ ਹੈ ਅਤੇ ਇਹ ਸ-ਮੱ-ਸਿ-ਆ ਸਿਹਤਮੰਦ ਵਿਅਕਤੀ ਨੂੰ ਵੀ ਹੋ ਸਕਦੀ ਹੈ
ਸਰੀਰ ਦੇ ਵਿੱਚ ਕੋਈ ਹੋਰ ਨਾ ਸ-ਮੱ-ਸਿ-ਆ ਵੀ ਆ ਸਕਦੀ ਹੈ ਇਸ ਲਈ ਸਾਨੂੰ ਟੈਸਟ ਕਰਵਾਉਣਾ ਚਾਹੀਦਾ ਹੈ ਤਾਂ ਜੋ ਪਤਾ ਲੱਗ ਸਕੇ ਤੇ ਜਿਹੜੇ ਲੋਕ ਸੈਰ ਨਹੀਂ ਕਰਦੇ ਕਸਰਤ ਨਹੀਂ ਕਰਦੇ ਅਤੇ ਸੰ-ਤੁ-ਲਿ-ਤ ਭੋਜਨ ਨਹੀਂ ਸੇ-ਵ-ਨ ਨਹੀਂ ਕਰਦੇ ਅਤੇ ਬਾਹਰ ਦੀਆਂ ਚੀਜ਼ਾਂ ਦਾ ਸੇ-ਵ-ਨ ਵਧੇਰੇ ਕਰਦੇ ਹਨ ਉਹਨਾਂ ਲੋਕਾਂ ਦੇ ਵਿੱਚ ਇਹ ਸ-ਮੱ-ਸਿ-ਆ ਜਿਆਦਾ ਪਾਈ ਜਾਂਦੀ ਹੈ ਇਸ ਲਈ ਇਨ੍ਹਾਂ ਸ-ਮੱ-ਸਿ-ਆ-ਵਾਂ ਤੋਂ ਛੁੱ-ਟ-ਕਾ-ਰਾ ਪਾਉਣ ਲਈ ਤੁਸੀਂ ਸੰ-ਤੁ-ਲ-ਤ ਭੋਜਨ ਦਾ ਸੇ-ਵ-ਨ ਕਰਨਾ ਹੈ
ਫਲ ਫਰੂਟ ਦਾ ਸੇ-ਵ-ਨ ਕਰਨਾ ਹੈ ਕਸਰਤ ਜ਼ਰੂਰ ਕਰਨੀ ਹੈ ਜ਼ਰੂਰ ਕਰਨੀ ਹੈ ਤਾਂ ਜੋ ਆਪਣਾ ਸਰੀਰ ਤੰ-ਦ-ਰੁ-ਸ-ਤ ਰਹੇ ਆਪਣੇ ਅੰਦਰੂਨੀ ਅੰਗਾਂ ਤੇ ਬਾਹਰੀ ਅੰਗ ਸਾਡੇ ਲਈ ਇੱਕ ਵਰਦਾਨ ਦੇ ਰੂਪ ਵਿਚ ਹੁੰਦੇ ਹਨ ਅਤੇ ਸਾਨੂੰ ਉਨ੍ਹਾਂ ਨੂੰ ਸਾਂਭ ਸੰ-ਭਾ-ਲ ਕਰਨਾ ਸਾਡਾ ਫਰਜ਼ ਹੁੰਦਾ ਇਸ ਲਈ ਸਾਨੂੰ ਸ਼ੁੱਧ ਭੋਜਨ ਅਤੇ ਸੰ-ਤੁ-ਲ-ਤ ਭੋਜਨ ਸੇਵਨ ਕਰਨਾ ਚਾਹੀਦਾ ਹੈ ਜੇਕਰ ਤੁਹਾਡੇ ਸਰੀਰ ਦੇ ਅੱਜ ਕੋਈ ਵੀ ਸ-ਮੱ-ਸਿ-ਆ ਤੋਂ ਨਜ਼ਰ ਆ ਰਹੀ ਹੈ ਤਾਂ ਇੱਕ ਵਾਰ ਟੈਸਟ ਕਰਵਾ ਕੇ ਡਾਕਟਰ ਦੀ ਸਲਾਹ ਜ਼ਰੂਰ ਲਓ ਅਤੇ ਆਪਣੇ ਖਾਣ-ਪੀਣ ਦੀਆਂ ਆ-ਦ-ਤਾਂ ਵਿੱਚ ਸੁਧਾਰ ਰੱਖੋ ਸੰ-ਤੁ-ਲ-ਤ ਖਾਓ ਤੁਸੀ ਹਮੇਸ਼ਾ ਤੰਦਰੁਸਤ ਰਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ