ਵੀਡੀਓ ਥੱਲੇ ਜਾ ਕੇ ਦੇਖੋ,ਕੀਵੀ ਫਲ ਦੀ ਵਰਤੋਂ ਸ-ਮੂ-ਦੀ-ਜ਼,ਆਈਸਕ੍ਰੀਮ, ਕੇ-ਕ ਪੇ-ਸ-ਟ੍ਰੀ-ਜ਼ ‘ਤੇ ਜ਼ਿਆਦਾ ਕੀਤੀ ਜਾਂਦੀ ਹੈ। ਲੋਕ ਕੀਵੀ ਨੂੰ ਇਸ ਤਰ੍ਹਾਂ ਨਹੀਂ ਖਾਂਦੇ ਪਰ ਕਿਸੇ ਵੀ ਖਾਣੇ ‘ਤੇ ਕੀਵੀ ਨੂੰ ਦੇਖ ਕੇ ਉਨ੍ਹਾਂ ਦਾ ਮਨ ਲਲਚਾ ਜਾਂਦਾ ਹੈ। ਕੀਵੀ ਜੂਸ ਦੀ ਵਰਤੋਂ ਫਲਾਂ ਦੇ ਸਲਾਦ ਵਿੱਚ ਵੀ ਕੀਤੀ ਜਾਂਦੀ ਹੈ।ਕੀਵੀ ਸਿਹਤ ਲਈ ਬਹੁਤ ਫਾ-ਇ-ਦੇ-ਮੰ-ਦ ਹੈ। ਜਿਨ੍ਹਾਂ ਲੋਕਾਂ ਨੂੰ ਡੀ-ਹਾ-ਈ-ਡ੍ਰੇ-ਸ਼-ਨ, ਖੁਸ਼ਕ ਚ-ਮ-ੜੀ ਦੀ ਸ-ਮੱ-ਸਿ-ਆ ਹੈ, ਉਹ ਕੀਵੀ ਖਾ ਸਕਦੇ ਹਨ। ਕੀਵੀ ਪੋ-ਟਾ-ਸ਼ੀ-ਅ-ਮ ਨਾਲ ਭਰਪੂਰ ਹੁੰਦਾ ਹੈ। ਇਸ ਗਰਮੀਆਂ ‘ਚ ਤੁਸੀਂ ਕੀਵੀ ਖਾ ਸਕਦੇ ਹੋ।
ਆਓ ਜਾਣਦੇ ਹਾਂ ਕੀਵੀ ਖਾਣ ਦੇ ਫਾਇਦੇ।ਕੀਵੀ ਖਾਣ ਦੇ ਫਾ-ਇ-ਦੇ-:ਜੇਕਰ ਤੁਸੀਂ ਸੰਤਰਾ, ਮੌਸਮੀ, ਨਿੰਬੂ ਆਦਿ ਖਾਣ ਤੋਂ ਬੋਰ ਹੋ ਗਏ ਹੋ, ਤਾਂ ਤੁਸੀਂ ਹਰ ਰੋਜ਼ ਕੀਵੀ ਦਾ ਸੇ-ਵ-ਨ ਕਰ ਸਕਦੇ ਹੋ। ਰੋਜ਼ਾਨਾ ਇੱਕ ਕੀਵੀ ਖਾਣਾ ਤੁਹਾਡੀ ਇ-ਮਿ-ਊ-ਨਿ-ਟੀ ਵਧਾਉਣ ਦਾ ਕੰਮ ਕਰਦਾ ਹੈ। ਇਸ ਕੋਰੋਨਾ ਵਾ-ਇ-ਰ-ਸ ਦੀ ਦ-ਸ-ਤ-ਕ ਵਿੱਚ,ਤੁਸੀਂ ਇੱਕ ਵਾਰ ਫਿਰ ਕੀਵੀ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ। ਕੀਵੀ ਖਾਣ ਨਾਲ ਪੇਟ ਸਾਫ਼ ਰਹਿੰਦਾ ਹੈ। ਜੇਕਰ ਕੋ-ਲੈ-ਸ-ਟ੍ਰਾ-ਲ ਨਾਲ ਜੁੜੀ ਸ-ਮੱ-ਸਿ-ਆ ਹੈ ਤਾਂ ਤੁਹਾਨੂੰ ਕੀਵੀ ਦਾ ਛਿਲਕਾ ਦੇ ਨਾਲ ਸੇ-ਵ-ਨ ਕਰਨਾ ਚਾਹੀਦਾ ਹੈ।
ਕੀਵੀ ਨੂੰ ਕਿਵੇਂ ਛਿੱਲਣਾ ਹੈ -ਹੁਣ ਕੀਵੀ ਨੂੰ ਕੱਟਦੇ ਸਮੇਂ ਇਸ ਨੂੰ ਛਿਲਕੇ ਦੇ ਨਾਲ ਗੋਲ ਸ-ਲਾ-ਈ-ਸ ਵਿੱਚ ਕੱਟੋ ਅਤੇ ਇਸਦਾ ਸੇ-ਵ-ਨ ਕਰੋ। ਇਸ ਨਾਲ ਤੁਹਾਡੇ ਸਵਾਦ ‘ਚ ਕੋਈ ਖਾਸ ਬ-ਦ-ਲਾ-ਅ ਨਹੀਂ ਹੋਵੇਗਾ,ਤੁਹਾਨੂੰ ਕੀਵੀ ਦੇ ਦੋਹਰੇ ਗੁਣਾਂ ਦਾ ਫਾ-ਇ-ਦਾ ਮਿਲੇਗਾ। ਜੇਕਰ ਤੁਹਾਨੂੰ ਕੀਵੀ ਖਾਨ ਪਸੰਦ ਨਹੀਂ ਹੈ ਤਾਂ ਤੁਸੀਂ ਕੀਵੀ ਨੂੰ ਕਿਸੇ ਵੀ ਸਮੂਦੀ ਨਾਲ ਗਾ-ਰ-ਨਿ-ਸ਼ ਕਰ ਸਕਦੇ ਹੋ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇ-ਸ-ਤੇ-ਮਾ-ਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸ-ਲਾ-ਹ ਤੋ ਸਾਡੇ ਵਲੋ ਦਿੱਤੀ ਗਈ ਜਾ-ਣ-ਕਾ-ਰੀ ਨੂੰ ਇ-ਸ-ਤੇ-ਮਾ-ਲ ਨਾ ਕਰੋ ਜੀ. ਜੇ ਤੁਸੀਂ ਇ-ਸ-ਤੇ-ਮਾ-ਲ ਕਰਦੇ ਹੋਜੇ ਕੋਈ ਸ-ਮੱ-ਸਿ-ਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ