ਵੀਡੀਓ ਥੱਲੇ ਜਾ ਕੇ ਦੇਖੋ,ਮੋਟਾਪੇ ਨੂੰ ਘਟਾਉਣ ਲਈ ਅਤੇ ਵਿਟਾਮਿਨ ਸੀ ਦੀ ਮਾਤਰਾ ਨੂੰ ਪੂਰਾ ਕਰਨ ਲਈ ਇਸ ਸਮੱਗਰੀ ਦੀ ਵਰਤੋਂ ਕਰੋ ਖਾਣ ਵਿੱਚ ਵੀ ਮਜ਼ੇਦਾਰ ਅਤੇ ਸੁਆਦ ਹੈ ਜਿਸ ਨਾਲ ਤੁਹਾਡੇ ਵਿਟਾਮਿਨ ਸੀ ਦੀ ਕਮੀ ਵੀ ਪੂਰੀ ਹੋ ਜਾਏਗੀ ਅਤੇ ਤੁਹਾਡੀ ਪਾਚਨ ਸ਼ਕਤੀ ਵੀ ਮਜ਼ਬੂਤ ਹੋ ਜਾਏਗੀ ਜਿਵੇਂ ਕਿ ਕੁਝ ਲੋਕ ਹੁੰਦੇ ਹਨ ਜੋ ਵਿਟਾਮਿਨ ਸੀ ਦੀਆਂ ਗੋਲੀਆਂ ਨਹੀਂ ਖਾ ਸਕਦੇ ਜਾਂ ਜ਼ਿਆਦਾ ਨਿੰਬੂ ਵਾਲਾ ਪਾਣੀ ਨਹੀਂ ਪੀ ਸਕਦੇ ਉਨ੍ਹਾਂ ਲਈ ਇਹ ਸਮੱਗਰੀ ਬਹੁਤ ਹੀ ਵਧੀਆ ਹੈ ਇਸ ਸਮੱਗਰੀ ਨੂੰ ਬਣਾਉਣ ਲਈ ਤੁਸੀਂ ਜੈਤੂਨ ਦਾ ਤੇਲ ਲੈਣਾ ਹੈ ਜਾਂ ਤੁਸੀਂ ਕੋਕੋ-ਨੱਟ ਦਾ ਤੇਲ ਵੀ ਲੈ ਸਕਦੇ ਹੋ
ਤੁਸੀਂ ਤਿੰਨ ਵੱਡੇ ਚਮਚ ਜੈਤੂਨ ਬਰਤਨ ਚ ਪਾ ਕੇ ਗੈਸ ਤੇ ਤੇ ਰੱਖ ਦੇਣਾ ਹੈ ਜੋ ਅਸੀਂ ਸਮੱਗਰੀ ਬਣਾਉਣ ਜਾ ਰਿਹਾ ਇਹ ਤਿੰਨ ਦਿਨਾਂ ਲਈ ਆਪਣੇ ਕੰਮ ਆ ਸਕਦੀ ਹੈ ਜੇਕਰ ਤੁਸੀਂ ਇਕ ਦਿਨ ਲਈ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਵਿਚ ਸਾਮਾਨ ਦੀ ਮਾਤਰਾ ਘੱਟ ਪਾ ਸਕਦੇ ਹੋ ਜੈਤੂਨ ਦਾ ਤੇਲ ਪਾਉਣ ਤੋਂ ਬਾਅਦ ਇਸ ਵਿੱਚ ਅਤੇ ਹੁਣ ਵਿਚ ਇਸ ਵਿਚ ਮਿਰਚ ਆਪਣੇ ਹਿਸਾਬ ਨਾਲ ਅਤੇ ਪਿਆਜ ਨੂੰ ਗਰੈਂਡ ਕਰਕੇ ਇਕ ਦੋ ਕੌਲੀ ਮਾਤਰਾ ਵਿਚ ਪਾ ਦੇਣਾ ਹੈ ਜਦੋਂ ਤਕ ਇਹ ਪਿਆਜ਼ ਸੁਨਹਿਰਾ ਨਹੀਂ ਹੁੰਦਾ ਉਦੋਂ ਤੱਕ ਇਸ ਨੂੰ ਭੁੰਨਦੇ ਰਹਿਣਾ ਹੈ ਫਿਰ ਤੁਸੀਂ ਤਿੱਨ ਤੋਂ ਚਾਰ ਟਮਾਟਰ ਲੈਣੇ ਹਨ ਅਤੇ ਉਨ੍ਹਾਂ ਨੂੰ ਉਨ੍ਹਾਂ ਦਾ ਜੂਸ ਬਣਾ ਲੈਂਦਾ ਹੈ
ਅਤੇ ਸ਼ਾਨ ਲੈਣਾ ਹੈ ਤੇ ਫਿਰ ਉਸ ਜੂਸ ਨੂੰ ਉਬਾਲ ਲੈਣਾ ਹੈ ਅਤੇ ਉਸ ਤੋਂ ਬਾਅਦ ਇਸ ਟਮਾਟਰ ਵਾਲੇ ਜੂਸ ਨੂੰ ਉਸ ਸਮੱਗਰੀ ਵਿਚ ਪਾ ਲੈਣਾ ਹੈ ਅਤੇ ਉਸ ਨੂੰ ਚੰਗੀ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਪੰਜ ਤੋਂ ਦੱਸ ਮਿੰਟ ਤੱਕ ਇਸ ਨੂੰ ਹਲਕੀ ਅੱਗ ਤੇ ਪੱਕਣ ਦੇਣਾ ਹੈ ਥੋਡ਼੍ਹੀ ਮਾਤਰਾ ਚ ਇਸ ਵਿੱਚ ਪੀਸੀ ਹੋਈ ਕਾਲੀ ਮਿਰਚ ਪਾਉਣੀ ਹੈ ਉਸ ਤੋਂ ਬਾਅਦ ਸੇਂਧਾ ਨਮਕ ਪਾ ਲੈਣਾ ਹੈ ਤੁਸੀਂ ਇਸ ਚ ਹਰਾ ਧਨੀਆ ਪਾ ਸਕਦੇ ਹੋ ਸ਼ਿਮਲਾ ਮਿਰਚ ਪਾ ਸਕਦੇ ਹੋ ਅਤੇ ਤੁਸੀਂ ਇਸ ਦਾ ਸੇਵਨ ਦੁਪਹਿਰ ਸਮੇਂ ਕਰਨਾ ਹੈ ਨਾਲ ਤੁਸੀਂ ਖੀਰੇ ਦਾ ਸੇਵਨ ਕਰ ਸਕਦੇ ਹੋ ਅਤੇ ਨਾਲ ਹੋਰ ਫਲ ਫਰੂਟ ਵੀ ਸ਼ਾਮਲ ਕਰ ਸਕਦੇ ਹੋ ਇਹ ਖਾਣ ਚ ਬਹੁਤ ਸੁਆਦ ਹੁੰਦਾ ਹੈ
ਅਤੇ ਤੁਹਾਡੇ ਸਰੀਰ ਨੂੰ ਵੀ ਬਹੁਤ ਫਾਇਦੇ ਦਿੰਦਾ ਹੈ ਜਿਸ ਨਾਲ ਤੁਹਾਨੂੰ ਭਰਪੂਰ ਮਾਤਰਾ ਚ ਵਿਟਾਮਿਨ ਸੀ ਮਿਲਦਾ ਹੈ ਅਤੇ ਤੁਹਾਡੇ ਪੇਟ ਨੂੰ ਘੱਟ ਕਰਨ ਚ ਵੀ ਮਦਦ ਕਰਦਾ ਹੈ ਇਹ ਸਮੱਗਰੀ ਤਿੰਨ ਚਾਰ ਦਿਨ ਚੱਲ ਸਕਦੀ ਹੈ ਪਰ ਤੁਸੀਂ ਆਪ ਦੇ ਹਿਸਾਬ ਨਾਲ ਇਸ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ.

