4 ਦਿਨ ਪੀ ਲਵੋ ਇਹ ਜੂਸ ਤੇ 36 ਤੇ ਕਮਰ ਵੀ ਹੋ ਜਾਵੇਗੀ 25 ਦੀ

ਵੀਡੀਓ ਥੱਲੇ ਜਾ ਕੇ ਦੇਖੋ,ਮੋਟਾਪੇ ਨੂੰ ਦੂਰ ਕਰਨ ਲਈ ਇਸ ਨੁਸਖੇ ਦੇ ਇਸਤੇਮਾਲ ਨਾਲ ਤੁਸੀ ਕੁਜ ਹੀ ਦਿਨ ਚ ਪਤਲੇ ਹੋ ਜਾਓਗੇ ਪੇਟ ਦੀ ਚਰਬੀ ਖਤਮ ਹੋ ਜਾਵਗੀ ਇਹ ਨੁਸਖਾ ਬਹੁਤ ਜ਼ਿਆਦਾ ਲਾਭਕਾਰੀ ਹੈ ਇਸ ਨਾਲ ਤੁਸੀ ਜਲਦੀ ਹੈ ਪਤਲੇ ਹੋ ਸਕਦੇ ਹੋ ਤੇ ਸੁੰਦਰ ਸਰੀਰ ਪਾ ਸਕਦੇ ਹੋ ਇਹ ਬਹੁਤ ਹੀ ਸੌਖਾ ਤੇ ਸਰਲ ਘਰੇਲੂ ਨੁਸਖਾ ਹੈ ਇਸ ਨੂੰ ਆਪ 3 ਦਿਨ ਤੱਕ ਸੇਵਨ ਕਰ ਸਕਦੇ ਹਾਂ ਇਸ ਲਈ ਆਪ ਇਹਨਾਂ ਦਾ ਇਸਤੇਮਾਲ ਏਨਾ ਕਰ ਰਹੇ ਹਾਂ

ਤੁਸੀ ਸਭ ਤੋਂ ਪਹਿਲਾ ਲਸਣ ਲਣਾ ਹੈ 3 ਲਸਣ ਦੇ ਟੁਕੜੇ ਲੈ ਕੇ ਓਹਨਾ ਨੂੰ ਕੱਦੂਕਸ਼ ਕੇ ਲਣਾ ਹੈ ਤੇ ਫੀਰ ਇਕ ਛੋਟਾ ਟੁਕਡਾ ਅਦਰਕ ਦਾ ਲੈਣਾ ਹੈ ਤੇ ਇਸਨੂੰ ਵੀ ਕੱਦੂਕਸ਼ ਕੇ ਲੈਣਾ ਹੈ ਹੁਣ ਆਪਾ ਅਗਲੀ ਚੀਜ ਨਿਮੱਬੂ ਲਣਾ ਹੈ ਤੇ ਇਸੰਦੇ ਬੀਜ ਕੱਢ ਲੈਣੇ ਹਨ ਤੇ ਇਸਨੂੰ ਉਸ ਅਦਰਕ ਤੇ ਲਸਣ ਚ ਮਿਕਸ ਕਰ ਲਣਾ ਹੈ ਇਸਨੂੰ ਸ਼ਿਲਕੇ ਸਮੇਤ ਹੀ ਉਸ ਵਿਚ ਪਾ ਲੈਣੇ ਹਨ ਨਿੱਕੇ ਨਿੱਕੇ ਟੁਕੜੇ ਕਰ ਕੇ ਉਸ ਵਿਚ ਪਾ ਲੈਣਾ ਹੈ 2 ਗਲਾਸ

WhatsApp Group (Join Now) Join Now

ਪਾਣੀ ਲੈਣਾ ਹੈ ਤੇ ਇਸਨੂੰ ਗਰਮ ਕਰ ਲਣਾ ਹੈ ਜਦੋ ਇਹ ਉਬਾਲ ਜਾਵੇ ਤਾਂ ਫਿਰ ਤੇ ਫਿਰ ਉਸ ਅਦਰਕ ਲਸਣ ਤੇ ਨਿਮੱਬੂ ਨੂੰ ਕਿਸੇ ਬਰਤਨ ਚ ਪਾ ਕੇ ਉਸ ਵਿਚ ਇਹ ਉਬਲਦਾ ਹੋਇਆ ਪਾਣੀ ਪਾ ਦੇਣਾ ਹੈ ਤੇ ਇਸਨੂੰ ਅੱਧਾ ਘਟਾ ਛੱਡ ਦੇਣਾ ਹੈ ਜਾ ਇਕ ਘੰਟੇ ਲਈ ਛੱਡ ਸਕਦੇ ਹੋ ਤੇ ਹੁਣ ਇਸ ਤਿਆਰ ਪਾਣੀ ਨੂੰ ਪੁਨ ਲਣਾ ਹੈ ਤੇ ਫਿਰ ਤੇ ਇਸ ਪਾਣੀ ਨੂੰ ਸਵਰੇ ਰੋਜ ਅੱਧਾ ਕੱਪ ਨੂੰ ਗਰਮ ਪਾਣੀ ਨਾਲ ਲਣਾ ਹੈ ਤੇ ਬਾਕੀ ਤੇ ਪਾਣੀ ਨੂੰ ਫਰਿਜ ਚ ਰੱਖ ਸਕਦੇ ਹੋ ਤੇ

ਇਸਦ ਰੋਜ਼ਾਨਾ ਸੇਵਨ ਕਰਨ ਨਾਲ ਮੋਟਾਪਾ ਗਈਬ ਹੋ ਜਾਵੇਗੇ ਤੇ ਕੁਜ ਹੀ ਦਿਨ ਚ ਤੁਸੀ ਪਤਲੇ ਹੋ ਜਾਓਗੇ ਕਿਉਕਿ ਇਸ ਵਿਚ ਭਰਭੂਰ ਮਾਤਰਾ ਚ ਵਿਟਾਈਮ C ਹੈ ਤੇ ਪਾਚਨ ਕਰਿਆ ਨੂੰ ਮਜਬੂਤ ਕਰਦਾ ਹੈ ਤੇ ਫਾਲਤੂ ਚਰਬੀ ਨੂੰ ਖਤਮ ਕਰਨ ਚ ਮਦਦ ਕਰਦਾ ਹੈ ਇਸ ਨੂੰ ਦਿਨ ਚ ਦੋ ਵਾਰ ਵੀ ਲੈ ਸਕਦੇ ਹੋ ਸ਼ਾਮ ਨੂੰ ਵੀ ਲੈ ਸਕਦੇ ਹੋ ਇਸੰਦੇ ਸੇਵਨ ਕਰਨ ਨਾਲ ਕੋਈ ਨਕਸਾਂਨ ਨਹੀਂ ਹੈ ਇਸਦਸ ਕੋਈ ਡਰ ਨਹੀਂ ਹੈ ਤੇ ਇਸਦਾ ਅਸਰ ਬਹੁਤ ਹੀ ਜ਼ਬਰਦਸਤ ਹੈ

ਤੇ ਇਹ ਗਰਮੀਆਂ ਚ ਸਰੀਰ ਨੂੰ ਠੰਡਕ ਦੇਣ ਦਾ ਕਮ ਵੀ ਕਰਦਾ ਹੈ ਇਸੰਦੇ ਨਾਲ ਚੇਹਰੇ ਤੇ ਨਿਖਾਰ ਅਵੇਗਾ ਤੇ ਦਾਗ ਧੱਬੇ ਵੀ ਖਤਮ ਹੋ ਜਾਣਗੇ ਤੇ ਸਰੀਰ ਚ ਚੁਸਤੀ ਫੁਰਤੀ ਵੀ ਆਓਂਦੀ ਹੈ ਇਸਦੇ ਫ਼ੈਇਦੇ ਹੀ ਫ਼ੈਇਦੇ ਹਨ ਤੁਸੀ ਇਸੰਦੇ ਸੇਵਨ ਨਾਲ ਕੁਜ ਹੀ ਦਿਨ ਚ ਪਤਲੇ ਹੋ ਸਕਦੇ ਹੋ ਇਸਦਾ ਇਸਤੇਮਾਲ ਕਰੋ ਤੇ ਤੰਦਰੁਸਤ ਰਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *