ਘਰੇ ਬਣਾਕੇ 1 ਗਿਲਾਸ ਪੀ ਲਓ- ਰਾਤੋ ਰਾਤ 11 ਕਿੱਲੋ ਭਾਰ ਘੱਟ ਜਾਏਗਾ

ਵੀਡੀਓ ਥੱਲੇ ਜਾ ਕੇ ਦੇਖੋ,ਘਰੇ ਬਣਾ ਕੇ ਇਕ ਗਲਾਸ ਪੀਓ ਇਸ ਨਾਲ ਭਾਰ ਘੱਟ ਜਾਵੇਗਾ, ਤੁਸੀਂ ਇੱਕ ਮਹੀਨੇ ਦੇ ਵਿਚ ਪੰਜ ਤੋਂ ਸੱਤ ਕਿਲੋ ਤੱਕ ਆਪਣਾ ਵਜ਼ਨ ਘਟਾਉ ਲਓ ਗਏ ਅਤੇ ਇਸ ਨਾਲ ਤੁਹਾਡੇ ਸਰੀਰ ਵਿੱਚੋਂ ਫਾ-ਲ-ਤੂ ਚਰਬੀ ਬਾਹਰ ਹੋ ਜਾਵੇਗੀ ਤੁਹਾਡਾ ਭਾ-ਰ ਘੱ-ਟ ਜਾਵੇਗਾ, ਇਸ ਨੁਕਤੇ ਦਾ ਇਸਤੇਮਾਲ ਸਾਡੀ ਜਾਣਕਾਰੀ ਦੱਸੇ ਅਨੁਸਾਰ ਤੁਸੀਂ ਕਰੋਗੇ ਤਾਂ ਤੁਹਾਨੂੰ ਫ਼ਰਕ ਜ਼ਰੂਰ ਨਜ਼ਰ ਆਵੇਗਾ,ਅੱਜ ਕੱਲ ਲੋਕ ਗਲਤ ਖਾਣ-ਪੀਣ ਦੇ

ਕਾਰਨਾਂ ਕਰ ਕੇ ਆਪਣਾ ਭਾਰ ਵਧਾ ਰਹੇ ਹਨ ਜਿਨ੍ਹਾਂ ਕਰਕੇ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਹੁੰਦੇ ਹਨ ਅਤੇ ਉਨ੍ਹਾਂ ਦੇ ਸਰੀਰ ਤੇ ਮੋਟਾਪਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਕਿ ਤਲੀਆਂ ਹੋਈਆਂ ਚੀਜ਼ਾਂ ਬਾਹਰ ਦੀਆਂ ਚੀਜ਼ਾਂ ਜਿਨ੍ਹਾਂ ਦਾ ਸੇਵਨ ਵਧੇਰੇ ਕਰਨ ਨਾਲ ਸਰੀਰ ਤੇ ਮੋਟਾਪਾ ਆਉਦਾ ਹੈ,ਹੁਣ ਗੱਲ ਕਰਦੇ ਹਾਂ ਕਿ ਮੋਟਾਪੇ ਨੂੰ ਘਟਾਉਣ ਲਈ ਅਸੀਂ ਇਸ ਨੁਕਤੇ ਨੂੰ ਕਿਵੇਂ ਤਿਆਰ ਕਰਨਾ ਹੈ ਇਸ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਹੁਣ ਤੁਸੀਂ ਇਕ ਲੀਟਰ ਪਾਣੀ ਲੈ ਲੈਣਾ ਹੈ, ਪਰ ਤੁਸੀਂ ਤੇਜ ਪੱਤੇ ਦੇ ਤਿੰਨ ਪਤੇ ਲੈ ਲੈਣੇ ਹਨ,

WhatsApp Group (Join Now) Join Now

ਦੋ ਇੰਚ ਦਾਲਚੀਨੀ ਦਾ ਟੁਕੜਾ ਲੈ ਲੈਣਾ ਹੈ ਦੋ ਛੋਟੀਆਂ ਇਲਾਇਚੀਆਂ ਲੈਣੀਆਂ ਹਨ ਅਤੇ ਇਕ ਚੱਮਚ ਜੀਰਾ ਲੈਣਾ ਹੈ ਹੁਣ ਤੁਸੀਂ ਇਹ ਤਾਂ ਲੈਣਾ ਹੈ ਉਸ ਨੂੰ ਉਸ ਵਿੱਚ ਪਾਣੀ ਪਾ ਕੇ ਉਸ ਨੂੰ ਗਰਮ ਕਰਨ ਲਈ ਰੱਖ ਲੈਂਦਾ ਹੈ ਉਸ ਵਿਚ ਫੇਰ ਉਹ ਪੱਤੇ ਪਾ ਦੇਣੇ ਹਨ ਅਤੇ ਉਸ ਤੋਂ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਉਸ ਪਾਣੀ ਦੇ ਵਿੱਚ ਪਾ ਦੇਣਾ ਹੈ, ਤੁਸੀਂ ਇਸ ਨੂੰ ਹਲਕੀ ਅੱਗ ਤੇ 15 ਮਿੰਟ ਤੱਕ ਗਰਮ ਕਰਦੇ ਰਹਿਣਾ ਹੈ, ਉਸ ਤੋਂ ਬਾਅਦ ਜਦੋਂ ਪੰਦਰਾਂ ਵੀਹ ਮਿੰਟ ਚ ਪਾਣੀ ਨੂੰ ਗਰਮ ਕੀਤਾ ਤਾਂ

ਉਸ ਤੋਂ ਬਾਅਦ ਫਿਰ ਇਸ ਪਾਣੀ ਨੂੰ ਛਾਣ ਕੇ ਰੱਖਦਾ ਹੈ ਅਤੇ ਇਸ ਸਾਰੇ ਪਾਣੀ ਨੂੰ ਦੇਰ ਵਿੱਚ ਤੁਸੀਂ ਤਿੰਨ ਵਾਰ ਸੇਵਨ ਕਰ ਕੇ ਖ਼ਤਮ ਕਰ ਦੇਣਾ ਹੈ ਤੁਸੀਂ ਇਸ ਦਾ ਸੇਵਨ ਸਵੇਰੇ ਕਰਨਾ ਹੈ ਉਸ ਤੋਂ ਬਾਅਦ ਦੁਪਹਿਰ ਸਮੇਂ ਕਰਨਾ ਹੈ ਉਸ ਤੋਂ ਬਾਅਦ ਸ਼ਾਮ ਸਮੇਂ ਕਰਨਾ ਹੈ,ਇਸ ਤਰ੍ਹਾਂ ਇਸ ਪਾਣੀ ਦਾ ਸੇਵਨ ਕਰੋਗੇ ਤਾਂ ਤੁਹਾਡੇ ਸਰੀਰ ਦੇ ਮੋਟਾਪਾ ਖਤਮ ਹੋ ਜਾਵੇਗਾ ਤੁਹਾਡੇ ਸਰੀਰ ਵਿੱਚੋਂ ਫਾਲਤੂ ਚਰਬੀ ਬਾਹਰ ਹੋ ਜਾਵੇਗੀ ਅਤੇ ਤੁਹਾਡਾ ਸਰੀਰ ਸਹੀ ਹੋਵੇਗਾ ਕਿਉਂਕਿ ਜੇਕਰ ਮੋਟਾਪਾ ਹੁੰਦਾ ਹੈ ਤਾਂ

ਉਸ ਨਾਲ ਕਈ ਪ੍ਰਕਾਰ ਦੀਆਂ ਬਿਮਾਰੀਆਂ ਜੁੜੀਆਂ ਹੁੰਦੀਆਂ ਹਨ ਜਦੋਂ ਕਿਸੇ ਨੂੰ ਮੋਟਾਪਾ ਜਾਂਦਾ ਹੈ ਤਾਂ ਉਸ ਨੂੰ ਕਈ ਪ੍ਰਕਾਰ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਸਨ ਡਾਕਟਰਾਂ ਕੋਲ ਜਾਣਾ ਪੈਂਦਾ ਹੈ ਇਸ ਲਈ ਜੇਕਰ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਬਚਣਾ ਹੈ ਤਾਂ ਅਜਿਹੀ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਜਿਸ ਨਾਲ ਤੁਹਾਡਾ ਮੋਟਾਪਾ ਖਤਮ ਹੋ ਜਾਵੇਗਾ ਇਸ ਪ੍ਰਕਾਰ ਉੱਪਰ ਦੱਸੇ ਗੀ ਸਾਰੀ ਜਾਣਕਾਰੀ ਨੂੰ ਤੁਸੀਂ ਧਿਆਨ ਵਿਚ ਰੱਖਣਾ ਹੈ ਅਤੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਕੁਝ ਹੀ ਦਿਨਾਂ ਦੇ ਵਿਚ ਤੁਹਾਨੂੰ ਆਪਣੇ ਭਾਰ ਵਿਚ ਫ਼ਰਕ ਦੇਖਣ ਨੂੰ ਮਿਲੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ