ਘਰੇ ਬਣਾਕੇ ਖਾ ਲਓ-ਸੁੱਕੀ ਖੰਘ ਤੋ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਸੁੱਕੀ ਖੰਘ ਅਤੇ ਗ-ਲੇ ਵਿਚ ਖ-ਰਾ-ਸ਼ ਅਤੇ ਗਲੇ ਦੇ ਦਾ-ਣੇ ਹੋ ਜਾਣਾ ਅਤੇ ਗ-ਲੇ ਦੀਆ ਹੋਰ ਵੀ ਇਸ ਸ-ਮੱ-ਸਿ-ਆ ਤੋਂ ਛੁ-ਟ-ਕਾ-ਰਾ ਪਾਉਣ ਲਈ ਤੁਸੀਂ ਇਸ ਨੁਕਤੇ ਨੂੰ ਇ-ਸ-ਤੇ-ਮਾ-ਲ ਕਰਕੇ ਇਨ੍ਹਾਂ ਸਾਰੀਆਂ ਸ-ਮੱ-ਸਿ-ਆ-ਵਾਂ ਤੋਂ ਛੁ-ਟ-ਕਾ-ਰਾ ਪਾ ਸਕਦੇ ਹੋ ਅਤੇ ਇਸ ਨੁਕਤੇ ਨੂੰ ਸੇਵਾ ਕਰਨ ਦੇ ਨਾਲ ਦੀ ਨਾਲ ਹੀ ਤੁਹਾਨੂੰ ਫ਼ਰਕ ਨਜ਼ਰ ਆਵੇਗਾ ਜੋ ਕਿ ਇਹ ਨੁਕਤਾ ਬਹੁਤ ਹੀ ਸੌਖਾ ਹੈ ਅਤੇ ਇਸ ਨੂੰ ਆ-ਸਾ-ਨੀ ਨਾਲ ਤਿਆਰ

ਕੀਤਾ ਜਾ ਸਕਦਾ ਹੈ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਤਰਾ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ਇਕ ਗਲਾਸ ਗਰਮ ਪਾਣੀ ਕਰ ਲੈਂਦਾ ਹੈ ਅਤੇ ਫਿਰ ਉਸ ਵਿਚ ਤਿੰਨ ਚੁਟਕੀ ਦੇ ਬ-ਰਾ-ਬ-ਰ ਸੇਂਧਾ ਨਮਕ ਮਿਲਾਉਣਾ ਹੈ ਅਤੇ ਫਿਰ ਇਸ ਪਾਣੀ ਵਿਚ ਇਕ ਚੁਟਕੀ ਹਲਦੀ ਦੀ ਮਿਲਾ ਦੇਣੀ ਹੈ ਅਤੇ ਇਨ੍ਹਾਂ ਚੀਜ਼ਾਂ ਨੂੰ ਪਾਣੀ ਵਿੱਚ ਮਿਲਾ ਕੇ ਤੁਸੀਂ ਇਸ ਦੇ ਗਰਾਰੇ ਕਰਨੇ ਹਨ ਅਤੇ ਜਿਨ੍ਹਾਂ ਨੂੰ ਗੁ-ਰ-ਦੇ ਵੇਚ ਜਾਂ ਪਿੱਤੇ ਵਿੱਚ ਪੱਥਰੀ ਹੈ ਉਹ ਹਲਦੀ ਦਾ

WhatsApp Group (Join Now) Join Now

ਇ-ਸ-ਤੇ-ਮਾ-ਲ ਨਾ ਕਰਨਾ ਅਤੇ ਜੇ ਉਹ ਔਰਤ ਗ-ਰ-ਭ-ਵ-ਤੀ ਹਨ ਉਹ ਵੀ ਹਲਦੀ ਦਾ ਇਸਤੇਮਾਲ ਨਾ ਕਰੋ ਅਤੇ ਅਤੇ ਜਿਨ੍ਹਾਂ ਲੋਕਾਂ ਨੂੰ ਬਵਾਸੀਰ ਹੈ ਉਹ ਵੀ ਹਲਦੀ ਦਾ ਇਸਤੇਮਾਲ ਨਾ ਕਰਨ ਇਹ ਲੋਕ ਸਿਰਫ ਸੇਂਧਾ ਨਮਕ ਪਾ ਕੇ ਗ-ਰਾ-ਰੇ ਕਰ ਸਕਦੇ ਹਨ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੂੰ ਇਸਤੇਮਾਲ ਕਰਨਾ ਹੈ

ਅਤੇ ਇਸਤੇਮਾਲ ਕਰਨ ਤੋਂ ਬਾਅਦ ਤੁਹਾਨੂੰ ਕੁਝ ਹੀ ਸਮੇਂ ਵਿੱਚ ਖਾਂਸੀ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਮਿਲ ਜਾਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *