ਲਕੋਰੀਆ ਪਾਣੀ ਪੈਣਾ ਸ਼ਰਤੀਆ ਇਲਾਜ

ਵੀਡੀਓ ਥੱਲੇ ਜਾ ਕੇ ਦੇਖੋ,ਲ-ਕੋ-ਰੀ-ਆ ਪਾਣੀ ਪੈਣਾ ਸ਼-ਰ-ਤੀ-ਆ ਇਲਾਜ 2 ਲੱਖ ਦਾ ਇ-ਲਾ-ਜ ਠੀਕ ਨਾ ਹੋਵੇ ਭਾਈ ਪਰਮਜੀਤ ਸਿੰਘ ਭੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਤਹਿਸੀਲ ਲਹਿਰਾਗਾਗਾ ਹਰ ਐਤਵਾਰ ਨੂੰ ਪਿੰਡ ਡਸਕੇ ਦੇ ਵਿੱਚ ਭਾਈ ਪਰਮਜੀਤ ਸਿੰਘ ਜੀ ਮ-ਰੀ-ਜ਼ਾਂ ਨੂੰ ਮਿਲਦੇ ਹਨ.ਕਈ ਲੋਕ ਛੋਟੀਆਂ ਬੀ-ਮਾ-ਰੀ-ਆਂ ਤੋਂ ਲੈ ਕੇ ਵੱਡੀਆਂ ਬਿ-ਮਾ-ਰੀ-ਆਂ ਤੋਂ ਬਹੁਤ ਲੰਮੇ ਟਾਇਮ ਤੱਕ ਜੂ-ਝ ਰਹੇ ਹਨ ਅਤੇ ਕਈ ਥਾਵਾਂ ਤੋਂ ਦ-ਵਾ-ਈ-ਆਂ ਖਾ ਖਾ ਕੇ ਸਰੀਰਾਂ

ਨੂੰ ਵੀ ਖ਼-ਰਾ-ਬ ਕਰ ਲਿਆ ਗਿਆ ਹੈ ਹਰ ਐਤਵਾਰ ਨੂੰ ਪਿੰਡ ਡਸਕਾ ਵਿੱਚ ਮਿਲ ਕੇ ਆਪਣੀ ਨ-ਬ-ਜ਼ ਨੂੰ ਦਿਖਾ ਕੇ ਦੇਸੀ ਜੜ੍ਹੀ ਬੂਟੀਆਂ ਦੇ ਨਾਲ ਤਿਆਰ ਕੀਤੀਆਂ ਹੋਈਆਂ ਦ-ਵਾ-ਈ-ਆਂ ਦੇ ਨਾਲ ਠੀਕ ਕੀਤਾ ਜਾਵੇਗਾ ਗਾਰੰਟੀ ਦੇ ਨਾਲ ਜਿਹੇ ਲ-ਕੋ-ਰੀ-ਆ ਇਕ ਆਮ ਜਿਹਾ ਰੋਗ ਹੁੰਦਾ ਹੈ ਜੋ ਕਿ ਲੇ-ਡੀ-ਜ਼ ਨੂੰ ਹੁੰਦਾ ਹੈ ਇਸ ਦੇ ਨਾਲ ਲੇਡੀਜ਼ ਦੀ ਸੁੰਦਰਤਾ ਅਤੇ ਸਰੀਰ ਦੀ ਸਾਰੀ ਸ਼ਕਤੀ ਖ਼-ਤ-ਮ ਕਰ ਦਿੰਦਾ ਹੈ ਸਰੀਰ ਸੁੱਕ ਜਾਂਦਾ ਹੈ

ਚਿਹਰਾ ਬਦਸੂਰਤ ਹੋਣ ਲੱਗ ਜਾਂਦਾ ਹੈ ਸਰੀਰ ਥੱ-ਕਿ-ਆ ਰਹੇਗਾ ਲੱਕ ਵਿੱਚ ਦਰਦ ਰਹੇਗਾ ਇਹ ਸਾਰੀਆਂ ਹੀ ਸ-ਮੱ-ਸਿ-ਆ ਦੇਸੀ ਜੜੀ ਬੂਟੀਆਂ ਦੇ ਨਾਲ ਠੀਕ ਕੀਤੀਆਂ ਜਾਂਦੀਆਂ ਹਨ .ਇਸ ਦ-ਵਾ-ਈ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ ਇਸ ਨੂੰ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਲੋੜ ਪਵੇਗੀ ਸਭ ਤੋਂ ਪਹਿਲਾਂ ਹੈ ਨਾਗਰ ਮੋਥਾ ਸੌ ਗ੍ਰਾਮ ਲੈਣਾ ਹੈ,ਰਸੌਤ ਸੌ ਗ੍ਰਾਮ ਕਿੱਕਰ ਦੀਆਂ ਫਲੀਆਂ ਸੌ ਗ੍ਰਾਮ ਪਾਠਾਂ ਸੌ ਗ੍ਰਾਮ ਸੁਪਾਰੀ

ਟੁ-ਕ-ੜਾ ਲੈਣਾ ਹੈ ਸੌ ਗ੍ਰਾਮ ਬਿੱਲ ਗਿਰੀ ਲੈਣੀ ਐ ਪੰਜਾਹ ਗ੍ਰਾਮ ਵਧਾਰਾ ਪੰਜਾਹ ਗ੍ਰਾਮ ਲੋਕ ਪਠਾਣੀ ਪੰਜਾਹ ਗ੍ਰਾਮ ਸਮੁੰਦਰ ਸ਼ੋਖ ਪੰਜਾਹ ਗ੍ਰਾਮ ਤਵਾਸੀਨ ਪੰਜਾਹ ਗ੍ਰਾਮ ਕਾਹੂ ਲੈਣਾ ਹੈ ਪੰਜਾਹ ਗ੍ਰਾਮ ਫੁੱਲ ਗੁਲਾਬ ਦੇ ਲੈਣੇ ਹਨ ਦੇਸੀ ਪੰਜਾਹ ਗ੍ਰਾਮ ਧਨੀਆ ਪੰਜਾਹ ਗ੍ਰਾਮ ਸਰਦ ਚੀਨੀ ਲੈਨੀ ਏ ਪੰਜਾਹ ਗ੍ਰਾਮ ਚਿੱਟਾ ਸੁਰਮਾ ਪੰਜਾਹ ਗ੍ਰਾਮ ਸੇਲ ਖਡ਼੍ਹੀ ਲੈਣੀ ਹੈ ਪੰਜਾਹ ਗ੍ਰਾਮ ਚਿੱਟਾ ਜੀਰਾ ਪੰਜਾਹ ਗ੍ਰਾਮ ਇਮਲੀ ਦੇ ਬੀਜ ਲੈਣੇ ਹਨ ਪੰਜਾਹ ਗ੍ਰਾਮ ਫਿਰ ਇਹ ਸਾਰੀਆਂ ਚੀਜ਼ਾਂ ਨੂੰ ਕਿਸੇ ਗਾਰੰਟਰ ਦੀ ਮਦਦ ਨਾਲ ਪੀਸ ਲੈਣਾ ਹੈ

ਇਸ ਦਾ ਪਾ-ਊ-ਡ-ਰ ਤਿਆਰ ਕਰ ਲੈਣਾ ਹੈ ਫਿਰ ਤੁਸੀਂ ਇਸ ਦਾ ਇੱਕ ਚਮਚ ਸਵੇਰੇ ਨਿਰਨੇ ਕਾਲਜੇ ਪਾਣੀ ਦੇ ਨਾਲ ਇਸ ਦਾ ਸੇ-ਵ-ਨ ਕਰਨਾ ਹੈ .ਇਕ ਚਮਚ ਦੁਪਹਿਰ ਵੇਲੇ ਪਾਣੀ ਦੇ ਨਾਲ ਅਤੇ ਇੱਕ ਚੱਮਚ ਰਾਤ ਨੂੰ ਰੋਟੀ ਖਾਣ ਤੋਂ ਇਕ ਘੰਟਾ ਪਹਿਲਾਂ ਇਸ ਦਾ ਸੇ-ਵ-ਨ ਕਰ ਲੈਣਾ ਹੈ .ਇਸ ਦੇ ਨਾਲ ਤੁਹਾਡੀ ਇਹ ਸ-ਮੱ-ਸਿ-ਆ ਜੜ੍ਹ ਤੋਂ ਖ-ਤ-ਮ ਹੋ ਜਾਵੇਗੀ ਉੱਪਰ ਦੱਸੇ ਹੋਏ ਦੇਸੀ ਨੁਸਖੇ ਨੂੰ ਤੁਸੀਂ ਦੇਸੀ ਜੜੀ ਬੂਟੀਆਂ ਦੇ ਨਾਲ ਆਪਣਾ ਇ-ਲਾ-ਜ ਘਰ ਬੈਠ ਕੇ ਖ਼ੁਦ ਕਰ ਸਕਦੇ ਹੋ .ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਲਾਭ ਮਿਲੇਗਾ .

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.