ਵੀਡੀਓ ਥੱਲੇ ਜਾ ਕੇ ਦੇਖੋ,ਇਕ ਛੋਟੇ ਜਿਹੇ ਪੈਨ ਵਿਚ ਪਾਣੀ ਲਓ ਦੋ ਛੋਟੀ ਇਲਾਚੀਆਂ ਇਲਾਚੀ ਵਿਚ ਬਹੁਤ ਗੁਣ ਹੁੰਦੇ ਹਨ,ਜਿਹੜੇ ਕਿ ਤੁਹਾਡੀ ਸਿਹਤ ਲਈ ਬਹੁਤ ਹੀ ਵਧਿਆ ਹੁੰਦੇ ਹਨ। ਇਸ ਤੋਂ ਬਾਅਦ ਤੁਸੀਂ ਇਸ ਵਿਚ ਚਾਰ ਲੌਂਗ,ਪੰਜ ਕਾਲੀ ਮਿਰਚ ਇਸ ਦੇ ਸੇਵਨ ਕਰਨ ਨਾਲ ਤੁਹਾਨੂੰ ਕਦੀ ਵੀ ਜੁਕਾਮ ਖਾਂਸੀ ਨਹੀਂ ਹੋਵੇਗੀ ਅਤੇ ਤੁਸੀਂ ਡੇਢ ਚਮਚ ਸੌਂਫ ਦਾ ਮਿਲਾ ਕੇ ਇਹਨਾ ਚਾਰਾਂ ਚੀਜ਼ਾਂ ਨੂੰ ਤੁਸੀਂ ਹਲਕਾ ਜਿਹਾ ਗਰਮ ਕਰਨਾ ਹੈ।ਗਰਮ ਕਰਨ ਤੋਂ ਬਾਅਦ ਤੁਸੀਂ ਇਸ ਨੂੰ ਹਲਕਾ ਜਿਹਾ ਕੁਟ ਲੈਣਾ ਹੈ ਤੁਸੀਂ ਇਸ ਦਾ ਬਰੀਕ ਪਾਉਡਰ ਨਹੀ ਬਣਾਉਣਾ ਬਸ ਹਲਕਾ ਹਲਕਾ
ਇਸ ਨੂੰ ਕੁਟ ਲੈਣਾ ਹੈ।ਇਕ ਬਰਤਨ ਵਿਚ ਚਾਰ ਗਲਾਸ ਪਾਣੀ ਦੇ ਪਾ ਕੇ ਫਿਰ ਇਸ ਵਿਚ ਦੋ ਇੰਚ ਦਾ ਟੁਕੜਾ ਦਾਲ ਚੀਨੀ ਦਾ ਮਿਲਾਉਣਾ ਹੈ,ਦਾਲ ਵਿਚ ਐਂ-ਟੀ-ਵਾ-ਈ-ਰ-ਲ ਗੁਣ ਹੁੰਦੇ ਹਨ ਜੋ ਤੁਹਾਨੂੰ ਹਰ ਤਰਾਂ ਦੇ ਵਾ-ਇ-ਰ-ਸ ਤੋਂ ਬਚਾਉਂਦੇ ਹਨ।ਇਸ ਵਿਚ ਤੇਜ ਪੱਤਾ ਮਿਲਾਉਣਾ ਹੈ ਇਸ ਵਿਚ ਵਿਟਾਮਿਨ,A,B-6 ਵਧੇਰੇ ਮਾਤਰਾ ਵਿਚ ਪਾਇਆ ਜਾਂਦਾ ਹੈ ਤੇ ਤੁਸੀਂ ਇਕ ਇੰਚ ਦਾ ਟੁਕੜਾ ਅਦਰਕ ਦਾ ਕੱ-ਦੂ-ਕ-ਸ਼ ਕਰਕੇ ਇਸ ਵਿਚ ਪਾ ਦਵੋ ਤੇ ਅੱਧਾ ਚਮਚ ਹਲਦੀ ਗੰ-ਢਾਂ ਵਾਲੀ ਪਾ ਦਵੋ ਅਤੇ ਤਿੰਨ ਤੋਂ ਚਾਰ ਪੱਤੇ ਤੁਲਸੀ ਦੇ ਵੀ ਪਾਉਣੇ ਹਨ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ 15 ਮਿੰਟ ਲਈ ਉਬਾਲਣਾ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਛਾਣ ਲੈਣਾ ਹੈ ਤੇ ਇਸ ਵਿਚ ਸਵਾਦ ਅਨੁਸਾਰ ਸ਼ਹਿਦ ਮਿਲਾ ਸਕਦੇ ਹੋ,ਜੇਕਰ ਤੁਹਾਡੇ ਘਰ ਵਿਚ ਸ਼ਹਿਦ ਨਾ ਹੋਵੇ ਤਾਂ ਤੁਸੀਂ ਜਦੋਂ ਇਹ ਕਾ-ੜਾ ਉਬਲ ਰਿਹਾ ਹੁੰਦਾ ਹੈ ਤਾ ਤਾਂ ਤੁਸੀਂ ਇਸ ਵਿਚ ਗੁੜ ਪਾ ਕੇ ਵੀ ਉਬਾਲ ਸਕਦੇ ਹੋ।ਤੁਸੀਂ ਇਸ ਦਾ ਸੇਵਨ ਠੰਡਾ ਵੀ ਕਰ ਸਕਦੇ ਹੋ ਗੁਣਗਾਨ ਵੀ ਕਰ ਸਕਦੇ ਹੋ ਜਾਂ ਫਿਰ ਗਰਮ-ਗਰਮ ਵੀ ਕਰ ਸਕਦੇ ਹੋ ਇਹ ਤੁਹਾਡੇ ਤੇ ਡਿ-ਪੈਂ-ਡ ਕਰਦਾ ਹੈ ਕਿ ਤੁਸੀਂ ਕਿਸ ਤਰ੍ਹਾਂ ਇਸ ਡਰਿੰਕ ਨੂੰ ਪੀਣਾ ਚਾਹੁੰਦੇ ਹੋ। ਤੁਸੀਂ ਜੇਕਰ ਇਸ ਕਾ-ੜਾ ਨੂੰ ਪੀਣਾ ਹੈ ਤਾਂ ਤੁਸੀਂ ਇਕੋ ਸਾਹ ਵਿਚ ਹੀ ਇਸ ਨੂੰ ਪੀ ਲੈਣਾ ਹੈ।
ਤੁਸੀਂ ਇਸ ਦਾ ਸੇਵਨ ਸਵੇਰੇ ਜਾਂ ਰਾਤ ਨੂੰ ਕਿਸੇ ਵੀ ਸਮੇਂ ਕਰ ਸਕਦੇ ਹੋ, ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਇਸ ਦਾ ਬਹੁਤ ਫਾਇਦਾ ਮਿਲੇ ਗਾ,ਤੇ ਜੇਕਰ ਤੁਸੀਂ ਰੋਜਾਨਾ ਇਸ ਦਾ ਸੇਵਨ ਕਰਨਾ ਹੈ ਤਾਂ ਤੁਸੀਂ ਅੱਧਾ ਕੱਪ ਪੀਣਾ ਹੈ ਤੇ ਜੇਕਰ ਤੁਸੀਂ ਹਫਤੇ ਦੇ ਵਿਚ ਦੋ ਵਾਰ ਇਸ ਦਾ ਸੇਵਨ ਕਰਨਾ ਹੈ ਤਾਂ ਪੂਰਾ-ਪੂਰਾ ਕੱਪ ਇਸ ਦਾ ਸੇਵਨ ਕਰਨਾ ਹੈ ਇਸ ਨਾਲ ਤੁਹਾਨੂੰ ਬਹੁਤ ਫਾਇਦਾ ਹੋਵੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ
ਘਰੇ ਬਣਾਕੇ 1 ਕੱਪ ਪੀ ਲਓ-ਸਾਰੀ ਉਮਰ ਕਰੋ’ਨਾ ਨਹੀਂ ਹੋਵੇਗਾ
