ਇਸ ਸੋਖੇ ਜਹੇ ਨੁਸਖੇ ਨਾਲ 15 ਘੰਟੇ ਚ ਫੇਫੜੇ ਹੋ ਜਾਣਗੇ ਬਿਲਕੁਲ ਨਵੇਂ ਨਕੋਰ

ਵੀਡੀਓ ਥੱਲੇ ਜਾ ਕੇ ਦੇਖੋ,ਤੁਸੀਂ ਇਸ ਨੁਸਖ਼ੇ ਨਾਲ ਫੇਫੜਿਆਂ ਦੀ ਸਾਰੀ ਗੰਦਗੀ ਨੂੰ ਬਾਹਰ ਕਰ ਸਕਦੇ ਹੋ ਜੇਕਰ ਤੁਹਾਨੂੰ ਜ਼ੁਕਾਮ ਸਾਹ ਲੈਣ ਵਿੱਚ ਦਿੱਕਤ ਖਾਂਸੀ ਜ਼ਿਆਦਾ ਆਉਂਦੀ ਹੈ ਅਤੇ ਥੋੜ੍ਹੇ ਹੀ ਪ੍ਰਦੂਸ਼ਣ ਵਾਲੇ ਵਾਤਾਵਰਣ ਵਿੱਚ ਜਾਣ ਨਾਲ ਤੁਹਾਨੂੰ ਜ਼ੁਕਾਮ ਲੱਗ ਜਾਂਦਾ ਹੈ ਥੋੜ੍ਹੇ ਜਿਹੇ ਧੂੰਏਂ ਵਾਲੇ ਵਾਤਾਵਰਨ ਵਿੱਚ ਜਾਣ ਨਾਲ ਤੁਹਾਨੂੰ ਸਾਹ ਲੈਣ ਵਿਚ ਤਕਲੀਫ ਆਉਂਦੀ ਹੈ,ਇਸ ਦਾ ਮੁੱਖ ਕਾਰਨ ਫੇਫੜਿਆਂ ਦੀ ਚੰਗੀ ਤਰ੍ਹਾਂ

ਗਤੀਵਿਧੀ ਨਾ ਹੋਣ ਕਾਰਨ ਇਹ ਜ਼ਿਆਦਾਤਰ ਸਮੱਸਿਆਵਾਂ ਆਉਂਦੀਆਂ ਹਨ,ਤਸੀਂ ਇਸ ਨੁਸਖ਼ੇ ਨੂੰ ਵਰਤ ਕੇ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੁਸੀਂ ਇਸ ਦਾ ਸੇਵਨ ਕਰਨ ਨਾਲ ਪੰਦਰਾਂ ਘੰਟਿਆਂ ਦੇ ਵਿੱਚ ਵਿੱਚ ਹੀ ਤੁਹਾਨੂੰ ਇਹ ਸਾਰੀਆਂ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ,ਇਸ ਨੁਸਖ਼ੇ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਆਪਾਂ ਨੂੰ ਇੱਕ ਲਿਟਰ ਪਾਣੀ ਦੀ ਲੋੜ ਹੈ ਅਤੇ ਫਿਰ ਤੁਸੀਂ ਅਦਰਕ ਦਾ ਪਾਊਡਰ ਲੈਣਾ ਹੈ

WhatsApp Group (Join Now) Join Now

ਫਿਰ ਤੁਸੀਂ ਇਸ ਇਕ ਲਿਟਰ ਪਾਣੀ ਵਿੱਚ ਅਦਰਕ ਦਾ ਅੱਧਾ ਚਮਚ ਪਾਊਡਰ ਇਸ ਵਿੱਚ ਮਿਲਾ ਦਿੰਦਾ ਹੈ ਅਤੇ ਫਿਰ ਤੁਸੀਂ ਹਲਦੀ ਦਾ ਇਸਤੇਮਾਲ ਕਰਨਾ ਹੈ ਹਲਦੀ ਆਪਣੇ ਫੇਫੜਿਆਂ ਲਈ ਬਹੁਤ ਹੀ ਫ਼ਾਇਦੇਮੰਦ ਹੈ ਇਹ ਹਲਦੀ ਆਪਣੇ ਫੇਫੜਿਆਂ ਵਿਚ ਜੰਮੀ ਹੋਈ ਬਲਗਮ ਕਫ ਨੂੰ ਬਾਹਰ ਕੱਢਣ ਵਿੱਚ ਬਹੁਤ ਮਦਦ ਦਾ ਇੱਕ ਹੁੰਦੀ ਹੈ,ਤੁਸੀਂ ਇਸ ਦਾ ਇੱਕ ਚੱਮਚ ਪਾਊਡਰ ਲੈ ਲੈਣਾ ਹੈ,ਫਿਰ ਤੁਸੀਂ ਇੱਕ ਛੋਟਾ ਪਿਆਜ਼ ਲੈ ਲੈਣਾ ਹੈ ਉਸ ਨੂੰ ਚੰਗੀ ਤਰ੍ਹਾਂ ਛਿੱਲ ਕੇ

ਉਸ ਦੇ ਛੋਟੇ ਛੋਟੇ ਟੁਕੜੇ ਕਰਕੇ ਫਿਰ ਤੁਸੀਂ ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਕਿਸੇ ਵੱਡੇ ਬਰਤਨ ਵਿੱਚ ਪਾ ਕੇ ਗਰਮ ਕਰ ਲੈਣਾ ਹੈ ਤੁਸੀਂ ਫਿਰ ਇਸ ਪਾਣੀ ਨੂੰ ਉਨਾ ਚਿਰ ਤੱਕ ਗਰਮ ਕਰਨਾ ਹੈ ਜਿਨ੍ਹਾਂ ਤੇ ਇੱਕ ਲਿਟਰ ਤੋਂ ਅੱਧਾ ਲਿਟਰ ਪਾਣੀ ਨਾ ਰਹਿ ਜਾਵੇ ਜਦੋਂ ਇਹ ਚੰਗੀ ਤਰ੍ਹਾਂ ਉਬਲ ਜਾਵੇ ਤਾਂ ਇਸ ਨੂੰ ਛਾਣ ਲੈਣਾ ਹੈ ਫਿਰ ਤੁਹਾਡਾ ਇਹ ਨੁਸਖਾ ਬਿਲਕੁੱਲ ਤਿਆਰ ਹੋ ਜਾਵੇਗਾ ਫਿਰ ਤੁਸੀਂ ਇਸ ਪਾਣੀ ਵਿਚ ਸ਼ਹਿਦ ਇੱਕ ਚਮਚ ਮਿਲਾ ਸਕਦੇ ਹੋ

ਤੁਸੀਂ ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਜਿਸ ਦੇ ਨਾਲ ਆਪਣੇ ਫੇਫੜਿਆਂ ਦੀ ਸਫ਼ਾਈ ਬਿਲਕੁਲ ਚੰਗੀ ਤਰ੍ਹਾਂ ਹੁੰਦੀ ਰਹਿੰਦੀ ਹੈ ਫਿਰ ਤੁਸੀਂ ਇਸ ਨੁਸਖੇ ਨੂੰ ਜਦੋਂ ਵੀ ਇਸਤੇਮਾਲ ਕਰਨਾ ਹੋਵੇ ਤਾਂ ਤੁਸੀਂ ਇਸ ਦਾ ਅੱਧੇ ਲਿਟਰ ਦਾ ਦੋ ਵਾਰ ਸੇਵਨ ਕਰਨਾ ਹੈ,ਪਰ ਤੁਸੀਂ ਇਸ ਮੁਸ਼ਕਿਲ ਨੂੰ ਥੋੜ੍ਹਾ ਜਿਹਾ ਹਲਕਾ ਜਾਂ ਗਰਮ ਕਰਕੇ ਹੀ ਲੈਣਾ ਹੈ,ਤੁਸੀਂ ਇਸ ਦਾ ਸੇਵਨ ਰਾਤ ਨੂੰ ਵੀ ਕਰ ਸਕਦੇ ਹੋ ਜਦੋਂ ਤੁਸੀਂ ਫਿਰ ਦੂਸਰੇ ਡਰਿੰਕ ਦਾ ਇਸਤੇਮਾਲ ਕਰਨਾ ਹੋਵੇ ਤਾਂ ਤੁਸੀਂ ਪੰਦਰਾਂ ਘੰਟਿਆਂ ਤੋਂ ਬਾਅਦ ਦੂਸਰੇ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ,

ਇਸ ਦਾ ਇਸਤੇਮਾਲ ਕਰਨਾ ਤੁਹਾਨੂੰ ਕਦੇ ਵੀ ਸਾਹ ਲੈਣ ਵਿੱਚ ਤਕਲੀਫ਼ ਨਹੀਂ ਆਵੇਗੀ ਜ਼ੁਕਾਮ ਖਾਂਸੀ ਅਤੇ ਫੇਫੜਿਆਂ ਵਿੱਚ ਜੰਮੇ ਹੋਏ ਬਲਗਮ ਤੋਂ ਛੁਟਕਾਰਾ ਮਿਲ ਜਾਵੇਗਾ ਉੱਪਰ ਦੱਸੇ ਹੋਏ ਨੁਸਖੇ ਨੂੰ ਤੁਸੀਂ ਘਰ ਵਿੱਚ ਕਿਸ ਤਰ੍ਹਾਂ ਤਿਆਰ ਕਰ ਲੈਂਦਾ ਹੈ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਬਹੁਤ ਰਾਹਤ ਮਿਲੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *