ਵੀਡੀਓ ਥੱਲੇ ਜਾ ਕੇ ਦੇਖੋ,ਇਹ ਤਿੰਨ ਚੀਜ਼ਾਂ ਗਲਤੀ ਨਾਲ ਵੀ ਨਾ ਦੇਣਾ ਜ਼ਿੰਦਗੀ ਵਿੱਚ ਹਰ ਸੁੱਖ ਤੇ ਸੁਵਿਧਾ ਮਿਲੇ ਤੇ ਹਰ ਕ-ਦ-ਮ ਤੇ ਆਪਾਂ ਨੂੰ ਤਰੱਕੀ ਮਿਲੇ ਆਪਣੇ ਵਡੇਰੇ ਕਿਆ ਕਰਦੇ ਸੀ ਕਿ ਸੰਗਰਾਂਦ ਵਾਲੇ ਦਿਨ ਨਾ ਤਾਂ ਕਿਸੇ ਤੋਂ ਉਧਾਰ ਲਵੋ ਤੇ ਨਾ ਦੇਵੋ।ਹੁਣ ਨਵਾਂ ਸਾਲ ਆਉਣ ਵਾਲਾ ਹੈ ਤਾ ਇਸ ਦਿਨ ਕਰਜ਼ ਲੈਣ ਅਤੇ ਦੇਣ ਵਿਚ ਬ-ਚੋ ਤੇ ਇਸ ਦਿਨ ਨਕਾਰਾਤਮਕ ਤੇ ਮਾੜੀ ਸੋਚ ਤੋਂ ਬਚੋ ਤੇ ਕੋਈ ਵੀ ਐਸਾ ਕੰਮ ਨਾ ਕਰੋ
ਜਿਸ ਨਾਲ ਕਿਸੇ ਦਾ ਮਾੜਾ ਹੋਵੇ।ਸਾਡੀ ਵੱਡੇ ਵਡੇਰੀ ਕੀਆ ਕਰਦੇ ਸਨ ਕਿ ਖਾਲੀ ਕੈਂਚੀ ਤੇ ਚਾਕੂ ਨੂੰ ਨਾ ਚਲਾਓ ਇਹ ਲੜਾਈ ਝਗੜੇ ਦੀ ਪ੍ਰਤੀਤ ਹੁੰਦੀ ਹੈ ਕਈ ਵਾਰ ਸਾਡੇ ਹੱਥ ਵਿੱਚ ਕੈਂਚੀ ਹੁੰਦੀ ਏ ਆਪਾਂ ਖ਼ਾਲੀ ਚਲਾਈ ਜਨ ਨੇ ਆਂ ਇਹ ਅੱਡ ਕਰਨ ਦੀ ਪ੍ਰਤੀਕ ਹੁੰਦੀ ਹੈ।ਆਪਣਾ ਘਰ ਨਵੇਂ ਸਾਲ ਤੋਂ ਇੱਕ ਦਿਨ ਪਹਿਲਾਂ ਹੀ ਸਾਫ ਕਰ ਲਵੋ ਤੇ ਘਰ ਵਿੱਚ ਇਸ ਦਿਨ ਕੋਈ ਮਾੜੀ ਚੀਜ਼ ਦੀ ਸ਼ੈਅ ਨਾ ਲੈ ਕੇ ਆਓ।ਤਾਂ ਜੋ ਵੀ ਆਪਣੀਆਂ ਆਦਤਾਂ
ਛੱਡਣੀਆਂ ਹਨ ਜਾਂ ਜੋ ਵੀ ਬਣਾਉਣੀਆਂ ਹਨ ਉਸ ਦਾ ਨਿਯਮ ਬਣਾ ਲਓ। ਇਸ ਦਿਨ ਵਾਹਿਗੁਰੂ ਦਾ ਨਾਮ ਜਪੋ ਅਤੇ ਗੁਰੂ ਘਰ ਵਿੱਚ ਜ਼ਰੂਰ ਜਾਓ ।ਵਾਹਿਗੁਰੂ ਅੱਗੇ ਨਵਾਂ ਸਾਲ ਚੰਗਾ ਬੀਤਣ ਦੀ ਅਰਦਾਸ ਜ਼ਰੂਰ ਕਰੋ।ਜਿਨ੍ਹਾਂ ਦੇ ਘਰ ਕੰਮ ਕਰਨ ਵਾਲੇ ਲੱਗੇ ਹੋਏ ਹਨ ਉਨ੍ਹਾਂ ਨੂੰ ਮਿੱਠਾ ਜ਼ਰੂਰ ਦਵੋ। ਨਵਾਂ ਸਾਲ ਨਵੇਂ ਰਿਸ਼ਤੇ ਬਣਾਉਣ ਵਿੱਚ ਬੀਤੇ।ਇਸ ਦਿਨ ਘਰ ਵਿੱਚ ਵੀਹ ਮਿੰਟ ਸਾਰੇ ਬੈਠ
ਕੇ ਮੂਲ ਮੰਤਰ ਦਾ ਜਾਪ ਜ਼ਰੂਰ ਕਰੋ।ਇਸ ਦਿਨ ਅੰਨ ਪੈਸਾ ਦੁੱਧ ਕਿਸੇ ਨੂੰ ਵੀ ਉ-ਧਾ-ਰ ਨਾ ਦੇਵੋ।ਸਾਡੇ ਵੱਡੇ ਮੰਨਦੇ ਸਨ ਕਿ ਅੰਨ ਪੈਸਾ ਦੁੱਧ ਉਧਾਰ ਮੰਗਣਾ ਲ-ੜਾ-ਈ ਦਾ ਪ੍ਰਤੀਕ ਹੁੰਦਾ ਹੈ। ਨਵੇਂ ਸਾਲ ਵਾਲੇ ਤਿੰਨ ਸਭ ਦੀ ਖ਼ੁ-ਸ਼ੀ ਲਈ ਅਰਦਾਸ ਕਰੋ ਅਤੇ ਕਿਸੇ ਦਾ ਵੀ ਇਸ ਦਿਨ ਦਿਲ ਨਾ ਦੁਖਾਵੇ ਹੋ ਸਕੇ ਤਾਂ ਇਸ ਦਿਨ ਮਿੱਠਾ ਬੋਲਣ ਅਤੇ ਸਭ ਨਾਲ ਪਿਆਰ ਨਾਲ ਰਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ