ਕਿਸੇ ਵੀ ਤਰਾ ਦੇ ਪੁਰਾਣੇ ਤੋ ਪੁਰਾਣੇ ਦਾਗ ਧੱਬੇ ਪਿੰਪਲਸ ਹੋਣ ਮਿਲੇਗਾ ਛੁਟਕਾਰਾ

ਵੀਡੀਓ ਥੱਲੇ ਜਾ ਕੇ ਦੇਖੋ,ਮੂੰਹ ਤੇ ਦਾਗ ਅਤੇ ਧਬੇ ਤੋਂ ਪ੍ਰੇਸ਼ਾਨ ਹੋ ਤਾਂ ਇਸ ਨੁਸਖ਼ੇ ਦਾ ਇਸਤਮਾਲ ਕਰੋ,ਇਸ ਨੁਸਖ਼ੇ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਮੂੰਹ ਤੇ ਦਾਗ ਅਤੇ ਧਬੇ ਜਲਦੀ ਹੀ ਦੂਰ ਹੋ ਜਾਣਗੇ ਤੇ ਤੁਹਾਡਾ ਮੂੰਹ ਸਾਫ ਹੋ ਜਾਵੇਗਾ ਮੂੰਹ ਤੇ ਦਾਣੇ ਹੋਣਾ ਜਾਂ ਦਾਗ ਪੈਣੇ ਇਹ ਜ਼ਿਆਦਾਤਰ ਕੁੜੀਆਂ ਨੂੰ ਪ-ਰੋ-ਬ-ਲ-ਮ ਹੁੰਦੀ ਜਾਂ ਫਿਰ ਛੋਟੀ ਉਮਰ ਦੇ ਬੱਚਿਆਂ ਨੂੰ ਇਹ ਜਿਆਦਾਤਰ ਗਰਮੀਆਂ ਦੇ ਮੌਸਮ ਵਿੱਚ ਆ ਕੇ ਬਹੁਤ ਜ਼ਿਆਦਾ ਹੁੰਦੀ ਹੈ ਤੇ

ਜਿਸ ਕਾਰਨ ਸਾਡਾ ਚਿਹਰਾ ਵੀ ਸਾਫ਼ ਨਹੀਂ ਲੱਗਦਾ ਅਤੇ ਉਸ ਤੋਂ ਬਾਅਦ ਮੂੰਹ ਤੇ ਦਾਗ ਧੱਬੇ ਬਣ ਜਾਂਦੇ ਹਨ,ਇਸ ਨੁਸਖ਼ੇ ਨੂੰ ਤੁਸੀ ਘਰ ਵਿੱਚ ਬਹੁਤੀ ਅਸਾਨੀ ਨਾਲ ਤਿਆਰ ਕਰ ਸਕਦੇ ਇਸ ਨੁਸਖ਼ੇ ਦਾ ਸੇਵਨ ਕਰਨ ਨਾਲ ਤੁਹਾਡੇ ਚਿਹਰੇ ਤੋਂ ਦਾਗ-ਧੱਬੇ ਦੂਰ ਹੋ ਜਾਣਗੇ ਤੇ ਨਾਲ ਹੀ ਚਿਹਰਾ ਸਾਫ ਹੋ ਜਾਵੇਗਾ ਚਿਹਰੇ ਤੇ ਚਮਕਾਰ ਵੇ ਗੀ ਮੂੰਹ ਤੇ ਕਦੇ ਵੀ ਦਾਣੇ ਨਹੀਂ ਹੋਣਗੇ ਇਸ ਨੁਸਖ਼ੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਸਾਨੂੰ ਐਲੋਵੇਰਾ ਚਾਹੀਦਾ ਹੈ

WhatsApp Group (Join Now) Join Now

ਇਹ ਅਸਾਨੀ ਨਾਲ ਸਾਨੂੰ ਮਿਲ ਜਾਂਦਾ ਹੈ ਇਹ ਸਾਡੇ ਚਿਹਰੇ ਤੇ ਦੋ ਤਰਾਂ ਦਾ ਕੰਮ ਕਰੇਗਾ,ਪਹਿਲਾਂ ਇਹ ਸਾਡੇ ਚਿਹਰੇ ਤੋਂ ਦਾਣਿਆਂ ਨੂੰ ਸੁਕਾਏਗਾ ਨੂੰ ਸਿਖਾਏਗਾ ਦੂਸਰਾ ਇਹ ਕਿ ਜੇਕਰ ਉਹ ਵਿੱਚ ਦਰਦ ਹੁੰਦੀ ਐ ਜਾਂ ਫਿਰ ਉਸ ਵਿਚ ਪਾਣੀ ਭਰ ਜਾਂਦਾ ਹੈ ਉਸ ਨੂੰ ਸੁਕਾ ਦੇਵੇਗਾ ਤੇ ਦਾਗ ਧੱਬਿਆਂ ਨੂੰ ਵੀ ਦੂਰ ਕਰੇਗਾ ਸਭ ਤੋਂ ਪਹਿਲਾਂ ਇਕ ਕੌਲੀ ਵਿਚ ਕਰੀਬ ਇਕ ਜਾਂ ਡੇਢ ਚਮਚ ਐਲੋਵੇਰਾ ਦੀ ਜੈਲ ਲੈਣੀ ਉਸ ਤੋਂ ਬਾਅਦ ਇੱਕ ਜਾਂ ਦੋ ਨਿੰਮ ਦੀਆਂ ਪੱਤੀਆਂ ਲੈਣੀਆਂ ਹਨ

ਨਿੰਮ ਸਾਡੇ ਚਿਹਰੇ ਤੇ ਹੋਣ ਵਾਲੇ ਪਿੰਪਲਸ ਦੇ ਬੈਕਟੀਰੀਆ ਨੂੰ ਖਤਮ ਕਰਦਾ ਹੈ ਉਸ ਤੋਂ ਬਾਅਦ ਤੁਸੀਂ ਵੇਸਣ ਲੈਣਾ ਹੈ ਇੱਕ ਵੱਡਾ ਚਮਚ ਵੇਸਣ ਦਾ ਲੈਣਾਂ ਹੈ ਇਨ੍ਹਾਂ ਸਾਰਿਆਂ ਨੂੰ ਇਕ ਕੌਲੀ ਵਿਚ ਇਕੱਠਾ ਕਰਕੇ ਇਸ ਵਿੱਚ ਇੱਕ ਚਮਚ ਗੁਲਾਬ ਜਲ ਪਾਉਣਾ ਹੈ ਤੇ ਇਨ੍ਹਾਂ ਸਾਰੀਆਂ ਚੀਜ਼ਾਂ ਦਾ ਪੇਸਟ ਤਿਆਰ ਕਰਨਾ ਹੈ ਉਸ ਤੋਂ ਬਾਅਦ ਤੁਸੀ ਕੋਲਗੇਟ ਲੈਣੀ ਹੈ ਉਸ ਉਪਰ ਥੋੜਾ ਜਿਹਾ ਵੇਸਣ ਪਾਉਣਾ ਹੈਂ ਤੇ ਜਿੱਥੇ ਤੁਹਾਡੇ ਪਿੰਪਲ ਹੈ ਉਸ ਥਾਂ ਨੂੰ ਚੰਗੀ ਤਰ੍ਹਾਂ ਇਸ ਨਾਲ ਕਵਰ ਕਰ ਲੈਣਾਂ ਹੈ ਇਸ ਨਾਲ ਪਿੰਪਲ ਉਪਰ ਛੋਟਾ ਹੋ ਜਾਵੇਗਾ ਅਤੇ ਉਸ ਵਿੱਚ ਹੋਣ ਵਾਲੀ ਦਰਦ ਵੀ ਦੂਰ ਹੋ ਜਾਵੇਗਾ ਪਛਤਾਵਾ ਤੁਸੀਂ ਤਾਜ਼ੇ ਗਰਮ

ਪਾਣੀ ਨਾਲ ਨਾਲ ਆਪਣਾ ਮੂੰਹ ਸਾਫ ਕਰ ਲੈਂਦਾ ਹੈ ਤੇ ਕਿਸੇ ਰੂੰ ਨਾਲ ਆਪਣੇ ਚਿਹਰੇ ਉਸ ਪੇਸਟ ਨੂੰ ਲਗਾਉਣਾ ਹੈ ਤੇ ਉਸ ਤੋਂ ਬਾਅਦ ਇਸ ਨੂੰ ਇਕ ਜਾਂ ਡੇਢ ਘੰਟੇ ਲਈ ਸੁੱਕਣ ਦੇਣਾ ਹੈ ਤੁਸੀਂ ਇਸ ਨੂੰ ਰਾਤ ਭਰ ਵੀ ਲਗਾ ਕੇ ਰੱਖ ਸਕਦੇ ਹੋ ਉਸ ਵਲ ਤੇਰੇ ਉੱਠ ਕੇ ਤਾਜ਼ੇ ਪਾਣੀ ਨਾਲ ਆਪਣਾ ਮੂੰਹ ਸਾਫ ਕਰ ਲੈਂਣਾ ਹੈ ਕੁਝ ਦਿਨ ਇਸ ਨੁਸਖ਼ੇ ਦਾ ਇਸਤੇਮਾਲ ਕਰਨ ਨਾਲ ਹੀ ਤੁਹਾਡਾ ਚਿਹਰਾ ਸਾਫ ਹੋ ਜਾਵੇਗਾ ਤੇ ਦਾਗ-ਧੱਬੇ ਦੂਰ ਹੋ ਜਾਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *