150 ਸਾਲ ਤੱਕ ਬਣੀ ਰਹੇਗੀ ਘੋੜੇ ਵਰਗੀ ਤਾਕਤ ਅਤੇ ਬੁਢਾਪੇ ਵਿਚ ਵੀ ਜਵਾਨੀ ਵਾਪਿਸ ਆ ਜਾਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਇਕ ਖੁਰਾਕ ਵਿੱਚ ਕਰੋੜਾਂ ਜੀਵਾਂਣੂ ਪੈਦਾ ਕਰਦਾ ਹੈ ਇਹ ਨੁਕਤਾ ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਨਾਲ ਤੁਸੀਂ ਬੁਢਾਪੇ ਦੇ ਵਿਚ ਵੀ ਜੂਆਨੀ ਵਰਗਾ ਜੋਸ਼ ਪ੍ਰਾਪਤ ਕਰ ਸਕਦੇ ਹੋ। ਤੁਹਾਡੀ ਮ-ਰ-ਦਾ-ਨਾ ਤਾਕਤ ਵਧ ਜਾਵੇਗੀ।ਤੁਹਾਡੀ ਕਮਜੋਰੀ ਦੂਰ ਹੋ ਜਾਵੇਗੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ। ਜਿਸ ਚੀਜ਼ ਦੀ ਗੱਲ ਕਰ ਰਹੇ ਹਾਂ ਉਸ ਦੇ ਨਾਲ ਹੋਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।ਇਹ ਹਨ ਬੋਹੜ ਦੇ ਪੱਤੇ ਸਰੀਰ ਵਿੱਚ ਰੋਗਾਂ ਨਾਲ ਸ਼ਕਤੀ ਨੂੰ ਵਧਾਉਣ ਦੇ ਲਈ ਬੋਹੜ ਦੇ ਪੱਤਿਆਂ ਦਾ ਕਾੜ੍ਹਾ ਬਣਾ ਕੇ ਜੇਕਰ ਤੁਸੀਂ ਸੇਵਨ ਕਰਦੇ ਹੋਏ

ਵਿੱਚ ਗਲੋ ਦੇ ਪੱਤਿਆਂ ਨੂੰ ਪਾ ਕੇ ਇਸ ਦਾ ਕਾੜਾ ਬਣਾ ਕੇ ਤਿਆਰ ਕਰਦੇ ਹੋ ਅਤੇ ਇਸ ਦਾ ਸੇਵਨ ਕਰਦੇ ਹੋ ਉਸ ਨਾਲ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ ਅਤੇ ਸਵੇਰੇ ਉਠ ਕੇ ਜੇਕਰ ਇਸਦੇ ਪੱਤਿਆਂ ਨੂੰ ਖਾਲੀ ਪੇਟ ਚ ਪਾ ਕੇ ਖਾਇਆ ਜਾਵੇ ਤਾਂ ਇਸ ਨਾਲ ਸਾਡੇ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਂਦੀ ਹੈ। ਜੇਕਰ ਕਿਸੇ ਨੂੰ ਸ਼ੂਗਰ ਵਰਗੀ ਸਮੱਸਿਆ ਹੈ ਤਾਂ ਤੁਸੀਂ ਬੋਹੜ ਦੇ ਰੁੱਖ ਦੀ ਜੜ੍ਹ ਦਾ ਜੂਸ ਕੱਢ ਲੈਣਾ ਹੈ ਉਸ ਦਾ ਸੇਵਨ ਕਰਨ ਨਾਲ ਸ਼ੂਗਰ ਵਰਗੀ ਸਮੱਸਿਆ ਠੀਕ ਹੁੰਦੀ ਹੈ। ਇਸ ਦੇ ਪੱਤਿਆਂ ਨੂੰ ਜੇਕਰ ਤੁਸੀਂ ਸੁਕਾ ਕੇ ਇਸ ਦਾ ਪਾਊਡਰ ਬਣਾ ਕੇ

WhatsApp Group (Join Now) Join Now

ਇਸ ਨੂੰ ਤ੍ਰਿਫਲਾ ਦੀ ਵਿਚ ਮਿਲਾ ਕੇ ਇਸ ਦਾ ਥੋੜ੍ਹੀ ਥੋੜ੍ਹੀ ਮਾਤਰਾ ਵਿਚ ਸੇਵਨ ਕਰਦੇ ਹੋ ਤਾਂ ਡਾਇਰੀਆ ਵਰਗੀ ਸਮੱਸਿਆ ਠੀਕ ਹੋ ਜਾਂਦੀ ਹੈ। ਅਤੇ ਬਾਂਝਪਣ ਦੀ ਸਮੱਸਿਆ ਠੀਕ ਕਰਨ ਲਈ ਅਤੇ ਮਰਦਾਂ ਦੀ ਅੰਦਰੂਨੀ ਕਮਜ਼ੋਰੀ ਨੂੰ ਦੂਰ ਕਰਨ ਦੇ ਲਈ। ਤੁਸੀਂ ਇਸ ਦੀ ਜੜ੍ਹ ਦਾ ਇਕ ਗਰਾਮ ਪਾਓਡਰ ਲੈ ਲੈਣਾ ਹੈ। ਅਤੇ ਇਸ ਦੀ ਸੱਕ ਤੱਕ ਹੁੰਦੀ ਹੈ ਉਸ ਦਾ ਵੀ ਪਾਊਡਰ ਬਣਾ ਲੈਣਾ ਹੈ ਇੱਕ ਗ੍ਰਾਮ ਇਹ ਲੈ ਲੈਣੀ ਹੈ ਏਕ ਬੂੰਦ ਇਸ ਵਿੱਚ ਸਿਲਾਜੀਤ ਰਸਾਇਣ ਮਿਲਾ ਦੇਣਾ ਹੈ ਅਤੇ ਦੋ ਗ੍ਰਾਮ ਦੀ ਮਾਤਰਾ ਦੇ ਵਿੱਚ ਸ਼ਤਾਵਰ ਮਿਲਾ ਦੇਣਾ ਹੈ।ਇਨ੍ਹਾਂ ਚੀਜ਼ਾਂ ਨੂੰ ਮਿਕਸ ਕਰਕੇ ਤੁਸੀਂ ਆਪਣੇ ਦੇ ਵਿੱਚ ਦੋ ਜਾਂ ਤਿੰਨ ਵਾਰ ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੀ ਮ-ਰ-ਦਾ-ਨਾ ਕਮਜ਼ੋਰੀ ਦੂਰ ਹੋ

ਜਾਵੇਗੀ। ਇਸ ਨਾਲ ਜੋੜਾਂ ਦੇ ਦਰਦ ਵੀ ਠੀਕ ਹੋ ਜਾਂਦੇ ਹਨ ਗੋਡਿਆਂ ਦੇ ਦਰਦ ਨੂੰ ਠੀਕ ਕਰਨ ਦੇ ਲਈ ਤੁਸੀਂ ਇਸ ਦੇ ਆਪੇ ਲੈਣੇ ਹਨ ਅਤੇ ਤੁਸੀਂ ਥੋੜ੍ਹਾ ਜਿਹਾ ਸਰ੍ਹੋਂ ਦਾ ਤੇਲ ਗਰਮ ਕਰ ਲੈਣਾਂ ਹੈ ਅਤੇ ਉਸ ਤੋਂ ਬਾਅਦ ਤੁਸੀਂ ਇਨ੍ਹਾਂ ਪੱਤਿਆਂ ਦੇ ਉਪਰ ਐਲੋਵੇਰਾ ਜੈੱਲ ਲਗਾ ਲੈਣਾ ਹੈ ਅਤੇ ਸਰੋ ਦੇ ਤੇਲ ਦੇ ਵਿਚ ਤੁਸੀ ਹਲਦੀ ਪਾ ਲੈਣੀ ਹੈ ਅਤੇ ਉਸ ਤੋਂ ਬਾਅਦ ਇਨ੍ਹਾਂ ਪੱਤਿਆਂ ਦੇ ਤੇ ਹਲਦੀ ਵਾਲਾ ਤੇਲ ਲਗਾ ਕੇ ਇਨ੍ਹਾਂ ਨੂੰ ਤੁਸੀਂ ਆਪਣੇ ਗੋਡਿਆਂ ਦੇ ਉਪਰ ਬੰ-ਨ੍ਹ ਲੈਣਾ ਹੈ। ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਲਗਾਤਾਰ ਇਸਤੇਮਾਲ ਕਰਦੇ ਹੋ ਤੁਹਾਡੇ ਜੋੜਾਂ ਦੇ ਦਰਦ ਠੀਕ ਹੋ ਜਾਣਗੇ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਤੁਸੀ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਤੁਹਾਡੀਆਂ ਉੱਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *