ਵੀਡੀਓ ਥੱਲੇ ਜਾ ਕੇ ਦੇਖੋ,ਰੰਗ ਸਾਫ਼ ਕਰਨਾ,ਚੇਹਰੇ ਤੋਂ ਗੰ-ਦ-ਗੀ ਦੂਰ ਕਰਨੀ,ਚੇਹਰਾ ਮੂਲਾਈਮ ਰੱਖਣ ਇਸ ਲਈ ਇਹ ਘਰੇਲੂ ਨੁਸਖਾ ਹੈ ਜਿਸ ਨੂੰ ਘਰ ਵਿੱਚ ਬਹੁਤ ਆਸਾਨੀ ਨਾਲ ਥੋੜੇ ਟਾਈਮ ਵਿੱਚ ਵੀ ਬਣਾ ਸਕਦੇ ਹਾਂ ਤੇ ਇਸ ਨੁਸਖ਼ੇ ਦਾ ਫਾਇਦਾ ਵੀ ਬਹੁਤ ਵਧੀਆ ਹੋਵੇਗਾ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਇੱਕ ਟਮਾਟਰ ਚਾਹੀਦਾ ਹੈ ਜੋ ਚੰਗੀ ਤਰ੍ਹਾਂ ਸਾਫ਼ ਹੋਣਾ ਚਾਹੀਦਾ ਹੈ ਇਸ ਟਮਾਟਰ ਨੂੰ ਧੋ ਲਵੋ ਉਸ ਤੋਂ ਬਾਅਦ ਟਮਾਟਰ ਨੂੰ ਅੱਧਾ ਕੱਟ ਲਵੋ ਤੇ ਉਸ ਅੱਧੇ ਕੱਟੇ ਹੋਏ ਟਮਾਟਰ ਤੇ ਇੱਕ ਚਮਚ ਸ਼ਹਿਦ ਦਾ ਪਾਉ ਤੇ ਉਸ ਨੂੰ ਚੰਗੀ ਤਰ੍ਹਾਂ ਟਮਾਟਰ ਉਪਰ ਲਗਾਉ ਤੇ
ਫਿਰ ਜਿਸ ਥਾਂ ਤੇ ਜਾਂ ਤੁਸੀਂ ਚੇਹਰੇ ਜਾਂ ਸਰੀਰ ਤੇ ਕੀਤੇ ਵੀ ਗੰਦਗੀ ਦੂਰ ਕਰਨੀ ਹੈ ਰੰਗ ਸਾਫ਼ ਕਰਨਾ ਹੈ ਉੱਥੇ ਇਸ ਟਮਾਟਰ ਨੂੰ ਹੋਲੀ ਹੋਲੀ ਮਸਲੋ ਟਮਾਟਰ ਵਿੱਚ ਐਂਟੀ ਬੈਕਟੀਰੀਅਲ ਹੁੰਦੇ ਨੇ ਜੋ ਸਾਡੇ ਰੰਗ ਨੂੰ ਸਾਫ਼ ਕਰਦੇ ਨੇ ਤੇ ਚੇਹਰੇ ਤੋ ਗੰਦਗੀ ਦੂਰ ਕਰਦੇ ਨੇ ਇਸ ਵਿੱਚ ਵਿਟਾਮਿਨ ਸੀ,ਵਿਟਾਮਿਨ ਈ ਹੁੰਦਾ ਹੈ ਜੋ ਆਪਣੇ ਚਮੜੀ ਤੋਂ ਦਾਣੇਆ ਤੇ ਧਾਗ ਦਬੇ ਨੂੰ ਦੂਰ ਕਰਦਾ ਹੈ ਇਹ ਰੰਗ ਵੀ ਗੋਰਾ ਕਰਦਾ ਹੈ ਤੁਸੀਂ ਆਪਣੇ ਮੂੰਹ ਨੂੰ ਚੰਗੀ ਤਰ੍ਹਾਂ ਧੋ ਕੇ ਉਸ ਤੋਂ ਬਾਅਦ ਇਸ ਨੂੰ ਕਿਸੇ ਵੀ ਕੱਪੜੇ ਨਾਲ ਸਾਫ਼ ਨਹੀਂ ਕਰਨਾ ਆਪਣੇ ਆਪ ਹੀ ਪਾਣੀ ਨੂੰ ਸੁੱਕਣ ਤੋਂ ਬਾਅਦ ਟਮਾਟਰ ਨੂੰ ਮੂੰਹ ਉੱਤੇ ਹੋਲੀ ਹੋਲੀ ਮਸਲਣਾ ਹੈ
ਤੁਸੀਂ ਅੱਧਾ ਘੰਟਾ ਇਸ ਤਰ੍ਹਾਂ ਟਮਾਟਰ ਨੂੰ ਮਸਲਣਾ ਹੈ ਤੇ ਉਸ ਤੋਂ ਬਾਅਦ ਸੁੱਕਣ ਦੇਣਾ ਹੈ ਸੁਕਣ ਤੋਂ ਬਾਅਦ ਆਪਣੇ ਚੇਹਰੇ ਨੂੰ ਠੰਢੇ ਪਾਣੀ ਨਾਲ ਧੋ ਲਓ ਤੇ ਇੱਕ ਘੰਟੇ ਤੱਕ ਚੇਹਰੇ ਤੇ ਕੁਝ ਵੀ ਨਾ ਲਗਾਏਉ ਸਾਬਣ ਕਰੀਮ ਕੁਝ ਵੀ ਨਹੀਂ ਲਗਾਉਣਾ,ਜਿਹਨਾਂ ਦੇ ਮੂੰਹ ਉੱਤੇ ਦਾਣੇ,ਧਾਗ ਜਾਂ ਫਿਰ ਕਿੱਲੇ ਨੇ ਉਹ ਇਸ ਟਮਾਟਰ ਦਾ ਹਰ ਰੋਜ਼ ਇਸਤੇਮਾਲ ਕਰਨ ਹਰ ਇਸਤੇਮਾਲ ਕਰਨ ਨਾਲ ਉਹਨੇ ਦੇ ਚੇਹਰੇ ਤੋ ਕਿੱਲੇ ਦਾਣੇ ਇਹ ਸਭ ਦੂਰ ਹੋ ਜਾਵੇਗਾ ਤੇ ਰੰਗ ਸਾਫ਼ ਹੋ ਜਾਵੇਗਾ ਤੇ ਚੇਹਰਾ ਵੀ ਸੁੰਦਰ ਹੋ ਜਾਵੇਗਾ ਟਮਾਟਰ ਤੇ ਸ਼ਹਿਦ ਦਾ ਇਸਤੇਮਾਲ ਇਸ ਲਈ ਕੀਤਾ ਹੈ ਕਿਉਂਕਿ ਸ਼ਹਿਦ ਇੱਕ ਬਲੀਚ ਦਾ ਕੰਮ ਕਰਦਾ ਹੈ ਇਹ ਚੇਹਰੇ ਨੂੰ ਮੋਲਾਈਮ ਤੇ ਸਾਫ਼ ਕਰਦਾ ਹੈ ਇਹ ਚੇਹਰੇ ਦੇ ਪੁਰਾਣੇ ਦਾ-ਗ਼ ਨੂੰ ਦੂ-ਰ ਕਰਦਾ ਹੈ ਚੇਹਰੇ ਤੇ ਚਮਕ ਲਿਆਂਦਾ ਹੈ
ਇਹ ਪੈਕ ਤੁਸੀਂ ਘਰ ਵਿੱਚ ਬਹੁਤ ਜ਼ਿਆਦਾ ਅਸਾਨੀ ਨਾਲ ਤਿਆਰ ਕਰ ਸਕਦੇ ਹੋ ਤੇ ਇਸ ਦਾ ਇਸਤੇਮਾਲ ਤੁਸੀਂ ਕਿਸੇ ਵੀ ਟਾਈਮ ਕਰ ਸਕਦੇ ਹੋ ਇਸ ਨੁਸਖ਼ੇ ਦਾ ਇਸ ਨੁਸਖ਼ੇ ਦਾ ਇਸਤੇਮਾਲ ਮੁੰਡਾ ਕੁੜੀ ਜਾਂ ਫਿਰ ਕਿਸੇ ਵੀ ਉਮਰ ਦਾ ਕਰ ਸਕਦਾ ਹੈ ਇਹ ਕਿਸੇ ਵੀ ਤਰ੍ਹਾਂ ਦਾ ਚੇਹਰੇ ਤੇ ਜਾਂ ਚਮੜੀ ਤੇ ਨੁ-ਕ-ਸਾ-ਨ ਨਹੀਂ ਕਰਦਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

