ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਕੱਲ ਲੋਕਾਂ ਚੋਂ ਸਭ ਤੋਂ ਵੱਡੀ ਸਮੱਸਿਆ ਹੈ ਕਬਜ਼ ਦੀ ਇਸ ਦਾ ਮਤਲਬ ਹੈ ਪੇਟ ਚੰਗੀ ਤਰ੍ਹਾਂ ਸਾਫ਼ ਨਹੀਂ ਹੋਣਾ,ਜੇ ਸਵੇਰੇ ਆਪਣਾ ਪੇਟ ਚੰਗੀ ਤਰਾਂ ਸਾਫ ਨਾ ਹੋਵੇ ਤਾਂ ਦਿਨ ਭਰ ਘਬਰਾਹਟ ਦੀ ਸਮੱਸਿਆ ਬਣੀ ਰਹਿੰਦੀ ਹੈ,ਇਸ ਤਰ੍ਹਾਂ ਲੱਗਦਾ ਹੈ ਕਿ ਉਲਟੀ ਆ ਜਾਵੇਗੀ ਇੰਨੀ ਬੁਰੀ ਹਾਲਤ ਹੋ ਜਾਂਦੀ ਹੈ ਜੇ ਜਿਆਦਾ ਦਿਨ ਕਾਬਜ਼ ਰਹਿ ਜਾਵੇ। ਅੱਜ ਕੱਲ ਤਾਂ ਇਹ ਸਮੱਸਿਆ ਬੱਚਿਆਂ ਵਿੱਚ ਵੀ ਹੋਣ ਲੱਗ ਗਈ ਹੈ,
ਇਸ ਲਈ ਕਬਜ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ ਮੇਥੀ ਦਾਣਾ,ਇਸ ਨੂੰ ਖਾਣ ਨਾਲ ਤੁਹਾਡਾ ਪੇਟ ਦੋ-ਤਿੰਨ ਦਿਨ ਤੱਕ ਬਿਲਕੁਲ ਸਾਫ ਹੋ ਜਾਵੇਗਾ।ਇਸ ਨਾਲ ਪੇਟ ਦੇ ਕੀੜੇ ਖਤਮ ਹੋ ਜਾਣਗੇ ਤੇ ਪੇਟ ਚ ਜੋ ਗੜਬੜ ਹੈ ਉਹ ਵੀ ਠੀਕ ਹੋ ਜਾਵੇਗੀ ਤੇ ਜੇ ਡਾਇਜੈਸ਼ਨ ਸਿਸਟਮ ਠੀਕ ਨਹੀ ਹੈ ਤਾਂ ਉਹ ਵੀ ਠੀਕ ਹੋ ਜਾਵੇਗਾ ਇਸ ਤਰਾਂ ਦਸੇ ਗਏ ਤਰੀਕਾ ਨਾਲ ਮੇਥੀ ਖਾਓ ਗੇ ਤਾਂ ਤੁਹਾਨੂੰ ਬਹੁਤ ਜਲਦੀ ਕਬਜ ਤੋਂ ਛੁਟਕਾਰਾ ਮਿਲ ਜਾਵੇਗਾ।
ਜੇ ਤੁਹਾਨੂੰ ਕਬਜ਼ ਦੀ ਸ਼ਿਕਾਇਤ ਹੈ ਤਾਂ ਤੁਸੀਂ ਇਕ ਚੁਟਕੀ ਮੇਥੀ ਦਾਣਾ ਨੌਰਮਲ ਪਾਣੀ ਨਾਲ ਲੈਣਾ ਹੈ। ਇਕ ਚੁਟਕੀ ਤੋਂ ਵੱਧ ਨਹੀ ਲੈਣਾ,ਜਦ ਤੁਸੀਂ ਖਾਣਾ ਖਾ ਲੈਂਦੇ ਹੋ ਬਸ ਇਕ ਚੁਟਕੀ ਨੋਰਮਲ ਗਰਮ ਪਾਣੀ ਨਾਲ ਇਸ ਦਾ ਸੇਵਨ ਕਰ ਲਵੋ। ਤੇ ਤੁਸੀਂ ਇਸ ਨੂੰ ਕਿਸੇ ਵੀ ਟਾਈਮ ਖਾਣਾ ਖਾਂਦੇ ਹੋਏ ਵਿਚ ਦੀ ਵੀ ਲੈ ਸਕਦੇ ਹੋ,ਜੇ ਤੁਸੀਂ ਇਸ ਤਰੀਕੇ ਨਾਲ ਮੇਥੀ ਦਾਣੇ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਕਬਜ ਬਹੁਤ ਜਲਦੀ ਠੀਕ ਹੋ ਜਾਵੇਗੀ ਤੇ ਜੇ ਤੁਹਾਡਾ ਪੇਟ ਸਾਫ ਰਹੇਗਾ ਤਾਂ ਤੁਹਾਨੂੰ ਕੋਈ ਬਿਮਾਰੀ ਨਹੀਂ ਹੋਵੇਗੀ।
ਇਸ ਨਾਲ ਤੁਹਡਾ ਲੀਵਰ ਠੀਕ ਰਹੇਗਾ ਤੇ ਤੁਸੀਂ ਮੋਟੇ ਹੋਣ ਤੋਂ ਬਚ ਸਕਦੇ ਹੋ। ਇਸ ਨਾਲ ਤੁਸੀਂ ਸਾਰੀਆਂ ਨੂੰ ਸਵਸਥ ਰੱਖ ਸਕਦੇ ਹੋ,ਜੇ ਕਿਸੇ ਨੂੰ ਵੀ ਕਬਜ ਹੈ ਤਾਂ ਇਸ ਤਰ੍ਹਾਂ ਮੇਥੀ ਦਾਣੇ ਦਾ ਸੇਵਨ ਜਰੂਰ ਕਰੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ