ਕੋਰੋਨਾ ਤੇ ਲੌਕਡਾਓਨ ਦੀ ਸਥਿਤੀ ਚ ਕੈਪਟਨ ਨੇ ਕੀਤਾ ਵੱਡਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਲਾਈਵ ਹੋ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਲਾਕਡਾਊਨ ਕਾਰਨ ਸੂਬੇ ‘ਚ ਗਰੀਬ ਤੇ ਪ੍ਰਵਾਸੀ ਲੋਕਾਂ …

ਕੋਰੋਨਾ ਤੇ ਲੌਕਡਾਓਨ ਦੀ ਸਥਿਤੀ ਚ ਕੈਪਟਨ ਨੇ ਕੀਤਾ ਵੱਡਾ ਐਲਾਨ Read More

ਸਾਵਧਾਨ ਸਾਵਧਾਨ ਹੁਣੇ ਹੁਣੇ ਪੰਜਾਬ ਚ ਜਾਰੀ ਹੋਇਆ ਇਹ ਵੱਡਾ ਅਲਰਟ ਪਰਮਾਤਮਾ ਸੁੱਖ ਰੱਖੇ

ਪਾਕਿਸਤਾਨ ਤੋਂ ਰਾਜਸਥਾਨ ‘ਚ ਦਾਖ਼ਲ ਹੋਏ ਟਿੱਡੀ ਦਲ ਦਾ ਖ਼ ਤ ਰਾ ਹੁਣ ਪੰਜਾਬ ਦੀ ਕਿਸਾਨੀ ‘ਤੇ ਮੰਡਰਾ ਰਿਹਾ ਹੈ। ਰਾਜਸਥਾਨ ਦੇ ਹਨੂੰਮਾਨਗੜ੍ਹ ਦੇ ਪਿੰਡ ਗੋਲੂਵਾਲ ਤਕ ਪਹੁੰਚਿਆਂ ਟਿੱਡੀ ਦਲ …

ਸਾਵਧਾਨ ਸਾਵਧਾਨ ਹੁਣੇ ਹੁਣੇ ਪੰਜਾਬ ਚ ਜਾਰੀ ਹੋਇਆ ਇਹ ਵੱਡਾ ਅਲਰਟ ਪਰਮਾਤਮਾ ਸੁੱਖ ਰੱਖੇ Read More

1 ਜੂਨ ਤੋਂ ਪੂਰੇ ਦੇਸ਼ ਚ’ ਬਦਲਣ ਜਾ ਰਹੇ ਹਨ ਇਹ ਬਹੁਤ ਹੀ ਜਰੂਰੀ ਨਿਯਮ

ਕੋਰੋਨਾ ਦੇ ਪ੍ਰਕੋਪ ਨੂੰ ਘੱਟ ਕਰਨ ਲਈ ਜਿੱਥੇ ਦੇਸ਼ ‘ਚ ਲਾਕਡਾਊਨ ਲਾਗੂ ਹੈ, ਉੱਥੇ ਇਸ ਵਿਚਕਾਰ 1 ਜੂਨ ਤੋਂ ਦੇਸ਼ ‘ਚ ਕੁਝ ਚੀਜ਼ਾਂ ਬਦਲਣ ਵਾਲੀਆਂ ਹਨ, ਇਹ ਬਦਲਾਅ ਤੁਹਾਡੀ ਜ਼ਿੰਦਗੀ …

1 ਜੂਨ ਤੋਂ ਪੂਰੇ ਦੇਸ਼ ਚ’ ਬਦਲਣ ਜਾ ਰਹੇ ਹਨ ਇਹ ਬਹੁਤ ਹੀ ਜਰੂਰੀ ਨਿਯਮ Read More

28-29 ਮਈ ਮੌਸਮ ਦੀ ਵੱਡੀ ਅਪਡੇਟ ਇਨ੍ਹਾਂ ਜ਼ਿਲ੍ਹਿਆਂ ਵਿੱਚ ਆਵੇਗਾ ਭਾਰੀ ਮੀਂਹ

ਦਿੱਲੀ, ਰਾਜਸਥਾਨ, ਹਰਿਆਣਾ, ਪੰਜਾਬ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਬੀਤੇ ਕੁਝ ਦਿਨਾਂ ਤੋਂ ਭਿਆਨਕ ਗਰਮੀ ਪੈ ਰਹੀ ਹੈ ਅਤੇ ਕੁਝ ਥਾਵਾਂ ‘ਤੇ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਵੱਧ …

28-29 ਮਈ ਮੌਸਮ ਦੀ ਵੱਡੀ ਅਪਡੇਟ ਇਨ੍ਹਾਂ ਜ਼ਿਲ੍ਹਿਆਂ ਵਿੱਚ ਆਵੇਗਾ ਭਾਰੀ ਮੀਂਹ Read More

ਗੱਡੀਆਂ ਦੀਆਂ ਨੰਬਰ ਪਲੇਟਾਂ ਬਾਰੇ ਆ ਗਿਆ ਨਵਾਂ ਹੁਕਮ, ਇਸ ਤਰੀਕ ਬਦਲਾ ਲਵੋ ਨਹੀਂ ਤਾਂ

ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਵਾਹਨ ਮਾਲਕਾਂ ਲਈ ਆਪਣੇ ਵਾਹਨਾਂ ‘ਤੇ ਉੱਚ ਸੁਰੱਖਿਆ ਰਜਿਸਟ੍ਰੇਸ਼ਨ ਪਲੇਟਾਂ (ਐਚਐਸਆਰਪੀ) ਲਗਾਉਣ ਦੀ ਸਮਾਂ ਸੀਮਾ 30 ਜੂਨ, 2020 ਤੱਕ ਵਧਾ ਦਿੱਤੀ ਹੈ। ਇਹ ਪਲੇਟਾਂ …

ਗੱਡੀਆਂ ਦੀਆਂ ਨੰਬਰ ਪਲੇਟਾਂ ਬਾਰੇ ਆ ਗਿਆ ਨਵਾਂ ਹੁਕਮ, ਇਸ ਤਰੀਕ ਬਦਲਾ ਲਵੋ ਨਹੀਂ ਤਾਂ Read More

ਇਸ ਤਰੀਕ ਤੋਂ ਚੱਲਣਗੇ ਭਾਰਤ ਵਿੱਚ ਜਹਾਜ, ਹੋ ਗਿਆ ਐਲਾਨ

ਦੇਸ਼ ਵਿਚ ਘਰੇਲੂ ਉਡਾਣਾਂ 25 ਮਈ ਤੋਂ ਸ਼ੁਰੂ ਹੋਣਗੀਆਂ। ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਾਰੇ ਹਵਾਈ ਅੱਡਿਆਂ ਨੂੰ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਨੇ …

ਇਸ ਤਰੀਕ ਤੋਂ ਚੱਲਣਗੇ ਭਾਰਤ ਵਿੱਚ ਜਹਾਜ, ਹੋ ਗਿਆ ਐਲਾਨ Read More

ਸ੍ਰੀ ਅਨੰਦਪੁਰ ਸਾਹਿਬ ਵਿੱਚ ਪੁਲਿਸ ਨੇ 23 ਪਿੰਡ ਕਰਤੇ ਸੀਲ, ਲੋਕਾਂ ਨੇ ਕਰਤੇ ਹੋਰ ਹੀ ਖੁਲਾਸੇ

ਸ੍ਰੀ ਅਨੰਦਪੁਰ ਸਾਹਿਬ ਨੇੜਲੇ ਪਿੰਡ ਨਿੱਕੂਵਾਲ ਦੇ ਇੱਕ ਵਿਅਕਤੀ ਦਾ ਕੋਰੋਨਾ ਵਾਇਰਸ ਪਾਜ਼ੀਟਿਵ ਆਉਣ ਤੋਂ ਬਾਅਦ ਤਹਿਸੀਲ ਪ੍ਰਸ਼ਾਸਨ ਵੱਲੋਂ ਪਿੰਡ ਨਿੱਕੂਵਾਲ ਲੱਗਦੇ ਗਿਆਰਾਂ ਪਿੰਡਾਂ ਨੂੰ ਸੀਲ ਕਰ ਦਿੱਤਾ ਗਿਆ ਹੈ। …

ਸ੍ਰੀ ਅਨੰਦਪੁਰ ਸਾਹਿਬ ਵਿੱਚ ਪੁਲਿਸ ਨੇ 23 ਪਿੰਡ ਕਰਤੇ ਸੀਲ, ਲੋਕਾਂ ਨੇ ਕਰਤੇ ਹੋਰ ਹੀ ਖੁਲਾਸੇ Read More