ਵੀਡੀਓ ਥੱਲੇ ਜਾ ਕੇ ਦੇਖੋ,ਜੇ ਤੁਹਾਡੇ ਵਾਲ ਚਿੱ-ਟੇ ਜਾਂ ਝ-ੜ-ਦੇ ਹਨ ਤਾਂ ਘਰ ਰਸੋਈ ਵਿੱਚ ਪਈ ਹੋਈ ਇਸ ਚੀਜ਼ ਦਾ ਇ-ਸ-ਤੇ-ਮਾ-ਲ ਤੁਸੀਂ ਕਰਨਾ ਹੈ ਤੁਹਾਡੇ ਵਾਲਾਂ ਦੀ ਸ-ਮੱ-ਸਿ-ਆ ਬਿਲਕੁਲ ਠੀਕ ਹੋ ਜਾਵੇਗੀ ਤੁਹਾਡੇ ਵਾਲ ਕਾਲੇ ਰਹਿੰਦੇ। ਤੁਹਾਡੇ ਵਾਲਾਂ ਦੀ ਕੋਈ ਸ-ਮੱ-ਸਿ-ਆ ਨਹੀਂ ਆਵੇਗੀ। ਤੁਹਾਡੇ ਵਾਲ ਮ-ਜ਼-ਬੂ-ਤ ਹੋ ਜਾਣਗੇ ਤੁਹਾਡੇ ਵਾਲਾਂ ਦੀ ਨਵੀਂ ਚਮਕ ਆ ਜਾਵੇਗੀ। ਅਤੇ ਤੁਹਾਡੇ ਜਿਹੜੇ ਵਾਲ ਚਿੱਟੇ ਹੋ ਗਏ ਹਨ ਉਹ ਕਾਲੇ ਹੋ ਜਾਣਗੇ, ਅਤੇ ਕਿਸੇ ਨੇ ਵੀ ਇਹ
ਸ-ਮੱ-ਸਿ-ਆ ਪੈਦਾ ਨਹੀਂ ਹੁੰਦੀ,ਅੱਜਕਲ ਲੋਕਾਂ ਦੇ ਵਾਲ ਝ-ੜ-ਨ ਦੀ ਸ-ਮੱ-ਸਿ-ਆ ਵੀ ਬਹੁਤ ਜ਼ਿਆਦਾ ਸਾਹਮਣੇ ਆ ਰਹੀ ਹੈ ਅਤੇ ਲੋਕਾਂ ਦੇ ਵਾਲ ਵੀ ਸਮੇ ਤੋ ਪਹਿਲਾ ਹੀ ਚਿੱਟੇ ਹੋ ਰਹੇ, ਲੋਕਾਂ ਦਾ ਖਾਣ ਪੀਣ ਬਹੁਤ ਜ਼ਿਆਦਾ ਖ-ਰਾ-ਬ ਹੋ ਗਿਆ ਹੈ। ਲੌਕ ਫਾਸਟ ਫੂਡ ਦਾ ਇ-ਸ-ਤੇ-ਮਾ-ਲ ਕਰਦੇ ਹਨ ਚੰਗੀਆ ਚੀਜਾਂ ਦਾ ਇ-ਸ-ਤੇ-ਮਾ-ਲ ਲੋਕ ਬਹੁਤ ਘੱਟ ਕਰਦੇ ਹਨ, ਅਤੇ ਵਾਲ ਝ-ੜ-ਨ ਦੀ ਸ-ਮੱ-ਸਿ-ਆ ਕਈ ਪਰਕਾਰ ਦੀ ਹੁੰਦੀ ਹੈ, ਜੇਕਰ ਤੁਸੀਂ ਆਪਣੇ ਵਾਲਾਂ
ਨੂੰ ਝ-ੜ-ਨ ਤੋਂ ਰੋਕਣਾ ਚਾਹੁੰਦੇ ਹੋ ਤੁਸੀਂ ਹਫਤੇ ਵਿਚ ਦੋ-ਚਾਰ ਵਾਰ ਆਪਣੇ ਸਿਰ ਦੀ ਤੇਲ ਦੇ ਨਾਲ ਮਾ-ਲ-ਸ਼ ਜ਼ਰੂਰ ਕਰਵਾਉਣੀ ਚਾਹੀਦੀ ਹੈ, ਇਸ ਲਈ ਤੁਸੀਂ ਨਾਰੀਅਲ ਦਾ ਤੇਲ ਵਰਤ ਸਕਦੇ ਹੋ ਬਦਾਮਾ ਦਾ ਤੇਲ ਵਰਤ ਸਕਦੇ ਹੋ, ਸਰੋਂ ਦਾ ਤੇਲ ਵਰਤ ਸਕਦੇ ਹੋ ਜਾ ਫਿਰ ਜੈਤੂਨ ਦਾ ਤੇਲ ਲੈ ਕੇ ਤੁਸੀਂ ਉਸ ਨਾਲ ਵੀ ਆਪਣੇ ਸਿਰ ਦੀ ਚੰਗੀ ਤਰ੍ਹਾਂ ਮਾ-ਲ-ਸ਼ ਕਰਨੀ ਹੈ, ਜਾਂ ਫਿਰ ਤੁਸੀਂ ਦੇਸੀ ਘਿਉ ਲੈ ਕੇ ਉਸ ਨਾਲ ਵੀ ਆਪਣੇ ਸਿਰ ਦੀ ਮਾ-ਲ-ਸ਼ ਕਰ ਸਕਦੇ ਹੋ, ਅਤੇ ਇਸ ਤੋਂ ਇਲਾਵਾ ਤੁਸੀਂ ਆਪਣੇ ਵਾਲਾਂ ਦੇ ਲਈ ਇਕ ਨੁਕਤਾ ਹੋਰ
ਵਰਤ ਸਕਦੇ ਹੋ ਤੁਸੀਂ ਇਕ ਚਮਚ ਆਂਵਲਾ ਪਾ-ਊ-ਡ-ਰ ਲੈ ਲੈਣਾ ਹੈ ਅਤੇ ਤੁਸੀਂ ਇੱਕ ਚਮਚ ਨਿੰ-ਬੂ ਦਾ ਰਸ ਲੈਣਾ ਹੈ,ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਤੁਸੀਂ ਉਸ ਦੀ ਇੱਕ ਪੇ-ਸ-ਟ ਬਣਾ ਲਓ ਅਤੇ ਉਸ ਨੂੰ ਤੁਸੀਂ ਆਪਣੇ ਸਿਰ ਦੇ ਉਪਰ ਚੰਗੀ ਤਰ੍ਹਾਂ ਲਗਾ ਲੈਣਾ ਹੈ ਜਦੋਂ ਇਹ ਚੰਗੀ ਤਰ੍ਹਾਂ ਸੁੱਕ ਜਾਵੇ ਉਸ ਤੋਂ ਬਾਅਦ ਤੁਸੀਂ ਆਪਣੇ ਵਾ-ਲਾਂ ਨੂੰ ਧੋ ਸਕਦੇ ਹੋ,ਤੁਸੀਂ ਨਿੰਬੂ ਨੂੰ ਵੀ ਆਪਣੇ ਵਾਲਾਂ ਦੀਆਂ ਜੜ੍ਹਾਂ ਵਿੱਚ ਲਗਾ ਸਕਦੇ ਹੋ ਤੁਸੀਂ ਕਿਸੇ ਕੈ-ਮੀ-ਕ-ਲ ਦਾ ਇ-ਸ-ਤੇ-ਮਾ-ਲ ਨਹੀਂ ਕਰਦਾ ਤੁਸੀਂ ਸ਼ੈਂਪੂ ਦਾ
ਇ-ਸ-ਤੇ-ਮਾ-ਲ ਨਹੀਂ, ਤੁਸੀਂ ਤ੍ਰਿ-ਫ-ਲਾ ਪਾ-ਊ-ਡ-ਰ ਲੈ ਕੇ ਆਉਣਾ ਹੈ 2 ਤੋਂ 4 ਚਮਚ ਤੁਸੀਂ ਇਹ ਲੈ ਕੇ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਨੂੰ ਪਾਣੀ ਵਿਚ ਰੱਖ ਦੇਣਾ ਹੈ, ਅਤੇ ਉਸ ਤੋਂ ਬਾਅਦ ਸਵੇਰੇ ਉਠ ਕੇ ਤੁਸੀਂ ਉਸ ਪਾਣੀ ਦੇ ਨਾਲ ਆਪਣੇ ਸਰੀਰ ਨੂੰ ਧੋ ਲੈਣਾਂ ਹੈ, ਤੇ ਉਸ ਤੋਂ ਬਾਅਦ ਤੁਸੀਂ ਜਾਂ ਫਿਰ ਤੁਸੀਂ ਸ਼ੁੱਧ ਐ-ਲੋ-ਵੇ-ਰਾ ਲੈ ਲੈਣਾ ਹੈ ਅਤੇ ਉਸ ਦਾ ਗੁੱਦਾ ਬਾਹਰ ਕੱਢ ਕੇ ਉਸ ਨੂੰ ਕਿਸੇ ਕਟੋਰੀ ਵਿਚ ਪਾ ਕੇ ਉਸ ਵਿਚ ਇਕ ਚਮਚ ਆਰੰਡੀ ਦਾ ਤੇਲ ਮਿਲਾ ਦੇਣਾ ਹੈ ਅਤੇ ਉਸ ਤੋਂ ਬਾਅਦ
ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਇਸ ਨੂੰ ਵੀ ਤੁਸੀਂ ਆਪਣੇ ਵਾਲਾਂ ਦੇ ਉੱਪਰ ਲਗਾ ਸਕਦੇ ਹੋ,ਅਤੇ ਤੁਸੀਂ ਆਪਣੇ ਵਾਲਾਂ ਨੂੰ ਲੱਸੀ ਨਾਲ ਧੋਣਾ ਚਾਹੀਦਾ ਹੈ ਜਾਫਿਰ ਦਾ ਹੀ ਦੇ ਨਾਲ ਧੋ ਸਕਦੇ ਹੋ ਇਸ ਨਾਲ ਵੀ ਤੁਹਾਡੇ ਵਾਲਾਂ ਦੀਆਂ ਸ-ਮੱ-ਸਿ-ਆ-ਵਾਂ ਦੂ-ਰ ਹੁੰਦੀਆਂ ਹਨ, ਅਤੇ ਤੁਸੀਂ ਚੰਗੀਆਂ ਚੀਜ਼ਾਂ ਦਾ ਇ-ਸ-ਤੇ-ਮਾ-ਲ ਕਰਨਾ ਹੈ ਫਲ ਫਰੂਟ ਦਾ ਇ-ਸ-ਤੇ-ਮਾ-ਲ ਕਰਨਾ ਹੈ,
ਅਤੇ ਤੁਸੀਂ ਮੋਬਾਇਲ ਫ਼ੋਨ ਟੀਵੀ ਦਾ ਇ-ਸ-ਤੇ-ਮਾ-ਲ ਘੱਟ ਕਰਨਾ ਹੈ, ਫਾਸਟ ਫੂਡ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ, ਇਹਨਾਂ ਗੱਲਾਂ ਦਾ ਧਿ-ਆ-ਨ ਰੱਖੋਗੇ ਤਾਂ ਤੁਹਾਡੇ ਵਾਲ ਬਹੁਤ ਜਲਦੀ ਕਾਲੇ ਹੋ ਜਾਣਗੇ ਅਤੇ ਤੁਹਾਡੇ ਵਾਲ ਚਿੱਟੇ ਨਹੀਂ ਹੋਣਗੇ,ਅਤੇ ਆਪਣੇ ਵਾਲਾਂ ਨੂੰ ਚਿੱਟੇ ਹੋਣ ਤੋਂ ਬਚਾਉਣ ਦੇ ਲਈ ਅਤੇ ਆਪਣੇ ਵਾਲਾਂ ਨੂੰ ਮ-ਜ਼-ਬੂ-ਤ ਰੱਖਣ ਲਈ ਤੁਸੀਂ ਜ਼ਿਆਦਾ ਇ-ਸ-ਤੇ-ਮਾ-ਲ ਕਰਦੇ ਰਹੋ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ