ਸਭ ਤੋਂ ਜ਼ਿਆਦਾ ਅਸਰਦਾਰ ਇਲਾਜ਼-100 ਸਾਲ ਦੀ ਉਮਰ ਤੱਕ ਵੀ ਨਹੀਂ ਹੋਣਗੇ ਵਾਲ ਚਿੱਟੇ

ਵੀਡੀਓ ਥੱਲੇ ਜਾ ਕੇ ਦੇਖੋ,100 ਸਾਲ ਤੱਕ ਨਹੀਂ ਹੋਣਗੇ ਵਾਲ ਚਿੱਟੇ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਆਪਣੇ ਵਾਲਾਂ ਨੂੰ ਮਜ਼ਬੂਤ ਕਰ ਸਕਦੇ ਹੋ ਆਪਣੇ ਵਾਲਾਂ ਨੂੰ ਕਾਲੇ ਰੱਖ ਸਕਦੇ ਹੋ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਹਾਡੇ ਵਾਲ ਚਿੱਟੇ ਨਹੀਂ ਹੁੰਦੇ। ਵਾਲ ਕਾਲੇ ਰਹਿਣਗੇ ਤੁਹਾਡੇ ਵਾਲਾਂ ਪੋਸ਼ਟਿਕਤਾ ਤੋਂ ਪ੍ਰਾਪਤ ਹੋਣ ਦੀ।ਅੱਜ ਕੱਲ ਨਿੱਕੀ ਉਮਰ ਦੇ ਵਿੱਚ ਹੀ ਵਾਲ ਚਿੱਟੇ ਹੋਣ ਲੱਗ ਜਾਂਦੇ ਹਨ ਸਰਵਾਈਕਲ ਦੀ ਸਮੱਸਿਆ ਪੈਦਾ ਹੋਣ ਲਗਦੀ ਹੈ,

ਜੋੜਾਂ ਦੇ ਵਿੱਚ ਦਰਦ ਹੋਣ ਲੱਗ ਜਾਂਦਾ ਹੈ। ਵੀ ਹੱਡੀਆਂ ਦੀ ਕਮਜ਼ੋਰੀ ਹੋ ਜਾਂਦੀ ਹੈ ਜਿਸ ਦੇ ਕਾਰਨ ਇਹ ਸਮੱਸਿਆ ਪੈਦਾ ਹੁੰਦੀਆਂ ਹਨ ਜਦੋ ਇਹ ਆਉਂਦੀ ਹੈ ਤਾਂ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਹੋ ਜਾਂਦੀ ਹੈ। ਜਿਹੜੇ ਲੋਕ ਜ਼ਿਆਦਾ ਮਿੱਠਾ ਦਾ ਇਸਤੇਮਾਲ ਕਰਦੇ ਹਨ ਉਨ੍ਹਾਂ ਦੇ ਵਿੱਚ ਇਹ ਸਮੱਸਿਆ ਜਿਆਦਾ ਹੁੰਦੀ ਹੈ। ਜਿਸ ਦੇ ਕਾਰਨ ਸ਼ੂਗਰ ਵਰਗੀ ਸਮੱਸਿਆ ਪੈਦਾ ਹੁੰਦੀ ਹੈ ਤੇ ਫਿਰ ਓਹਨਾ ਸ਼ੂਗਰ ਦੇ ਮਰੀਜ਼ਾ ਨੂੰ ਬਹੁਤ ਸਮੱਸਿਆਵਾਂ ਦਾ

ਸਾਹਮਣਾ ਕਰਨਾ ਪੈਂਦਾ ਹੈ।ਅੱਜ ਕੱਲ ਧੁੱ-ਪ ਦੇ ਵਿੱਚ ਵੀ ਬਹੁਤ ਘੱਟ ਬੈਠਦੇ ਹਨ ਅਤੇ ਕੁਦਰਤੀ ਤੌਰ ਤੇ ਮਿਲਣ ਵਾਲਾ ਵਿਟਾਮਿਨ ਡੀ ਤੋਂ ਦੂਰ ਹੁੰਦੇ ਜਾ ਰਹੇ ਹਾਂ। ਅਤੇ ਅੱਜ ਕੱਲ੍ਹ ਲੋਕ ਏਸੀ ਵਿਚ ਜ਼ਿਆਦਾ ਬੈਠਦੇ ਹਨ ਅਤੇ ਕਸਰਤ ਘੱਟ ਕਰਦੇ ਹਨ। ਜਿਸ ਦੇ ਕਾਰਨ ਉਨ੍ਹਾਂ ਦੇ ਸਰੀਰ ਦੇ ਵਿੱਚੋਂ ਫਾਲਤੂ ਪਦਾਰਥ ਜਲਦੀ ਬਾਹਰ ਨਹੀਂ ਹੁੰਦੇ ਅਤੇ ਉਨ੍ਹਾਂ ਦੇ ਸਰੀਰ ਦੀ ਵਿੱਚ ਕੋਈ ਹਲਚਲ ਨਹੀਂ ਹੁੰਦੀ ਕੋਈ ਪਸੀਨਾ ਨਹੀਂ ਆਉਂਦਾ ਜੇਕਰ ਉਨ੍ਹਾਂ ਦੇ ਸਰੀਰ ਦੇ ਵਿੱਚ ਹੌਲ਼ੀ ਹੌਲ਼ੀ ਸਮੱਸਿਆਵਾਂ ਪੈਦਾ ਹੋਣਾ ਸ਼ੁਰੂ ਹੋ ਜਾਂਦੀਆਂ ਹਨ।

ਇਹ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਦੇ ਲਈ ਅਤੇ ਸਰੀਰ ਦੇ ਵਿੱਚ ਕਈ ਲੋਕਾਂ ਨੂੰ ਬੁਢਾਪਾ ਪਹਿਲਾਂ ਹੀ ਆਉਣ ਲੱਗ ਜਾਂਦਾ ਹੈ ਅਤੇ ਸਰੀਰ ਨੂੰ ਤੰਦਰੁਸਤ ਅਤੇ ਮਜ਼ਬੂਤ ਰੱਖਣ ਦੇ ਲਈ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਇਸ ਲਈ ਅਸੀਂ ਚੂਨਾ ਪੱਥਰ ਦਾ ਇਸਤੇਮਾਲ ਕਰਾਂਗੇ ਬਾਅਦ ਤੁਸੀਂ ਇਸ ਨੂੰ ਲਿਆ ਕੇ ਇੱਕ ਬਰਤਨ ਵਿੱਚ ਪਾ ਦੇਣਾ ਹੈ ਤੁਸੀਂ ਇਹ 200 ਗਰਾਮ ਲੈਣਾ ਹੈ ਅਤੇ ਉਸ ਵਿੱਚ ਤੁਸੀਂ ਇਸ ਪਾਣੀ ਪਾਉਣਾ ਹੈ ਤੇ ਇਹ ਪਾਣੀ ਵਿੱਚ ਡੁੱਬ ਜਾਵੇ।

ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਹੜਤਾਲੀ ਦੇ ਲਈ ਪਾਣੀ ਦੇ ਵਿੱਚ ਰੱਖੇ ਰਹਿਣ ਦੇਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਇਸ ਨੂੰ ਦੇਖੋਗੇ ਤਾਂ ਇਸ ਦਾ ਪਾਣੀ ਪਾਣੀ ਉਪਰ ਹੋ ਜਾਵੇਗਾ ਅਤੇ ਇਸ ਦਾ ਸਾਰਾ ਪੱਥਰ ਦਾ ਪੇਸਟ ਥੱਲੇ ਰਹਿ ਜਾਵੇਗਾ ਤੁਸੀਂ ਇਸ ਦੇ ਪਾਣੀ ਨੂੰ ਵੱਖ ਕਰ ਲੈਣਾ ਹੈ ਅਤੇ ਉਸ ਤੋਂ ਬਾਅਦ ਫਿਰ ਤੁਸੀਂ ਕੋਈ ਕੱਚ ਦਾ ਬਰਤਨ ਲੈਣਾ ਹੈ ਜਾਂ ਫਿਰ ਸਟੀਲ ਦਾ ਬਰਤਨ ਲੈਣਾ ਹੈ ਅਤੇ ਇਹ ਪੱਥਰ ਦੇ ਪੇਸਟ ਨੂੰ ਕਿਸੇ ਚੱਮਚ ਦੀ ਮਦਦ ਦੇ ਨਾਲ

ਉੱਪਰ ਉੱਪਰਲੀ ਪਰਤ ਇਸਦੀ ਉਤਾਰ ਲੈਣੀ ਹੈ। ਉਸ ਤੋਂ ਬਾਅਦ ਤੁਸੀਂ ਇਸ ਸੇਵਨ ਕਰਨ ਦਾ ਤਰੀਕਾ ਇਹ ਹੈ ਕਿ ਤੁਸੀਂ ਕਣਕ ਦੇ ਦਾਣੇ ਜਿਨ੍ਹਾਂ ਇਸ ਦੀ ਥੋੜ੍ਹੀ ਜਿਹੀ ਇਸ ਨੂੰ ਦਹੀਂ ਦੇ ਵਿੱਚ ਮਿਲਾ ਕੇ ਤੁਸੀਂ ਸੇਵਨ ਕਰ ਸਕਦੇ ਹੋ ਤੁਸੀਂ ਇਸ ਦੇ ਪੇਸਟ ਨੂੰ ਸਿੱ-ਧਾ ਨਹੀਂ ਸੇਵਨ ਕਰਨਾ ਕਿਉਂਕਿ ਇਸ ਦੀ ਤਸੀਰ ਗਰਮ ਹੁੰਦੀ ਹੈ ਅਤੇ ਜੀਭ ਫਟ ਸਕਦੀ ਹੈ। ਤੁਸੀਂ ਗੰਨੇ ਦੇ ਜੂਸ ਦੇ ਵਿਚ ਵੀ ਘੋਲ ਕੇ ਪੀ ਸਕਦੇ ਹੋ ਉਸ ਪਾਣੀ ਦੇ ਵਿੱਚ ਪਾ ਕੇ ਵੀ ਪੀ ਸਕਦੇ ਹੋ।

ਬੱਸ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਇਹ ਸਿਰਫ਼ ਕਣਕ ਦੇ ਦਾਣੇ ਜਿੰਨੀ ਹੀ ਲੈਣੀ ਹੈ । ਤੁਸੀਂ ਦੁੱਧ ਦੇ ਕੁਝ ਵਿੱਚ ਘੋਲ ਕੇ ਪੀ ਸਕਦੇ ਹੋ ਦਾਲ ਦੇ ਵਿਚ ਪਾ ਕੇ ਵੀ ਲੈ ਸਕਦੇ ਹੋ। ਇਸ ਨਾਲ ਤੁਹਾਡੇ ਸਰੀਰ ਦੀ ਗਾਣਾ ਕੈਲਸ਼ੀਅਮ ਦੀ ਕਮੀ ਬਿਲਕੁਲ ਦੂਰ ਹੋ ਜਾਵੇਗੀ ਤੁਹਾਡੀਆਂ ਹੱਡੀਆਂ ਮਜ਼ਬੂਤ ਤੁਹਾਨੂੰ ਸਰਵਾਈਕਲ ਦੀ ਸਮੱਸਿਆ ਨਹੀਂ ਹੋਵੇਗੀ ਜੋੜਾਂ ਦੇ ਦਰਦ ਨਹੀਂ ਹੋਣਗੇ

ਸਵੇਰੇ ਤੁਸੀਂ ਖਾਲੀ ਪੇਟ ਸੇਵਨ ਦਹੀ ਦੇ ਨਾਲ ਇਸਤੇਮਾਲ ਕਰ ਲੈਣਾ ਹੈ ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਵੀ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ,ਤੁਹਾਡੇ ਸਰੀਰ ਦੇ ਜੋੜਾਂ ਦੀਆਂ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਣਗੀਆਂ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ। ਕਿ ਤੁਹਾਡੇ ਸਰੀਰ ਦੇ ਵਿਚ ਬੁਢਾਪਾ ਜਲਦੀ ਨਜ਼ਰ ਨਹੀਂ ਆਵੇਗਾ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *