ਹਰੀ ਮਿਰਚ ਖਾਣ ਵਾਲੇ ਆਹ ਪੋਸਟ ਦੇਖ ਲਵੋ ਨਹੀਂ ਤਾਂ ਫ਼ਿਰ ਪਛਤਾਵਾ ਪੱਲੇ ਰਹਿ ਜਾਂਦਾ

ਹਰੀ ਮਿਰਚ ਖਾਣ ਦੇ ਨੁਕਸਾਨ ਅੱਜਕੱਲ ਜਿਵੇਂ ਕਿ ਹੋ ਰਿਹਾ ਹੈ ਆਪਣੇ ਖਾਣ-ਪੀਣ ਦੀਆਂ ਆਦਤਾਂ ਬਹੁਤ ਜ਼ਿਆਦਾ ਬਦਲ ਰਹੀਆਂ ਹਨ ਜ਼ਿਆਦਾਤਰ ਲੋਕ ਬਾਹਰ ਦਾ ਖਾਣਾ ਪੀਣਾ ਪਸੰਦ ਕਰਦੇ ਹਨ ਫਾਸਟ ਫੂਡ ਖਾਂਦੇ ਹਨ ਤਲੀਆਂ ਹੋਈਆਂ ਚੀਜ਼ਾਂ ਦਾ ਸੇਵਨ ਵਧੇਰੇ ਕਰਦੇ ਹਨ ਅੱਜਕਲ ਤਾਂ ਸਮੇਂ ਸਿਰ ਲੋਕ ਖਾ ਹੀ ਨਹੀਂ ਰਹੇ ਸਮੇਂ ਸਿਰ ਸੌਦੇ ਵੀ ਨਹੀਂ ਸਮੇਂ ਸਿਰ ਉਠਦੇ ਵੀ ਨਹੀਂ ਅਤੇ ਕੋਈ ਕਸਰਤ ਵਗੈਰਾ ਵੀ ਨਹੀਂ ਕਰਦੇ

ਜਿਸ ਨਾਲ ਉਹਨਾਂ ਦਾ ਸਰੀਰ ਰੋਗਾਂ ਨਾਲ ਜਕੜਿਆ ਜਾਂਦਾ ਹੈ ਪਰ ਪੁਰਾਣੇ ਸਮੇਂ ਵਿਚ ਇਸ ਤਰ੍ਹਾਂ ਨਹੀਂ ਹੁੰਦਾ ਸੀ ਹੁਣ ਗੱਲ ਕਰਦੇ ਹਾਂ ਕਿ ਇਨ੍ਹਾਂ ਨੂੰ ਹਰੀ ਮਿਰਚ ਖਾਣੀ ਚਾਹੀਦੀ ਹੈ ਅਤੇ ਕਿਹੜੇ ਲੋਕਾਂ ਨੂੰ ਹਰੀ ਮਿਰਚ ਨਹੀਂ ਖਾਣੀ ਚਾਹੀਦੀ ਜਿਹੜੇ ਲੋਕਾਂ ਨੂੰ ਚਿੰਤਾ ਪ੍ਰੇਸ਼ਾਨੀ ਦਿੰਦੀ ਹੈ ਜਿੰਨਾਂ ਨੂੰ ਗੁੱਸਾ ਜ਼ਿਆਦਾ ਆਉਂਦਾ ਹੈ ਜਿਨ੍ਹਾਂ ਨੂੰ ਉਮਰ ਤੋਂ ਪਹਿਲਾਂ ਬਾਲ ਚਿੱਟੇ ਹੋ ਰਹੇ ਹਨ ਸਿਰ ਵਿੱਚ ਦਰਦ ਹੁੰਦਾ ਹੈ ਪੇਟ ਵਿੱਚ ਗਰਮੀ ਹੁੰਦੀ ਹੈ ਉਹਨਾਂ ਨੂੰ ਹਰੀ ਮਿਰਚ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ

WhatsApp Group (Join Now) Join Now

ਅਤੇ ਜਿਨ੍ਹਾਂ ਨੂੰ ਬਵਾਸੀਰ ਦੀ ਸਮੱਸਿਆ ਰਹਿੰਦੀ ਹੈ ਉਨ੍ਹਾਂ ਨੂੰ ਵੀ ਇਸ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਜਿਨ੍ਹਾਂ ਦੇ ਚਿਹਰੇ ਅਤੇ ਦਾਗ-ਧੱਬੇ ਹੋ ਜਾਂਦੇ ਹਨ ਦਾਣੇ ਹੋ ਜਾਂਦੇ ਹਨ ਉਹਨਾਂ ਨੂੰ ਵੀ ਹਰੀ ਮਿਰਚ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੱਥ ਜਿਨ੍ਹਾਂ ਨੂੰ ਬਿਮਾਰੀਆਂ ਹੋ ਜਾਂਦੀਆਂ ਹਨ ਕੁਝ ਉਨ੍ਹਾਂ ਨੂੰ ਹਰੀ ਮਿਰਚ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਜਿਨ੍ਹਾਂ ਦੀ ਅੱਖਾਂ ਦੀ ਰੌਸ਼ਨੀ ਘੱਟ ਹੁੰਦੀ ਹੈ

ਉਹਨਾਂ ਨੂੰ ਹਰੀ ਮਿਰਚ ਦਾ ਇਸਤੇਮਾਲ ਥੋੜ੍ਹਾ ਕਰਨਾ ਚਾਹੀਦਾ ਹੈ ਜਿਹੜੇ ਲੋਕ ਪਹਾੜੀ ਇਲਾਕਿਆਂ ਵਿਚ ਰਹਿੰਦੇ ਹਨ ਠੰਢ ਦੇ ਇਲਾਕੇ ਵਿਚ ਰਹਿੰਦੇ ਹਨ ਉਹਨਾਂ ਨੂੰ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ,ਜਿਨ੍ਹਾਂ ਦਾ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੁੰਦਾ ਕਬਜ਼ ਦੀ ਸਮੱਸਿਆ ਰਹਿੰਦੀ ਹੈ ਉਹਨਾਂ ਨੂੰ ਵੀ ਥੋੜ੍ਹੀ ਬਹੁਤ ਸੇਵਨ ਕਰਨੀ ਚਾਹੀਦੀ ਹੈ ਹਫ਼ਤੇ ਵਿੱਚ ਇੱਕ ਵਾਰ ਪਹਿਲਾਂ ਨਾਲੋਂ ਜ਼ਿਆਦਾ ਮਿਰਚਾਂ ਖਾਣ ਨਾਲ ਕਬਜ਼ ਦੀ ਸਮੱਸਿਆ

ਤੇ ਰਾਹਤ ਮਿਲਦੀ ਹੈ ਸਰਦੀ ਖਾਂਸੀ ਜ਼ੁਕਾਮ ਹੋ ਗਿਆ ਹੈ ਤਾਂ ਘਰ ਵਿਚ ਸਬਜੀਆ ਦਾ ਸੂਪ ਬਣਾ ਕੇ ਉਸ ਵਿੱਚ ਮਿਰਚ ਦਾ ਇਸਤੇਮਾਲ ਰਾਤ ਦੇ ਸਮੇਂ ਕਰਕੇ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਏਸ ਲਈ ਹਰੀ ਮਿਰਚ ਅਤੇ ਲਾਲ ਮਿਰਚ ਦਿਮਾਗ ਦਾ ਖੂਨ ਜਿਆਦਾ ਵਧਾ ਦਿੰਦੀ ਹੈ,ਜਿਸ ਨਾਲ ਸਮੱਸਿਆਵਾਂ ਹੁੰਦੀਆਂ ਹਨ ਇਸ ਲਈ ਤੁਸੀਂ

ਹਰੀ ਮਿਰਚ ਦਾ ਇਸਤੇਮਾਲ ਉੱਪਰ ਦੱਸੀ ਜਾਣਕਾਰੀ ਅਨੁਸਾਰ ਹੀ ਕਰਨਾ ਹੈ ਤਾਂ ਜੋ ਤੁਹਾਨੂੰ ਕੋਈ ਸਮੱਸਿਆਵਾਂ ਨਾ ਆਉਣ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *