ਵੀਡੀਓ ਥੱਲੇ ਜਾ ਕੇ ਦੇਖੋ,ਜਵਾਨ ਰਹਿਣ ਦਾ ਭਾਰਤੀ ਆਯੁਰਵੈਦਿਕ ਤਰੀਕਾ ਆਪਣੇ ਚਿਹਰੇ ਨੂੰ ਤੰਦਰੁਸਤ ਰੱਖਣ ਲਈ ਆਪਣੇ ਚਿਹਰੇ ਨੂੰ ਜਵਾਨ ਰੱਖਣ ਲਈ ਆਪਣੇ ਸਰੀਰ ਨੂੰ ਤਾਕਤਵਰ ਰੱਖਣ ਲਈ ਤੰਦਰੁਸਤ ਰੱਖਣ ਲਈ ਆਪਣੇ ਚਿਹਰੇ ਤੋਂ ਝੁਰੜੀਆਂ ਖਤਮ ਕਰਨ ਲਈ ਆਪਣੇ ਚਿਹਰੇ ਉੱਤੇ ਇੱਕ ਨਵਾਂ ਨਿਖਾਰ ਲਿਆਉਣ ਲਈ ਅਸੀਂ ਕਿਹੜੇ ਨੁਕਤਿਆਂ ਦਾ ਇਸਤੇਮਾਲ ਕਰਨਾ ਹੈ, ਅਤੇ ਕਿਹੜੀ ਅਸੀ ਤੰਦੁਰੁਸਤ ਸੰਤੁਲਿਤ ਭੋਜਨ ਦਾ ਸੇਵਨ ਕਰਨਾ ਹੈ
ਜਿਸ ਨਾਲ ਸਾਡੇ ਚਿਹਰੇ ਤੇ ਵੀ ਨਿਖਾਰ ਆਵੇ ਅਤੇ ਸਾਡੇ ਅੰਦਰੂਨੀ ਤੌਰ ਤੇ ਵੀ ਸਾਡੇ ਸਰੀਰ ਵਿੱਚ ਨਿਖਾਰ ਆਵੇ, ਸਭ ਤੋਂ ਪਹਿਲਾਂ ਤਾਂ ਤੁਸੀਂ ਸਵੇਰੇ ਉੱਠਦਾ ਹੈ ਅਤੇ ਸਵੇਰੇ ਉਠ ਕੇ ਤੁਸੀਂ ਚੌਂਕੜੀ ਮਾ-ਰ ਕੇ ਬੈਠ ਜਾਣਾ ਹੈ ਆਪਣੀ ਕਮਰ ਨੂੰ ਬਿਲਕੁਲ ਸਿੱਧਾ ਕਰ ਕੇ ਬੈਠਾ ਹੈ ਅਤੇ ਲੰਬੇ ਲੰਬੇ ਸਾਹ ਲੈਣੇ ਹਨ ਅਤੇ ਛੱਡਦੇ ਹਨ ਇਸ ਪ੍ਰਕਿਰਿਆ ਨੂੰ ਤੁਸੀਂ ਦਸ ਵਾਰ ਕਰਨਾ ਹੈ, ਇਸ ਰਾਤ ਦੀ ਹੌਲੀ ਹੌਲੀ ਕਰਨ ਤੋਂ ਬਾਅਦ ਫਿਰ ਤੁਸੀਂ ਇਸੇ ਤਰ੍ਹਾਂ ਜਲਦੀ-ਜਲਦੀ ਛੱਡਦੇ ਹਨ ਇਸ ਪ੍ਰਕਿਰਿਆ ਨੂੰ ਤੁਸੀਂ ਤੇਜ਼ ਕਰ ਦੇਣਾ ਹੈ,
ਇਸ ਤੋਂ ਬਾਅਦ ਤੁਸੀਂ ਇਸੇ ਤਰਾਂ ਹੀ ਬੈਠਦਾ ਹੈ ਅਤੇ ਆਪਣੀਆਂ ਅੱਖਾਂ ਦੇ ਉੱਪਰ ਅਤੇ ਆਪਣੇ ਕੰਨਾਂ ਨੂੰ ਅੰਗੂਠੇ ਨਾਲ ਬੰਦ ਕਰ ਲੈਣਾ ਹੈ ਅਤੇ ਇਕ ਲੰਬਾ ਸਾਹ ਖਿਚ ਲਿਆ ਹੈ ਅਤੇ ਉਸ ਤੋਂ ਬਾਅਦ ਹਮਮਮਮ ਦੀ ਆਵਾਜ਼ ਕਰਨੀ ਹੈ ਅਤੇ ਸਾਥ ਛੱਡਦੇ ਜਾਣਾ ਹੈ ਇਸ ਤਰ੍ਹਾਂ ਤੁਹਾਡੇ ਦਿਮਾਗੀ ਤੌਰ ਤੇ ਇੱਕ ਵਾਈਬਰੇਸ਼ਨ ਹੁੰਦੀ ਹੈ ਜਿਸ ਨਾਲ ਤੁਹਾਡੇ ਦਿਮਾਗੀ ਤੌਰ ਇਕ ਹਰਕਤ ਹੁੰਦੀ ਹੈ ਜਿਸ ਨਾਲ ਤੁਹਾਡੇ ਸਾਰੇ ਸਰੀਰ ਨੂੰ ਤਦਰੁਸਤ ਮਿਲਦੀ ਹੈ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੇ
ਵਿੱਚੋਂ ਤੁਸੀਂ ਵਿਟਾਮਿਨ ਸੀ ਦਾ ਇਸਤੇਮਾਲ ਕਰਨਾ ਇਹ ਤੁਹਾਡੇ ਸਰੀਰ ਦੇ ਵਿੱਚੋਂ ਫਾਲਤੂ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਮਦਦ ਕਰਦਾ ਹੈ ਹੁਣ ਤੁਸੀਂ ਜਿੰਨਾ ਤੁਹਾਡਾ ਭਾਰ ਹੈ ਤੁਸੀਂ ਉਹਨੇ ਗ੍ਰਾ-ਮ ਐਲੋਵੇਰਾ ਦਾ ਜੂਸ ਲੈਣਾ ਹੈ ਇਕ ਨਿੰਬੂ ਨਿਚੋੜ ਲੈਣਾ ਹੈ ਅਤੇ ਗੁਣ ਗਣਾ ਪਾਣੀ ਲੈਣਾ ਚੀਜ਼ਾਂ ਨੂੰ ਮਿਲਾ ਕੇ ਸੇਵਨ ਕਰ ਲੈਣ ਅਤੇ ਖਾਣਾ ਖਾਣ ਤੋਂ ਬਾਅਦ ਤੁਸੀਂ ਸੌਫ ਖਾਣੇ ਹਨ ਜਾਂ ਫਿਰ ਇਲਾਇਚੀ ਖਾ ਸਕਦੇ ਹੋ, ਇਸ ਇਹਨਾਂ ਸਾਰੀਆਂ ਕਿਰਿਆਵਾਂ ਨੂੰ
ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਸਤੇਮਾਲ ਕਰੋਗੇ ਤਾਂ ਥੋੜਾ ਖਾਦਾ ਪੀਤਾ ਫੜਾ ਜਲਦੀ ਹਜ਼ਮ ਹੋਵੇਗਾ ਤੁਹਾਡੇ ਸਰੀਰ ਦੇ ਵਿੱਚ ਰੋਗ ਤੁਹਾਡੇ ਨੇੜੇ ਵੀ ਨਹੀਂ ਹੋਣਗੇ ਇਸ ਨਾਲ ਤੁਹਾਡਾ ਅੰਦਰੂਨੀ ਤੌਰ ਤੇ ਸਰੀਰ ਤੰਦਰੁਸਤ ਰਹੇਗਾ ਤੇ ਇਸ ਦਾ ਅਸਰ ਤੁਹਾਨੂੰ ਆਪਣੇ ਸਰੀਰ ਦੇ ਚਿਹਰੇ ਉਪਰ ਵੀ ਦੇਖਣ ਨੂੰ ਮਿਲੇਗਾ ਨਾਲ ਤੁਹਾਡੇ ਚਿਹਰੇ ਤੇ ਵੀ ਸੁੰਦਰਤਾ ਆਵੇਗੀ ਅਤੇ ਤੁਹਾਡਾ ਸਰੀਰ ਵੀ ਤੰਦਰੁਸਤ ਰਹੇਗਾ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ