ਲੀਵਰ ਦੀਆਂ ਬੀਮਾਰੀਆਂ ਤੋਂ ਬਚਣੈ ਤਾਂ ਕਰੋ ਆਹ ਕੰਮ

ਲਾਲ ਮਿਰਚ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੁੰਦੀ ਹੈ ਇਸ ਤੋਂ ਅਜਿਹੀ ਔਸ਼ਧੀ ਬਣਾਈ ਜਾਂਦੀ ਹੈ,ਇਸ ਦਾ ਸਭ ਤੋਂ ਮਹੱਤਵਪੂਰਨ ਲੱਛਣ ਹੈ ਜਲਣ ਤੇ ਇੰਨੀ ਭੈੜੀ ਜਲਣ ਹੁੰਦੀ ਹੈ ਜਿਵੇ ਜਖਮਾ ਤੇ ਲੂਣ ਛਿੜਕਿਆ ਹੋਵੇ,ਨੱਕ ਦੀ,ਮੂੰਹ ਦੀ,ਗਲੇ ਦੀ,ਅੰਨ ਪ੍ਰਣਾਲੀ ਦੀ,ਪੇਟ ਦੀ,ਬਵਾਸੀਰ,ਮੂਤਰ ਮਾਰਗ ਚ ਇਸ ਤਰਾਂ ਦੀ ਜਲਣ ਹੋਣ ਤੇ ਇਸ ਔਸ਼ਧੀ ਨਾਲ ਹੀ ਆਰਾਮ ਆਉਂਦਾ ਹੈ। ਜਦੋ ਲੋਕ ਲਾਲ ਮਿਰਚ ਛੱਡ ਦਿੰਦੇ ਆ ਤਾਂ ਉਹ ਆਲਸੀ ਹੋ ਜਾਂਦੇ ਹਨ

ਤੇ ਹਮੇਸ਼ਾ ਲੰਮੇ ਪੈਣ ਨੂੰ ਮਨ ਕਰਦਾ ਹੈ ਤੇ ਹਾਲਤ ਇੰਨੀ ਵਿਗੜ ਜਾਂਦੀ ਹੈ ਕਿ ਉਹਦਾ ਰੋਣ ਨੂੰ ਮਨ ਕਰਦਾ ਹੈ ਇਥੋ ਤੱਕ ਕਈ ਉਹਨਾ ਦਾ ਆਤਮ ਹੱਤਿਆ ਕਰਨ ਨੂੰ ਮਨ ਕਰਦਾ ਹੈ। ਫਾਸਟ ਫੂਡ ਵੀ ਸਾਡੇ ਲੀਵਰ ਨੂੰ ਖਰਾਬ ਕਰਦਾ ਹੈ ਜਦੋ ਲੀਵਰ ਅੰਦਰੋਂ ਜਖਮੀ ਹੋ ਗਿਆ ਗਲ ਗਿਆ ਤਾਂ ਐਸਿਡੀਟੀ ਬਣੇ ਗੀ। ਹੁਣ ਗੱਲ ਕਰਦੇ ਆ ਗਰਮ ਮਸਾਲੇ ਦੀ, ਅੱਜ ਕੱਲ ਦੇ ਲੋਕਾਂ ਨੂੰ ਗਰਮ ਮਸਾਲੇ ਦਾ ਨਹੀ ਪਤਾ ਉਹਨਾ ਨੇ ਗਰਮ ਮਸਾਲਾ ਖਾਣਾ ਬੰ-ਦ ਕਰਤਾ ਆ

WhatsApp Group (Join Now) Join Now

ਪਰ ਇਹ ਮਸਾਲਾ ਗਰਮ ਹੈ ਈ ਨਹੀ ਬਲਕਿ ਇਹ ਬਹੁਤ ਠੰਡਾ ਹੁੰਦਾ ਹੈ। ਅੱਜ ਕੱਲ ਦੇ ਲੋਕ ਇਹ ਚੀਜਾਂ ਬੰ-ਦ ਕਰ ਦਿੰਦੇ ਇਸ ਨਾਲ ਉਹਨਾ ਨੂੰ ਤਸਲੀ ਮਿਲਦੀ ਹੈ ਇਕ ਲਾਲ ਮਿਰਚ ਤੇ ਇਕ ਗਰਮ ਮਸਾਲੇ,ਲਾਲ ਮਿਰਚ ਸਾਡੇ ਅੰਦਰ ਤੇਜਾਬ ਪੈਦਾ ਨਹੀ ਕਰਦੀ ਬਲਕਿ ਇਹ ਆਪਣੀ ਰੱਖਿਆ ਕਰਦੀ ਹੈ ਪਰ ਅੱਜ ਕੱਲ ਦੇ ਲੋਕਾਂ ਨੇ ਇਸ ਦਾ ਸੇਵਨ ਕਰਨਾ ਛੱਡ ਦਿੱਤਾ ਹੈ। ਗਰਮ ਮਸਾਲੇ ਚ ਧਨੋਆ,ਹਲਦੀ,ਨਮਕ,ਸਿੰਦਾ ਨਮਕ, ਕਾਲੀ ਮਿਰਚ,

ਦਾਲ ਚੀਨੀ,ਤੇਜ ਪੱਤਰ,ਵੱਡੀ ਇਲਾਚੀ ਇਹ ਸਭ ਕੁੱਝ ਪਾ ਕੇ ਉਹਨਾ ਨੇ ਬਣਾ ਦਿੱਤੀ ਗਰਮ ਮਸਾਲੇ ਦੀ ਬਣਾ ਦਿੱਤੀ ਗੋ-ਲੀ,ਇਹ ਗੋ-ਲੀ ਬਲ ਨੂੰ ਵਧਾਉਂਦੀ ਹੈ,ਪਾਚਨ ਪ੍ਰਣਾਲੀ ਦੇ ਜਿੰਨੇ ਵੀ ਨੁਕਸ ਆ,ਪਿਸ਼ਾਬ ਦੇ ਜਿੰਨੇ ਵੀ ਨੁਕਸਾਨ ਆ,ਪਿਸ਼ਾਬ ਦਾ ਰੁਕ ਰੁਕ ਕੇ ਆਉਣਾ,ਦੇਰ ਨਾਲ ਆਉਣਾ,ਥੱਕੇ ਹੋਏ ਨੌਜਵਾਨਾਂ ਨੂੰ ਇਸ ਦਾ ਸੇ-ਵ-ਨ ਜਰੂਰ ਕਰਨਾ ਚਾਹੀਦਾ ਹੈ,ਜਿਨ੍ਹਾਂ ਬੱਚੀਆਂ ਦੀ ਪਰੈਗਨੈਂਨਸੀ ਤੋਂ ਬਾਅਦ ਹਾਰਟ ਦੀ

ਬੀਟ ਨਹੀਂ ਬਣਦੀ ਉਹਨਾਂ ਲਈ ਵੀ ਇਹ ਫਾਇਦੇਮੰਦ ਹੁੰਦਾ ਹੈ। ਅੱਜ ਕਲ ਦੇ ਲੋਕਾਂ ਨੇ ਤਾਂ ਗੰਨਾ ਚੂਪਣਾ ਵੀ ਬੰਦ ਕਰ ਦਿੱਤਾ ਆ ਤੇ ਜਦੋਂ ਲੋਕਾਂ ਨੇ ਇਹ ਚੀਜ਼ਾਂ ਬੰਦ ਕਰ ਦਿੱਤੀਆਂ ਤਾਂ ਲੀਵਰ ਨੇ ਜਵਾਬ ਦੇ ਦਿੱਤਾ। ਤੇ ਲਾਲ ਮਿਰਚ ਖਾਣ ਨਾਲ ਕਦੇ ਵੀ ਤੇਜਾਬ ਨਹੀਂ ਬਣਦਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *