ਵੀਡੀਓ ਥੱਲੇ ਜਾ ਕੇ ਦੇਖੋ,ਜ਼ਿਆਦਾ ਗਰਮ ਪਾਣੀ ਦੇ ਨਾਲ ਨਹਾਉਣ ਨਾਲ ਆਪਣੇ ਸਰੀਰ ਨੂੰ ਕਿਹੜੀਆਂ ਕਿਹੜੀਆਂ ਮੁ-ਸ਼-ਕ-ਲਾਂ ਆ ਸਕਦੀਆਂ ਹਨ.ਜ਼ਿਆਦਾ ਗਰਮ ਪਾਣੀ ਦੇ ਨਾਲ ਨਹਾਉਣ ਨਾਲ ਚ-ਮ-ੜੀ ਖ਼-ਰਾ-ਬ ਹੋ ਸਕਦੀ ਹੈ.ਜ਼ਿਆਦਾ ਗਰਮ ਪਾਣੀ ਦੇ ਨਾਲ ਨਹਾਉਣ ਨਾਲ ਆਪਣੇ ਸਰੀਰ ਦੀ ਚ-ਮ-ੜੀ ਦਾ ਨੈਚੁਰਲ ਖ਼-ਤ-ਮ ਹੋਣ ਲੱਗ ਜਾਂਦਾ ਹੈ ਜਿਸਦੇ ਨਾਲ ਕੇ ਆਪਾਂ ਨੂੰ ਕਈ ਤਰ੍ਹਾਂ ਦੇ ਸਾ-ਈ-ਡ-ਇ-ਫੈ-ਕ-ਟ ਅਤੇ ਹੋਰ ਚ-ਮ-ੜੀ ਦੇ ਨਾਲ ਜੁਡ਼ੀਅਾਂ ਹੋੲੀਅਾਂ ਸ-ਮੱ-ਸਿ-ਆ ਆਉਣੀਆਂ
ਸ਼ੁਰੂ ਹੋ ਜਾਂਦੀਆਂ ਹਨ.ਜੇਕਰ ਤੁਸੀਂ ਗਰਮ ਪਾਣੀ ਦੇ ਨਾਲ ਨਹਾਉਂਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਇੱਕ ਵਾਰ ਤਾਂ ਬਹੁਤ ਵਧੀਆ ਲੱਗਦਾ ਹੈ ਪਰ ਬਾਅਦ ਵਿੱਚ ਇਸ ਦੇ ਨਾਲ ਕਈ ਤਰ੍ਹਾਂ ਦੇ ਨੁ-ਕ-ਸਾ-ਨ ਵੀ ਪਹੁੰਚਾ ਸਕਦੇ ਹਨ ਇਸ ਦੇ ਨਾਲ ਆਪਣੇ ਮੂੰਹ ਉੱਪਰ ਝੁ-ਰ-ੜੀ-ਆਂ ਆ ਵੀ ਸਕਦੀਆਂ ਹਨ.ਜੇਕਰ ਤੁਸੀਂ ਸਵੇਰੇ ਗਰਮ ਪਾਣੀ ਦੇ ਨਾਲ ਨਹਾਉਂਦੇ ਹੋ ਤਾਂ ਸਾਰਾ ਦਿਨ ਤੁਹਾਨੂੰ ਸੁਸਤੀ ਮ-ਹਿ-ਸੂ-ਸ ਹੁੰਦੀ ਰਹੇਗੀ ਅਤੇ ਜੇਕਰ ਤੁਸੀਂ ਠੰਢੇ ਪਾਣੀ ਦੇ ਨਾਲ ਸਵੇਰੇ ਨਹਾਉਂਦੇ ਹੋ ਤਾਂ
ਤੁਹਾਡਾ ਸਾਰਾ ਦਿਨ ਫੁਰਤੀ ਨਾਲ ਰਹੇਗਾ ਅਤੇ ਇਹ ਵਾਲਾਂ ਦੇ ਲਈ ਵੀ ਬਹੁਤ ਹਾ-ਨੀ-ਕਾ-ਰ-ਕ ਹੈ ਇਸ ਦੇ ਨਾਲ ਆਪਣੇ ਵਾਲਾਂ ਦੀ ਮ-ਜ਼-ਬੂ-ਤੀ ਖ਼-ਤ-ਮ ਹੋ ਜਾਂਦੀ ਹੈ ਅਤੇ ਵਾਲਾਂ ਦੀ ਸ਼ਾ-ਈ-ਨਿੰ-ਗ ਵੀ ਖ਼-ਤ-ਮ ਹੋਣ ਲੱਗ ਜਾਂਦੀ ਹੈ ਵਾਲ ਕ-ਮ-ਜ਼ੋ-ਰ ਹੋਣ ਲੱਗ ਜਾਂਦੇ ਹਨ.ਫਿਰ ਵਾਲ ਰੁੱਖੇ ਹੋਣ ਲੱਗ ਜਾਂਦੇ ਹਨ ਅਤੇ ਬਾਅਦ ਵਿਚ ਚ-ੜ੍ਹ-ਨ ਵੀ ਲੱਗ ਜਾਂਦੇ ਹਨ.ਜ਼ਿਆਦਾ ਗਰਮ ਪਾਣੀ ਨਾਲ ਨਹਾਉਣ ਨਾਲ ਅੱਖਾਂ ਨੂੰ ਵੀ ਕਈ ਤਰ੍ਹਾਂ ਦੀਆਂ ਸ-ਮੱ-ਸਿ-ਆ-ਵਾਂ ਆ ਸਕਦੀਆਂ ਹਨ
ਅੱਖਾਂ ਦੀ ਨ-ਮੀ ਵੀ ਖ਼-ਤ-ਮ ਹੋ ਸਕਦੀ ਹੈ ਅੱਖਾਂ ਉੱਪਰ ਖਾ-ਰਿ-ਸ਼ ਹੋਣ ਲੱਗ ਜਾਂਦੀ ਹੈ ਇਸ ਕਰ ਕੇ ਤੁਸੀਂ ਕਦੇ ਵੀ ਜ਼ਿਆਦਾ ਗਰਮ ਪਾਣੀ ਦੇ ਨਾਲ ਨਹਾਉਣਾ ਬੰ-ਦ ਕਰ ਦਿਓ ਜੇਕਰ ਤੁਸੀਂ ਜ਼ਿਆਦਾ ਗਰਮ ਪਾਣੀ ਨਾਲ ਨਹਾਉਂਦੇ ਹੋ ਤਾਂ ਤੁਸੀਂ ਗਰਮੀਆਂ ਦੇ ਟਾਈਮ ਵਿਚ ਵੀ ਗਰਮ ਪਾਣੀ ਦੀ ਵਰਤੋਂ ਕਰੋਗੇ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਨੁ-ਕ-ਸਾ-ਨ ਪਹੁੰਚ ਸਕਦਾ ਹੈ ਅਤੇ ਜੇਕਰ ਤੁਸੀਂ ਹਮੇਸ਼ਾਂ ਨਾਰਮਲ ਪਾਣੀ ਨਾਲ ਨਹਾਉਂਦੇ ਹੋ ਤਾਂ ਇਹ ਤੁਹਾਡੇ ਸਰੀਰ ਨੂੰ ਕੋਈ ਵੀ ਨੁ-ਕ-ਸਾ-ਨ ਨਹੀਂ ਪਹੁੰਚੇਗਾ ਅਤੇ ਤੁਹਾਡੇ ਸਰੀਰ ਵੀ ਵਧੀਆ ਤੰ-ਦ-ਰੁ-ਸ-ਤ ਅਤੇ ਫੁਰਤੀ ਭ-ਰਿ-ਆ ਰਹੇਗਾ .
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

