ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡਾ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਹੱਡੀਆਂ ਦੀ ਕਮਜ਼ੋਰੀ ਅਤੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਤੁਸੀਂ ਇਸ ਨੁਸਖ਼ੇ ਨਾਲ ਆਪਣੀ ਹੱਡੀਆਂ ਦੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹੋ ਸਰੀਰ ਨੂੰ ਤੰਦਰੁਸਤ ਬਣਾ ਸਕਦੇ ਹੋ ਸਭ ਤੋਂ ਪਹਿਲਾਂ ਇਸ ਨੁਸਖੇ ਨੂੰ ਤਿਆਰ ਕਰਨ ਲਈ ਆਪਾਂ ਨੂੰ ਮਖਾਣਿਆਂ ਦੀ ਲੋਡ਼ ਹੈ ਇੱਕ ਕੌਲੀ ਤੁਸੀਂ ਮਖਾਣੇ ਲੈ ਲੈਂਦੇ ਹਨ ਇਹ ਆਪਣੇ ਸਰੀਰ ਲਈ ਬਹੁਤ ਫਾਇਦੇਮੰਦ ਹੈ ਇਸ
ਵਿਚ ਕੈਲਸ਼ੀਅਮ,ਮੈਗਨੀਸ਼ੀਅਮ ਇਸ ਵਿੱਚ ਭਰਪੂਰ ਮਾਤਰਾ ਵਿੱਚ ਪ੍ਰੋਟੀਨ ਅਤੇ ਹੋਰ ਵੀ ਕਈ ਤੱਤ ਹੁੰਦੇ ਹਨ ਜੋ ਕਿ ਆਪਣੇ ਸਰੀਰ ਨੂੰ ਬੁੱਢਾ ਹੋਣ ਤੋਂ ਵੀ ਰੋਕਦੇ ਹਨ ਸਰੀਰ ਨੂੰ ਤੰਦਰੁਸਤ ਚੁਸਤ ਬਣਾਈ ਰੱਖਦੇ ਹਨ,ਇਹ ਆਪਣੇ ਸਿਰ ਦੇ ਵਾਲਾਂ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੈ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ ਇਸ ਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ ਅਤੇ ਜੇਕਰ ਆਪਣੇ ਜੋੜਾਂ ਵਿੱਚ ਦਰਦ ਰਹਿੰਦਾ ਹੈ ਇਸ ਦਾ ਸੇਵਨ ਕਰਨ ਨਾਲ
ਹੀ ਥੋੜ੍ਹੇ ਦਿਨਾਂ ਵਿੱਚ ਹੀ ਇਹ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ ਇਹ ਸ਼ੂਗਰ ਦੇ ਲਈ ਵੀ ਬਹੁਤ ਫ਼ਾਇਦੇਮੰਦ ਹੈ ਅਤੇ ਕਈਆਂ ਨੂੰ ਨੀਂਦ ਦੀ ਵੀ ਬਹੁਤ ਸਮੱਸਿਆ ਆਉਂਦੀ ਹੈ ਇਹ ਉਨ੍ਹਾਂ ਲਈ ਵੀ ਬਹੁਤ ਹੀ ਫ਼ਾਇਦੇਮੰਦ ਹੈ,ਇਸ ਤੋਂ ਬਾਅਦ ਤੁਸੀਂ ਖਸ ਖਸ ਲੈ ਲੈਣੀ ਹੈ,ਜਿੰਨੀ ਤੁਸੀਂ ਖਸਖਸ ਲਓਗੇ ਉਨ੍ਹਾਂ ਹੀ ਤੁਸੀਂ ਪਾਣੀ ਲੈਣਾ ਹੈ ਅਤੇ ਇਸ ਨੂੰ ਦੋ ਤਿੰਨ ਘੰਟੇ ਲਈ ਚੰਗੀ ਤਰ੍ਹਾਂ ਰਿੰ-ਨ੍ਹ ਲੈਣਾ ਹੈ ਅਤੇ ਇਸ ਨੂੰ ਰਾਤ ਨੂੰ ਭਿਓਂ ਕੇ ਛੱਡ ਦੇਣਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਇਸ ਦਾ ਪਾਊਡਰ ਬਣਾ ਲੈਣਾ ਹੈ
ਅਤੇ ਇਸ ਤੋਂ ਬਾਅਦ ਆਪਾਂ ਇਸ ਨੂੰ ਮਿੱਠਾ ਕਰਨ ਲਈ ਮਿਸ਼ਰੀ ਦੀ ਵਰਤੋਂ ਕਰਨੀ ਹੈ,ਜਿਨ੍ਹਾਂ ਨੂੰ ਸ਼ੂਗਰ ਦੀ ਸਮੱਸਿਆ ਹੈ ਉਹ ਮਿੱਠੇ ਦੀ ਵਰਤੋਂ ਨਹੀਂ ਵੀ ਕਰ ਸਕਦੇ ਤੁਸੀਂ ਮਿਸ਼ਰੀ ਦੀ ਥਾਂ ਤੇ ਗੁੜ ਦੀ ਵੀ ਵਰਤੋਂ ਕਰ ਸਕਦੇ ਹੋ ਜੇਕਰ ਤੁਸੀਂ ਮਿਸ਼ਰੀ ਲੈਣੀ ਹੈ ਤਾਂ ਧਾਗੇ ਵਾਲੀ ਮਿਸ਼ਰੀ ਹੀ ਜ਼ਰੂਰ ਲੈਣਾ ਇਸ ਤੋਂ ਬਾਅਦ ਤੁਸੀਂ ਇੱਕ ਕੜਾਹੀ ਲੈਣੀ ਹੈ ਉਸ ਨੂੰ ਗੈਸ ਚੁੱ-ਲ੍ਹੇ ਉੱਪਰ ਰੱਖ ਕੇ ਉਸ ਵਿੱਚ ਮਖਾਣੇ ਪਾ ਦਿੰਦੇ ਹਨ ਅਤੇ ਇਨ੍ਹਾਂ ਨੂੰ ਭੁੰਨ ਲੈਣਾ ਹੈ ਥੋੜ੍ਹੀ ਦੇਰ ਤਕ
ਜਦੋਂ ਇਹ ਮਖਾਣੇ ਭੁੱਜ ਜਾਣ ਤਾਂ ਇਨ੍ਹਾਂ ਨੂੰ ਕਿਸੇ ਹੋਰ ਬਰਤਨ ਵਿੱਚ ਕੱਢ ਲੈਣਾ ਹੈ ਅਤੇ ਉਸ ਕੜਾਹੀ ਵਿੱਚ ਤੁਸੀਂ ਇਕ ਚਮਚ ਦੇਸੀ ਘਿਓ ਪਾ ਲੈਣਾ ਹੈ ਅਤੇ ਇਸ ਤੋਂ ਬਾਅਦ ਕੁੱਟੀ ਹੋਈ ਖਸਖਸ ਦੇ ਤਿੰਨ ਚਮਚ ਹਿੰਦ ਵਿੱਚ ਪਾਲਣੇ ਹਨ ਅਤੇ ਇਹਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਜਦੋਂ ਏ ਭੁੱਜ ਜਾਵੇ ਤਾਂ ਇਸ ਵਿੱਚ ਇੱਕ ਗਲਾਸ ਦੁੱਧ ਪਾ ਲੈਣਾ ਹੈ ਅਤੇ ਇਸ ਤੋਂ ਬਾਅਦ ਤੁਸੀਂ ਇਸ ਵਿਚ ਮਖਾਣੇ ਪਾ ਲੈਣੇ ਹਨ ਫਿਰ ਤੁਸੀਂ ਇਸ ਦੁੱਧ ਵਿਚ ਦੋ ਚਮਚ ਮਿਸ਼ਰੀ ਦੇ ਪਾਲਣੇ ਹਨ
ਮਿੱਠੇ ਦੇ ਅਨੁਸਾਰ ਅਤੇ ਤੁਸੀਂ ਗੈਸ ਚੁੱਲ੍ਹੇ ਦਾ ਸੇਕ ਘੱਟ ਕਰ ਲੈਣਾ ਹੈ ਇਸ ਨੂੰ ਪੰਦਰਾਂ ਵੀਹ ਮਿੰਟ ਤੱਕ ਚੰਗੀ ਤਰ੍ਹਾਂ ਭੁੱਜ ਲੈਣ ਦੇਣਾ ਹੈ ਇਸ ਨੂੰ ਪੰਦਰਾਂ ਵੀਹ ਮਿੰਟ ਤੱਕ ਚੰਗੀ ਤਰ੍ਹਾਂ ਭੁੱਜ ਕੇ ਇਸ ਨੂੰ ਉਤਾਰ ਲੈਣਾ ਹੈ ਅਤੇ ਇਸ ਨੂੰ ਤੁਸੀਂ ਰਾਤ ਦੇ ਸਮੇਂ ਹੀ ਵਰਤਣਾ ਹੈ ਜੇਕਰ ਤੁਸੀਂ ਇਸਨੂੰ ਰਾਹ ਦੇ ਸਾਹਮਣੇ ਇਸ ਦਾ ਸੇਵਨ ਕਰਦੇ ਹੋਇਹ ਆਪਣੇ ਸਰੀਰ ਲਈ ਬਹੁਤ ਫ਼ਾਇਦੇਵੰਦ ਹੈ
ਅਤੇ ਇਸ ਨਾਲ ਰਾਤ ਨੂੰ ਚੰਗੀ ਨੀਂਦ ਆਵੇਗੀ ਅਤੇ ਜਿਹੜੇ ਜੋਡ਼ਾਂ ਦੇ ਦਰਦ ਸਰੀਰ ਥੱਕਿਆ ਥੱਕਿਆ ਰਹਿੰਦਾ ਹੈ ਹੱਡੀਆਂ ਦੀ ਕਮਜ਼ੋਰੀ ਵਿੱਚ ਮਜ਼ਬੂਤੀ ਆਵੇਗੀ ਸਰੀਰ ਤੰਦਰੁਸਤ ਰਹੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

