ਵੀਡੀਓ ਥੱਲੇ ਜਾ ਕੇ ਦੇਖੋ,ਇਸ ਛੋਟੇ ਜਿਹੇ ਬੀਜ ਦੇ ਜ਼ਬਰਦਸਤ ਫਾਇਦੇ ਵੱਡੀਆਂ ਵੱਡੀਆਂ ਬਿਮਾਰੀਆਂ ਵੀ ਬਿਨਾਂ ਦਵਾਈ ਤੋਂ ਬਿਲਕੁਲ ਠੀਕ ਹੋ ਜਾਣਗੀਆਂ ਤੁਹਾਡੇ ਸਰੀਰ ਦੀਆਂ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਅੰਦਰੂਨੀ ਅਤੇ ਬਾਹਰੀ ਕਮਜ਼ੋਰੀਆਂ ਸਾਰੀਆਂ ਦੂਰ ਹੋ ਜਾਣਗੀਆਂ ਇਸ ਨੁਕਤੇ ਦਾ ਇਸਤੇਮਾਲ ਕਰਨ ਨਾਲ ਸਿਰ ਤੋਂ ਲੈ ਕੇ ਪੈਰਾਂ ਤੱਕ ਦੀਆਂ ਹਰੇਕ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੋਣਗੀਆਂ.
ਤਰਬੂਜ਼ ਦੇ ਬੀਜ ਦੇ ਵੱਖ ਵੱਖ ਤਰ੍ਹਾਂ ਦੇ ਫ਼ਾਇਦੇ ਹੁੰਦੇ ਹਨ ਅਤੇ ਇਸ ਨੂੰ ਵੱਖ ਵੱਖ ਤਰੀਕੇ ਦੇ ਨਾਲ ਇਸਤੇਮਾਲ ਕੀਤਾ ਜਾਵੇ ਤਾਂ ਅਸੀਂ ਤੰਦਰੁਸਤ ਰਹਿ ਸਕਦੇ ਹਾਂ ਜਿਨ੍ਹਾਂ ਨੂੰ ਚਿੰਤਾ ਪ੍ਰੇਸ਼ਾਨੀ ਬਹੁਤ ਵਧ ਜਾਂਦੀ ਹੈ ਦਿਲ ਦੀ ਧੜਕਣ ਬਹੁਤ ਵਧ ਜਾਂਦੀ ਹੈ ਤਾਂ ਉਨ੍ਹਾਂ ਲੋਕਾਂ ਨੇ ਸਭ ਤੋਂ ਪਹਿਲਾਂ ਨੁਕਤੇ ਨੂੰ ਇਸਤੇਮਾਲ ਕਰਨ ਦੇ ਲਈ ਤੁਸੀਂ ਸੌ ਗ੍ਰਾਮ ਤਰਬੂਜ਼ ਦੇ ਬੀਜ ਲੈ ਲੈਣੇ ਹਨ ਮਗਜ ਦੱਸ ਗ੍ਰਾਮ ਸਫੈਦ ਮਿਰਚ ਲੈਣੀ ਹੈ ਜਿਸਨੂੰ ਭੂਰੀ ਮਿਰਚ ਵੀ ਕਿਹਾ ਜਾਂਦਾ ਹੈ ਅਤੇ ਇਸ ਨੂੰ ਇੱਕ ਇੱਕ
ਚਮਚਾ ਗਾਂ ਦੇ ਦੁੱਧ ਨਾਲ ਖਾਣਾ ਖਾਣ ਤੋਂ ਬਾਅਦ ਵਿੱਚ ਲੈ ਸਕਦੇ ਹੋ ਜਾਂ ਫਿਰ ਖਾਣਾ ਖਾਣ ਤੋਂ ਪਹਿਲਾਂ ਵੀ ਲੈ ਸਕਦੇ ਹੋ ਇਸ ਨੂੰ ਤੁਸੀਂ ਸਵੇਰੇ ਸਮਸ ਇਸਤੇਮਾਲ ਕਰ ਸਕਦੇ ਹੋ ਇਸ ਨਾਲ ਤੁਹਾਨੂੰ ਚਿੰਤਾ ਪ੍ਰੇਸ਼ਾਨੀ ਹੋਣ ਦੀ ਸਮੱਸਿਆ ਘਬਰਾਹਟ ਹੋਣ ਦੀ ਸਮੱਸਿਆ ਦਿਲ ਦੀ ਧੜਕਣ ਵਧਣ ਦੀ ਸਮੱਸਿਆ ਬਿਲਕੁਲ ਸਹੀ ਹੋ ਜਾਵੇਗੀ.ਅਤੇ ਜਿਨ੍ਹਾਂ ਨੂੰ ਐਸੀਡਿਟੀ ਹੋ ਜਾਂਦੀ ਹੈ ਮੂੰਹ ਦੇ ਵਿੱਚ ਖੱਟੇ ਡਕਾਰ ਅਤੇ ਪਾਣੀ ਜਿਹੇ ਆਉਂਦੇ ਰਹਿੰਦੇ ਹਨ ਤਾਂ ਉਨ੍ਹਾਂ ਲੋਕਾਂ ਨੇ
ਸਭ ਤੋਂ ਪਹਿਲਾਂ ਤਰਬੂਜ਼ ਦੇ ਬੀਜ ਖੀਰੇ ਦੇ ਬੀਜ ਕੱਦੂ ਦੇ ਬੀਜ ਖੱਖੜੀ ਦੇ ਬੀਜ ਅਤੇ ਇਨ੍ਹਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਲੈਣਾ ਹੈ ਇਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਸਵੇਰੇ ਸ਼ਾਮ ਇਨ੍ਹਾਂ ਨੂੰ ਗਾਂ ਦੇ ਦੁੱਧ ਨਾਲ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਐਸੀਡਿਟੀ ਦੀ ਸਮੱਸਿਆ ਬਿਲਕੁਲ ਖਤਮ ਹੋ ਜਾਵੇਗੀ ਤੁਹਾਡੇ ਤੇਜ਼ਾਬ ਨਹੀਂ ਬਣੇਗਾ ਖੱਟੇ ਡਕਾਰ ਨਹੀਂ ਆਉਣਗੇ ਮੂੰਹ ਦੇ ਵਿੱਚ ਪਾਣੀ ਨਹੀਂ ਆਵੇਗਾ. ਖਾਣਾ ਖਾਣ ਤੋਂ ਇੱਕ ਘੰਟਾ
ਪਹਿਲਾਂ ਤੁਸੀਂ ਇਸ ਦਾ ਇਸਤੇਮਾਲ ਕਰਨਾ ਹੈ ਤੁਹਾਡੀ ਇਹ ਸਮੱਸਿਆ ਵੀ ਠੀਕ ਹੋ ਜਾਵੇਗੀ ਅਤੇ ਜਿਨ੍ਹਾਂ ਦੇ ਮੂੰਹ ਵਿਚ ਛਾਲੇ ਹੋ ਜਾਂਦੇ ਹਨ ਸਰੀਰ ਵਿੱਚ ਗਰਮੀ ਪੈਦਾ ਹੋ ਜਾਂਦੀ ਹੈ ਜਿਸ ਕਰਕੇ ਛਾਲੇ ਹੁੰਦੇ ਹਨ ਤਾਂ ਉਨ੍ਹਾਂ ਲੋਕਾਂ ਨੇ ਇਸ ਤਰਬੂਜ਼ ਦੇ ਬੀਜ ਨੂੰ ਤੁਸੀਂ ਪਾਊਡਰ ਬਣਾ ਲੈਣਾ ਹੈ ਸਵੇਰੇ ਸ਼ਾਮ ਇੱਕ ਇੱਕ ਚਮਚਾ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਗਾਂ ਦੇ ਦੁੱਧ ਨਾਲ ਮੂੰਹ ਵਿੱਚ ਛਾਲੇ ਹੋਣੇ ਖਤਮ ਹੋ ਜਾਣਗੇ ਅਤੇ ਇਸ ਨਾਲ ਤੁਹਾਡਾ ਦਿਮਾਗ ਵੀ ਤੇਜ਼ ਹੋ ਜਾਵੇਂਗਾ
ਅੱਖਾਂ ਦੀ ਰੋਸ਼ਨੀ ਵੀ ਵਧ ਜਾਵੇਗੀ ਇਹ ਸਮੱਸਿਆ ਵੀ ਠੀਕ ਹੋ ਜਾਵੇਂਗੀ ਅਤੇ ਜਿਨ੍ਹਾਂ ਨੂੰ ਪਿਸ਼ਾਬ ਕਰਨ ਸਮੇਂ ਜਲਣ ਹੁੰਦੀ ਹੈ ਅਤੇ ਦਰਦ ਜਿਹਾ ਹੁੰਦਾ ਹੈ ਤਾਂ ਉਨ੍ਹਾਂ ਲੋਕਾਂ ਨੇ ਤਰਬੂਜ਼ ਦੇ ਵੀ ਸੌ ਗ੍ਰਾਮ ਲੈਣੇ ਹਨ ਅਤੇ ਉਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ ਅਤੇ ਸੌ ਗਰਾਮ ਦੇਸੀ ਖੰਡ ਨੂੰ ਲੈ ਕੇ ਇਸ ਵਿਚ ਮਿਕਸ ਕਰਕੇ ਦੋਨਾਂ ਚੀਜਾਂ ਨੂੰ ਆਪਸ ਵਿੱਚ ਮਿਕਸ ਕਰ ਦੇਣਾ ਹੈਅਤੇ ਇਨ੍ਹਾਂ ਨੂੰ ਸਵੇਰੇ ਸ਼ਾਮ ਇੱਕ ਇੱਕ ਚਮਚਾ ਸਵੇਰੇ ਇਸਤੇਮਾਲ ਕਰਨਾ ਸ਼ੁਰੂ ਕਰ ਦਿਓ ਪਿਸ਼ਾਬ ਵਿੱਚ ਜਲਨ ਹੋਣ ਦੀ
ਸਮੱਸਿਆ ਠੀਕ ਹੋ ਜਾਵੇਗੀ ਅਤੇ ਜਿਨ੍ਹਾਂ ਲੋਕਾਂ ਨੂੰ ਸ਼ੂਗਰ ਹੈ ਉਹ ਇਸ ਵਿੱਚ ਹਰੀ ਇਲਾਇਚੀ ਦੇ ਛੋਟੇ ਬੀਜਾਂ ਤੇ ਉਸ ਦਾ ਪਾਊਡਰ ਬਣਾ ਕੇ ਪਾ ਸਕਦੇ ਹਨ.ਇਸ ਪ੍ਰਕਾਰ ਜੇਕਰ ਤੁਸੀਂ ਇਸ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਦਾ ਇਸਤੇਮਾਲ ਕਰਦੇ ਹੋ ਅੱਖਾਂ ਦੀਆਂ ਸਮੱਸਿਆਵਾਂ ਵਾਲਾਂ ਦੀਆਂ ਸਮੱਸਿਆਵਾਂ ਬਲੱਡ ਪ੍ਰੈਸ਼ਰ ਦੀਆਂ ਸਮੱਸਿਆਵਾਂ ਠੀਕ ਰਹਿਣਗੀਆਂ ਸਰੀਰ ਦੀ ਗਰਮੀ ਨਿਕਲ ਜਾਵੇਗੀ ਸਰੀਰ ਤੁਹਾਡਾ ਠੰਡਾ ਰਹੇਗਾ.ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਕੇ ਇਸ ਦਾ ਇਸਤੇਮਾਲ ਕਰਨਾ ਹੈ ਇਸ ਨਾਲ ਤੁਹਾਡਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ