ਕੈਲਸ਼ੀਅਮ ਦੀ ਕਮੀ-ਥਕਾਵਟ-ਬੁਢਾਪਾ-ਹੱਡੀਆਂ ਦੀ ਕਮਜ਼ੋਰੀ 90 ਸਾਲ ਤੱਕ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਕੈ-ਲ-ਸ਼ੀ-ਅ-ਮ ਦੀ ਕ-ਮੀ ਥਕਾਵਟ ਬੁਢਾਪਾ ਹੱਡੀਆਂ ਦੀ ਕ-ਮ-ਜ਼ੋ-ਰੀ ਕਦੀ ਵੀ ਨਹੀਂ ਹੋਵੇਗੀ ਜਦੋ ਇਹ ਸ-ਮੱ-ਸਿ-ਆ-ਵਾਂ ਪੈਦਾ ਹੋ ਜਾਂਦੀਆਂ ਹਨ ਤਾਂ ਗੋਡੇ ਦਰਦ ਕਰਨ ਲੱਗ ਜਾਂਦੇ ਹਾਂ ਜੋੜ ਦਰਦ ਕਰਨ ਲੱਗ ਜਾਂਦੇ ਹਨ। ਅਤੇ ਇਨ੍ਹਾਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਦੇ ਲਈ ਤੁਸੀਂ ਨੁਕਤੇ ਦਾ ਇ-ਸ-ਤੇ-ਮਾ-ਲ ਕਰ ਸਕਦੇ ਹੋ ਜਿਸ ਨਾਲ ਤੁਹਾਡੇ ਸਰੀਰ ਦੇ ਵਿੱਚੋਂ ਕੈ-ਲ-ਸ਼ੀ-ਅ-ਮ ਦੀ ਕ-ਮੀ ਵੀ ਦੂ-ਰ ਹੋ ਜਾਵੇਗੀ।

ਅਤੇ ਤੁਹਾਡੇ ਸਰੀਰ ਦੇ ਵਿੱਚ ਕ-ਮ-ਜ਼ੋ-ਰੀ ਨਹੀਂ ਆਵੇਗੀ। ਤੁਹਾਡੀਆਂ ਹੱ-ਡੀ-ਆਂ ਮ-ਜ਼-ਬੂ-ਤ ਹੋ ਜਾਣਗੀਆਂ। ਜੋੜਾਂ ਦੇ ਵਿੱਚ ਦਰਦ ਨਹੀਂ ਹੋਵੇਗਾ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਾਨੂੰ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਨੁਕਤੇ ਨੂੰ ਤਿਆਰ ਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਜਿਹੜੀ ਚੀਜ਼ ਲੈਣੀ ਐਂ ਉਹ ਹੈ ਪੰਜ ਮਖਾਣੇ ਲੈਣੇ ਹਨ ਪੰਜ ਬਦਾਮ ਖਾ ਲੈਣੇ ਹਨ ਏਕ ਚੌਥਾਈ ਚੱਮਚ ਚਿੱਟੇ ਤਿਲ ਲੈਣੇ ਹਨ।

ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਏਨਾ ਦਾ ਪਾ-ਊ-ਡ-ਰ ਬਣਾ ਲੈਣਾਂ ਹੈ।ਇਹਨਾਂ ਵਿੱਚ ਜਿਹੀ ਛੋਟੀ ਇਲਾਇਚੀ ਪਾ ਸਕਦੇ ਹੋ। ਸਭ ਤੁਸੀਂ ਰਾਤ ਨੂੰ ਇੱਕ ਗਿਲਾਸ ਦੁੱਧ ਲੈਣਾ ਹੈ ਅਤੇ ਉਸ ਤੋਂ ਬਾਅਦ ਉਹ ਇਕ ਚੱਮਚ ਲੈਣਾ ਹੈ। ਦੁੱਧ ਵੇਚ ਕੇ ਮਿਕਸ ਕਰਕੇ ਸੇਵਨ ਕਰ ਲੈਣਾ ਹੈ।ਜੇਕਰ ਸ਼ੂਗਰ ਨਹੀਂ ਹੈ ਤਾਂ ਤੁਸੀਂ ਇਸ ਵਿੱਚ ਥੋੜਾ ਜਿਹਾ ਮਿੱਠਾ ਪਾ ਸਕਦੇ ਹੋ।ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਕੁਝ ਹੀ ਦਿਨਾਂ

ਵਿਚ ਤੁਹਾਨੂੰ ਫਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ ਤੁਹਾਡੀਆਂ ਹੱ-ਡੀ-ਆਂ ਮ-ਜ਼-ਬੂ-ਤ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਸਰੀਰ ਦੇ ਵਿੱਚ ਕੈ-ਲ-ਸ਼ੀ-ਅ-ਮ ਦੀ ਕ-ਮੀ ਦੂ-ਰ ਹੋ ਜਾਵੇਗੀ।ਅਤੇ ਤੁਹਾਡੇ ਜੋੜ ਵੀ ਨਹੀਂ ਦਰਦ ਕਰਦੇ ਤੁਸੀਂ ਆਪਣੇ ਖਾਣ-ਪੀਣ ਦੀਆਂ ਆ-ਦ-ਤਾਂ ਦੇ ਵਿਚ ਵੀ ਸੁ-ਧਾ-ਰ ਲਿਆਉਣਾ ਹੈ ਇਸ ਲਈ ਤੁਸੀਂ ਹਰੀਆਂ ਸਬਜ਼ੀਆਂ ਦਾ ਇ-ਸ-ਤੇ-ਮਾ-ਲ ਵਧ ਕਰਨਾ ਹੈ ਸਲਾਦ ਦਾ ਇ-ਸ-ਤੇ-ਮਾ-ਲ ਕਰਨਾ ਜ਼ਿਆਦਾ ਚਾਹ

ਨਹੀਂ ਪੀਣੀ ਜ਼ਿਆਦਾ ਕੌਫੀ ਨਹੀਂ ਪੀਣੀ ਜਿਆਦਾ ਗਰੇਜ਼ੀ ਦ-ਵਾ-ਈ-ਆਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨਾ ਹੈ ਅਤੇ ਲਗਾਤਾਰ ਕਰਦੇ ਰਹਿਣਾ ਹੈ ਇਸ ਨਾਲ ਤੁਹਾਡੇ ਸਾਰੇ ਸਰੀਰ ਤਾ-ਕ-ਤ ਆ ਜਾਊਗੀ ਤੁਹਾਨੂੰ ਕਦੀ ਵ ਕ-ਮ-ਜ਼ੋ-ਰੀ ਨਹੀਂ ਹੋਵੇਗੀ ਥ-ਕਾ-ਵ-ਟ ਹੋਵੇਗੀ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.