ਸਵੇਰੇ ਖਾਲੀ ਪੇਟ ਕਾਲੀ ਮਿਰਚ ਖਾਣ ਦੇ ਫਾਇਦੇ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਕਾਲੀ ਮਿਰਚ ਖਾਣ ਦੇ ਫਾ-ਇ-ਦੇ ਕਾਲੀ ਮਿਰਚ ਸਾਨੂੰ ਰੋ-ਗਾਂ ਤੋਂ ਲ-ੜ-ਨ ਦੇ ਵਿੱਚ ਮਦਦ ਕਰਦੀ ਹੈ ਕਾਲੀ ਮਿਰਚ ਦੇ ਨਾਲ ਸਾਡੇ ਸਰੀਰ ਤੰ-ਦ-ਰੁ-ਸ-ਤ ਰਹਿੰਦਾ ਹੈ,ਕਾਲੀਮਿਰਚ ਦੇ ਨਾਲ ਸਾਡੀ ਅੱਖਾਂ ਦੀ ਰੌਸ਼ਨੀ ਤੇਜ਼ ਹੁੰਦੀ ਹੈ ਜਿਵੇਂ ਕਿ ਕਈ ਪ੍ਰ-ਕਾ-ਰ ਦੀਆਂ ਹੁੰਦੀਆਂ ਹਨ ਕਾਲੀ ਮਿਰਚ ਲਾਲ ਮਿਰਚ ਹਰੀ ਮਿਰਚ ਲਾਲ ਅਤੇ ਇਨ੍ਹਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਫਾ-ਇ-ਦੇ-ਮੰ-ਦ ਕਾਲੀ ਮਿਰਚ ਅਤੇ ਹਰੀ ਮਿਰਚ ਹੁੰਦੀ ਹੈ,

ਕਾਲੀ ਮਿਰਚ ਕੈਂ-ਸ-ਰ ਵਰਗੀ ਸ-ਮੱ-ਸਿ-ਆ ਨੂੰ ਪੈਦਾ ਨਹੀਂ ਹੋਣ ਦਿੰਦੀ ਹੈ ਅਤੇ ਸ਼ੂਗਰ ਵਰਗੀ ਸ-ਮੱ-ਸਿ-ਆ ਨੂੰ ਵੀ ਸਹੀ ਰੱਖਦੀ ਹੈ,ਜੇਕਰ ਤੁਸੀਂ ਕਾਲੀ ਮਿਰਚ ਦੇ ਪੂਰੇ ਸਰੀਰ ਨੂੰ ਫਾ-ਇ-ਦੇ ਦੇ ਰਹੇ ਹਨ ਤਾਂ ਤੁਸੀਂ ਸਵੇਰੇ ਉਠਕੇ ਸਭ ਤੋਂ ਪਹਿਲਾਂ ਤਿੰਨ-ਚਾਰ ਕਾਲੀ ਮਿਰਚ ਦੇ ਟੁ-ਕ-ੜੇ, ਲੈਣੇ ਹਨ ਅਤੇ ਉਨ੍ਹਾਂ ਨੂੰ ਚਬਾ ਚਬਾ ਕੇ ਖਾ ਲੈਣਾ ਹੈ ਥੋੜ੍ਹੇ ਦਿਨ ਤੁਹਾਨੂੰ ਇਹ ਕੌ-ੜਾ ਲਗਦਾ ਹੈ,ਪਰ ਫਿਰ ਤੁਹਾਨੂੰ ਇਹ ਕੁਝ ਦਿਨਾਂ ਦੇ ਵਿਚ ਹੀ ਲੱਗਣ ਲੱਗ ਜਾਵੇਗਾ ਅਤੇ

ਤੁਹਾਡੇ ਸਰੀਰ ਨੂੰ ਚ-ਮ-ਤ-ਕਾ-ਰੀ ਫਾ-ਇ-ਦੇ ਹੋਣਗੇ, ਇਸ ਨਾਲ ਤੁਹਾਡੀ ਪਾਚਨ ਕਿਰਿਆ ਸਹੀ ਰਹਿੰਦੀ ਹੈ ਤੁਹਾਨੂੰ ਪੇਟ ਨਾਲ ਜੁੜੇ ਹੋਏ ਕੋਈ ਵੀ ਰੋ-ਗ ਨਹੀਂ ਲੱਗਦੇ, ਤੁਹਾਡਾ ਪੇਟ ਸਾਫ਼ ਹੁੰਦਾ ਰਹਿੰਦਾ ਹੈ, ਅਤੇ ਅੱਖਾਂ ਦੀ ਰੌ-ਸ਼-ਨੀ ਨੂੰ ਵਧਾਉਣ ਦੇ ਲਈ ਤੁਸੀਂ ਟਮਾਟਰ ਲੈਕੇ ਟਮਾਟਰ ਨੂੰ ਵਿਚਕਾਰ ਤੋਂ ਕੱ-ਟ ਲੈਣਾਂ ਹੈ ਅਤੇ ਉਸ ਦੇ ਉਪਰ ਕਾਲੀ ਮਿਰਚ ਦਾ ਪਾ-ਊ-ਡ-ਰ ਪਾ ਕੇ ਤੁਸੀ ਉਸ ਨੂੰ ਖਾ ਲੈਣਾ ਹੈ ਇਸ ਦੇ ਨਾਲ

ਤੁਹਾਡੀ ਅੱਖਾਂ ਦੀ ਰੌਸ਼ਨੀ ਵਧਦੀ ਜਾਂਦੀ ਹੈ,ਰਿਸ਼ਤੇ ਨਾਲ ਤੁਹਾਡੀ ਸ਼ੂਗਰ ਦੀ ਸ-ਮੱ-ਸਿ-ਆ ਵੀ ਠੀਕ ਹੋ ਜਾਂਦੀ ਹੈ, 4 ਮਹੀਨਿਆਂ ਦੇ ਵਿੱਚ ਤੁਹਾਨੂੰ ਸ਼ੂਗਰ ਦੀ ਸ-ਮੱ-ਸਿ-ਆ ਠੀਕ ਹੋ ਜਾਵੇਗੀ, ਇਸ ਦੇ ਲਈ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਖਾਲੀ ਪੇਟ ਚਾਰ ਦਾਣੇ ਕਾਲੀ ਮਿਰਚ ਦੇ ਖਾਣੇ ਹਨ,ਜੇਕਰ ਤੁਸੀਂ ਇਸ ਪ੍ਰਕਿਰਿਆ ਦੇ ਨਾਲ ਇਸ ਦਾ ਸੇ-ਵ-ਨ ਕਰਦੇ ਰਹਿੰਦੇ ਹੋ ਅਤੇ ਉਪਰੋਂ ਥੋੜਾ ਹਲਕਾ ਗਰਮ ਪਾਣੀ ਪੀ ਰਹੇ ਹੋ, ਤਾਂ ਤੁਹਾਡੇ ਸਰੀਰ ਦੇ ਵਿੱਚ ਜਲਦੀ ਕੋਈ ਵੀ ਬਿ-ਮਾ-ਰੀ ਤੁਹਾਨੂੰ ਨਹੀਂ ਲੱਗੇਗੀ,

ਤੁਹਾਡੇ ਸਰੀਰ ਦੇ ਵਿੱਚ ਰੋ-ਗਾਂ ਨਾਲ ਲ-ੜ-ਨ ਦੀ ਸ਼ਕਤੀ ਵਧ ਜਾਵੇਗੀ ਤੁਹਾਨੂੰ ਖਾਂਸੀ ਜ਼ੁ-ਕਾ-ਮ ਬੁ-ਖਾ-ਰ ਨਹੀਂ ਹੋਵੇਗਾ, ਫਿਰ ਬਲੱਡ ਪ੍ਰੈਸ਼ਰ ਦੀ ਸ-ਮੱ-ਸਿ-ਆ ਵੀ ਠੀਕ ਰਹਿੰਦੀ ਹੈ, ਇਸ ਨਾਲ ਤੁਹਾਡੇ ਸਰੀਰ ਦੇ ਵਿੱਚ ਕੈਂ-ਸ-ਰ ਵਰਗੀਆਂ ਕੋਈ ਵੀ ਕੋ-ਸ਼ਿ-ਕਾ-ਵਾਂ ਪੈਦਾ ਨਹੀਂ ਹੁੰਦੀ ਹੈ, ਤੁਹਾਡਾ ਸਰੀਰ ਕਬਜ਼ ਗੈਸ ਤੋਂ ਬਚਾਅ ਰਹਿੰਦਾ ਹੈ, ਕਾਲੀ ਮਿਰਚ ਵਿਚ ਆਇਰਨ ਭਰਪੂਰ ਮਾਤਰਾ ਦੇ ਵਿਚ ਹੁੰਦਾ ਹੈ ਇਸਦੇ ਨਾਲ ਸਾਡਾ ਨ-ਵਾਂ ਖੂ-ਨ ਬਣਦਾ ਹੈ ਖੂ-ਨ ਦੀ ਸਫਾਈ ਹੁੰਦੀ ਹੈ,

ਇਸ ਨਾਲ ਤੁਹਾਡੇ ਸਰੀਰ ਦੇ ਵਿੱਚੋਂ ਫਾ-ਲ-ਤੂ ਪ-ਦਾ-ਰ-ਥ ਬਾਹਰ ਨਿਕਲਦੇ ਰਹਿੰਦੇ ਹਨ,ਜੇਕਰ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਚਾਰ ਦਾਣੇ ਕਾਲੀ ਮਿਰਚ ਦੇ ਚਾਰ ਦਾਣੇ ਚਬਾ-ਚਬਾ ਕੇ ਖਾਂਦੇ ਹੋ ਅਤੇ ਉੱਪਰ ਤੋਂ ਹਲਕਾ ਗਰਮ ਪਾਣੀ ਪੀਂਦੇ ਹੋਤਾਂ ਤੁਹਾਡੇ ਸਾਰੇ ਸਰੀਰ ਨੂੰ ਕੁਝ ਹੀ ਦਿਨਾਂ ਦੇ ਵਿਚ ਚ-ਮ-ਤ-ਕਾ-ਰੀ ਫਾ-ਇ-ਦੇ ਹੋਣਗੇ ਜਿਸ ਬਾਰੇ ਜਾਣਕੇ ਤੁਸੀਂ ਹੈ-ਰਾ-ਨ ਹੋ ਜਾਓਗੇ, ਇਸ ਲਈ ਤੁਸੀਂ ਇਸ ਜਾ-ਣ-ਕਾ-ਰੀ ਦੇ ਮੁਤਾਬਕ ਕਾਲੀ ਮਿਰਚ ਦਾ ਸੇ-ਵ-ਨ ਕਰਦੇ ਰਹਿਣਾ ਹੈ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.