ਹਰ ਪ੍ਰਕਾਰ ਦੇ ਜੋੜਾਂ ਅਤੇ ਗੋਡਿਆਂ ਦੇ ਦਰਦ ਦਾ ਦੇਸੀ ਨੁਸਖਾ

ਵੀਡੀਓ ਥੱਲੇ ਜਾ ਕੇ ਦੇਖੋ,ਹਰ ਪ੍ਰਕਾਰ ਦੇ ਜੋ-ੜਾਂ ਦੇ ਦਰਦ ਅਤੇ ਗੋਡਿਆਂ ਦੇ ਦਰਦ ਅਤੇ ਇਨ੍ਹਾਂ ਵਿਚਕਾਰ ਜਿਹੜੀ ਕਹਿੰਦੇ ਹਨ ਗਰੀਸ ਮੁੱਕ ਜਾਂਦੀ ਹੈ ਉਸ ਨੂੰ ਸਹੀ ਕਰਨ ਲਈ ਸਰੀਰ ਦੀ ਕਮਜੋਰੀ ਦੂ-ਰ ਕਰਨ ਲਈ ਅਤੇ ਸਰੀਰ ਦੇ ਹੋਰ ਬਹੁਤ ਸਾਰੇ ਰੋਗਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ,ਜੇਕਰ ਕਿਸੇ ਨੂੰ ਗੋਡਿਆਂ ਦਾ ਦਰਦ ਹੋਵੇ ਜੋੜਾਂ ਦਾ ਦਰਦ ਹੋਵੇ ਸਰਵਾਈਕਲ ਹੋਵੇ ਗਿੱਟੇ ਦਰਦ ਕਰਦੇ ਹੋਣ ਕਮਰ ਦਰਦ ਕਰਦੀ ਹੋਵੇ

ਮੋਢੇ ਦਰਦ ਕਰਦੇ ਹੋਣ,ਹੁਣ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਇਸ ਨੁਕਤੇ ਨੂੰ ਇਸ ਪ੍ਰਕਾਰ ਤਿਆਰ ਕਰਨਾ ਹੈ ਇਸ ਨੁਕਤੇ ਨੂੰ ਤਿਆਰ ਕਰਨ ਲਈ ਤੁਸੀਂ ਇੱਕ ਚੱਮਚ ਕਿਕਰ ਫਲੀ ਚੂਰਨ ਲੈ ਲੈਣਾ ਹੈ,ਇਸ ਨੁਕਤੇ ਨੂੰ ਤਿਆਰ ਕਰਨ ਤੋਂ ਪਹਿਲਾਂ ਕਿੱਕਰ ਫਲੀ ਦੇ ਜ਼ੋਰ ਨੂੰ ਛਾਣ ਕੇ ਰੱਖ ਦੇਣਾ ਹੈ ਫਿਰ ਤੁਸੀਂ ਇਸ ਨੂੰ ਤਿਆਰ ਕਰਨਾ ਹੈ,ਉਸ ਤੋਂ ਬਾਅਦ ਫਿਰ ਤੁਸੀ ਡੇੜ ਚਮਚਾ ਸੋਧ ਸ਼ਹਿਦ ਲੈ ਲੈਣਾ ਹੈ,ਤੁਸੀਂ ਇਸ ਨੂੰ ਕੋਸੇ ਦੁੱਧ ਦੇ ਨਾਲ

WhatsApp Group (Join Now) Join Now

ਸੇਵਨ ਕਰ ਸਕਦੇ ਹੋ ਇਸ ਨੂੰ ਕਿਸ ਪ੍ਰਕਾਰ ਸੇਵਨ ਕਰਨਾ ਹੈ ਇਸ ਨੂੰ ਸੇਵਨ ਕਰਨ ਲਈ ਤੁਸੀਂ ਸਵੇਰੇ ਰੋਟੀ ਖਾਣ ਤੋਂ ਦੋ ਘੰਟੇ ਪਹਿਲਾਂ ਤੁਸੀਂ ਇਸ ਦਾ ਸੇਵਨ ਕਰਨਾ ਹੈ ਸਵੇਰੇ ਅਤੇ ਸ਼ਾਮ ਤੁਸੀਂ ਇਸ ਦਾ ਸੇਵਨ ਕਰਦੇ ਰਹਿਣਾ ਹੈ,ਜਿਨ੍ਹਾਂ ਨੂੰ ਸ਼ੂਗਰ ਹੈ ਉਸ ਦਾ ਇਸਤੇਮਾਲ ਨਾ ਕਰਨ ਜੇਕਰ ਕਿਸੇ ਨੂੰ ਸ਼ੂਗਰ ਦੀ ਸ-ਮੱ-ਸਿ-ਆ ਹੈ ਗੁਰਦਿਆ ਨਾਲ ਸਬੰਧਤ ਸ-ਮੱ-ਸਿ-ਆ ਹੈ ਮ-ਰ-ਦਾ-ਨਾਂ ਕ-ਮ-ਜ਼ੋ-ਰੀ ਹੈ ਨਜ਼ਲਾ ਜ਼ੁ-ਕਾ-ਮ ਹੈਂ, ਇਸ ਨੰਬਰ ਤੇ ਸੰ-ਪ-ਰ-ਕ ਕਰ ਸਕਦੇ ਹੋ

9815002648 ਜਥੇਦਾਰ ਬੁੱਢਾ ਦਲ ਦੁਆਬਾ ਗ-ੜ-ਸ਼ੰ-ਕ-ਰ ਨਵਾਂਸ਼ਹਿਰ ਇਹਨਾਂ ਦਾ ਐ-ਡ-ਰੈ-ਸ ਹੈ ਉਨ੍ਹਾਂ ਨਾਲ ਸੰ-ਪ-ਰ-ਕ ਕਰਕੇ ਤੁਸੀਂ ਆਪਣੀ ਹਰ ਪ੍ਰਕਾਰ ਦੀ ਸ-ਮੱ-ਸਿ-ਆ ਦੱਸ ਕੇ ਦ-ਵਾ-ਈ ਲੈ ਸਕਦੇ ਹੋ ਕਿਉਂਕਿ ਇਹ ਇਕ ਵੈਦ ਹਨ ਇਹ ਬਹੁਤ ਲੋਕ ਰਹਿੰਦੇ ਹਨ ਅਤੇ ਹੁਣ ਤੱਕ ਠੀਕ ਹੋ ਚੁੱਕੇ ਹਨ ਇਸ ਲਈ ਤੁਸੀਂ ਵੀ ਆਪਣੀ ਸ-ਮੱ-ਸਿ-ਆ ਦੱਸ ਕੇ ਕੋਈ ਵੀ ਦ-ਵਾ-ਈ ਲੈ ਸਕਦੇ ਹੋ ਅਤੇ ਹਰ ਕੋਈ ਬਿ-ਮਾ-ਰੀ ਠੀਕ ਕਰ ਸਕਦੇ ਹੋ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *