ਬਰਗਰ ਵਿੱਚ ਲੱਗਣ ਵਾਲੀ ਚਿੱਟੀ ਕ੍ਰੀਮ ਦੇ ਨੁਕਸਾਨ

ਬਰਗਰ ਵਿੱਚ ਲੱਗਣ ਵਾਲੀ ਚਿੱਟੀ ਕ੍ਰੀ-ਮ ਦੇ ਨੁ-ਕ-ਸਾ-ਨ,ਇਸ ਨਾਲ ਸਾਡੇ ਸਰੀਰ ਨੂੰ ਕਿਹੜੇ ਕਿਹੜੇ ਨੁ-ਕ-ਸਾ-ਨ ਹੁੰਦੇ ਹਨ,ਇਸ ਬਾਰੇ ਗੱਲ ਕਰਦੇ ਹਾਂ,ਅੱਜ ਕਲ ਵਿਚ ਲੋਕ ਫਾਸਟ ਫੂਡ ਵਲ ਵਧੇਰੇ ਜਾ ਰਹੇ ਹਨ ਜਿਸ ਨਾਲ ਕਿ ਉਨ੍ਹਾਂ ਦੇ ਸਰੀਰ ਨੂੰ ਨੁ-ਕ-ਸਾ-ਨ ਪਹੁੰਚ ਗਏ ਹਨ,ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਜਿਹੜਾ ਉਹ ਬਰਗਰ ਖਾਂਦੇ ਹਨ ਉਸ ਵਿੱਚ ਇੱਕ ਹੀ ਪਾਈ ਜਾਂਦੀ ਹੈ, ਉਸ ਚਿੱਠੀ ਕ੍ਰੀਮ ਦੇ ਸਾਡੇ ਸਰੀਰ ਨੂੰ ਕਿਹੜੇ ਕਿਹੜੇ ਨੁ-ਕ-ਸਾ-ਨ ਪਹੁੰਚਦੇ ਹਨ,

ਜੇਕਰ ਤੁਸੀਂ ਇਸ ਦਾ ਲੋੜ ਤੋਂ ਵਧੇਰੇ ਸੇ-ਵ-ਨ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਖ-ਤ-ਰ-ਨਾ-ਕ ਹੋ ਸਕਦੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਕਈ ਗੰਭੀਰ ਬਿ-ਮਾ-ਰੀ-ਆਂ ਦੀ ਸ-ਮੱ-ਸਿ-ਆ ਬਣ ਸਕਦੀ ਹੈ,ਇਸ ਵਿੱਚ ਕੈਲਰੀ ਬਹੁਤ ਜ਼ਿਆਦਾ ਮਾਤਰਾ ਵਿਚ ਪਾਈ ਹੁੰਦੀ ਹੈ ਅਤੇ ਇਹ ਸਾਡੇ ਮੋਟਾਪੇ ਨੂੰ ਵਧਾਉਂਦੀ ਹੈ, ਜਿਸ ਨਾਲ ਸਾਡੇ ਸਰੀਰ ਤੇ ਫ਼ਾ-ਲ-ਤੂ ਚਰਬੀ ਹੁੰਦੀ ਹੈ, ਇਸ ਫੈਟ ਵੀ ਬਹੁਤ ਜ਼ਿਆਦਾ ਮਾਤਰਾ ਵਿੱਚ ਹੁੰਦੀ ਹੈ, ਜਿਸ ਨਾਲ ਸਾਡਾ ਪੇਟ ਬਾ-ਹ-ਰ ਆ ਜਾਂਦਾ ਹੈ,

WhatsApp Group (Join Now) Join Now

ਜੇਕਰ ਤੁਹਾਡਾ ਬਲੱਡ ਪ੍ਰੈਸ਼ਰ ਵਧਦਾ ਹੈ ਤਾਂ ਇਹ ਉਸ ਨੂੰ ਵੀ ਹੋਰ ਜਿਆਦਾ ਵਧਾ ਦਿੰਦੀ ਹੈ,ਇਹ ਬੈਡ ਕੈ-ਸ-ਟ-ਰੋ-ਲ ਨੂੰ ਵਧਾ ਦਿੰਦੀ ਹੈ ਜਿਸ ਨਾਲ ਕੇ ਸਾਡੇ ਸਰੀਰ ਵਿਚ ਹੋਰ ਸ-ਮੱ-ਸਿ-ਆ-ਵਾਂ ਪੈਦਾ ਹੁੰਦੀਆਂ ਹਨ, ਜਿਸ ਨਾਲ ਕੇ ਦਿਲ ਦੀਆਂ ਬਿ-ਮਾ-ਰੀ-ਆਂ ਲੱਗਣ ਦੇ ਕਾਰਨ ਹੁੰਦੇ ਹਨ,ਗ-ਰ-ਭ-ਵ-ਤੀ ਔਰਤਾਂ ਨੇ ਇਸ ਦਾ ਸੇ-ਵ-ਨ ਬਿਲਕੁਲ ਵੀ ਨਹੀਂ ਕਰਨਾ ਕਿਉਂਕਿ ਜੇਕਰ ਉਹ ਇਸ ਦਾ ਸੇ-ਵ-ਨ ਕਰਦੀਆਂ ਹਨ ਅਤੇ ਉਨ੍ਹਾਂ ਦੇ ਬੱਚੇ ਨੂੰ ਅ-ਸ-ਤਿ-ਮਾ ਹੋਣ ਦਾ ਡ-ਰ ਰਹਿੰਦਾ ਹੈ, ਉਸ ਨਾਲ ਕੇ ਸਾਹ ਦੀਆਂ ਬਿ-ਮਾ-ਰੀ-ਆਂ ਲੱਗ ਜਾਂਦੀਆਂ ਹਨ, ਇਸ ਨਾਲ ਦਿਲ ਦੀਆਂ ਦੇ ਨਾਲ ਜੁੜੀਆਂ ਹੋ-ਈ-ਆਂ ਬਿ-ਮਾ-ਰੀ-ਆਂ ਲੱਗਣ ਦਾ ਡ-ਰ ਹੁੰਦਾ ਹੈ

ਜਿਸ ਨਾਲ ਕਿ ਹਾ-ਰ-ਟ ਅ-ਟੈ-ਕ ਅਤੇ ਨਾ-ੜਾਂ ਦੀ ਬ-ਲੋ-ਕੇ-ਜ ਹੋਣ ਦੀ ਸ-ਮੱ-ਸਿ-ਆ ਪੈਦਾ ਹੋ ਸਕਦੀ ਹੈ, ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਤੁਸੀਂ ਧਿ-ਆ-ਨ ਵਿੱਚ ਰੱਖਣਾ ਹੈ ਅਤੇ ਇਸ ਦਾ ਸੇ-ਵ-ਨ ਨਾ ਮਾਤਰ ਹੀ ਕਰਨਾ ਹੈ ਸਾਰੇ ਹੀ ਫਾਸਟ ਫੂੜ ਤੇ ਮ-ਸਾ-ਲਿ-ਆਂ ਤੋਂ ਬਣ ਕੇ ਤਿਆਰ ਹੁੰਦੇ ਹਨ ਅਤੇ ਜਿਨ੍ਹਾਂ ਦੇ ਸਾਡੇ ਸਰੀਰ ਨੂੰ ਬਹੁਤ ਸਾਰੇ ਨੁ-ਕ-ਸਾ-ਨ ਹੁੰਦੇ ਹਨ

ਸਾਡੇ ਸਰੀਰ ਤੇ ਮੋਟਾਪਾ ਆਉਦਾ ਹੈ ਇਸ ਲਈ ਤੁਸੀਂ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿਚ ਰੱਖਣਾ ਹੈ ਅਤੇ ਇਨ੍ਹਾਂ ਗੱਲਾਂ ਦਾ ਇ-ਸ-ਤੇ-ਮਾ-ਲ ਜ਼ਰੂਰ ਕਰਨਾ ਹੈ ਤਾਂ ਜੋ ਤੁਸੀਂ ਇਨ੍ਹਾਂ ਰੋ-ਗਾਂ ਤੋਂ ਬਚਾ ਰਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *