150 ਸਾਲ ਤੱਕ ਸਰੀਰ ਸਾਨ੍ਹ ਵਰਗਾ ਰਹੂ-ਸਵੇਰੇ ਉੱਠ ਕੇ ਬਸ ਆਹ 3 ਦਿਨ ਪੀ ਲਵੋ

ਦੁੱਧ ਵਿੱਚ ਉਬਾਲ ਕੇ ਪੀ ਲਓ

ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਉੱਠ ਕੇ ਬਸ ਤਿੰਨ ਦਿਨ ਪੀ ਲਓ ਤਿੰਨ ਦਿਨ ਦੁੱਧ ਵਿੱਚ ਉਬਾਲ ਕੇ ਪੀ ਲਓ ਤੁਹਾਡੇ ਸਰੀਰ ਵਿੱਚ ਤਾਕਤ ਆ ਜਾਵੇਗੀ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਦੂਰ ਹੋ ਜਾਵੇਗੀ। ਇਹ ਤੁਹਾਡੇ ਸਰੀਰ ਦੇ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਬਣਜਾਵੇਗੀ ਅਤੇ ਤੁਹਾਨੂੰ ਬੁਢਾਪਾ ਮਹਿਸੂਸ ਨਹੀਂ ਹੋਵੇਗਾ ਤੁਸੀਂ ਲੰਬੇ ਸਮੇਂ ਤੱਕ ਜਵਾਨ ਰਹਿ ਸਕਦੇ ਹੋ। ਤੁਹਾਡੇ ਚਿਹਰੇ ਤੇ ਵੀ ਚਮਕ ਆ ਜਾਵੇਗੀ।ਇਸ ਦੇ ਨਾਲ ਜੋੜਾਂ ਦੇ

ਸਰੀਰ ਮਜ਼ਬੂਤ ਰਹੇਗਾ

ਦਰਦ ਵੀ ਨਹੀਂ ਹੁੰਦੇ ਅਤੇ ਤੁਹਾਡਾ ਸਰੀਰ ਮਜ਼ਬੂਤ ਰਹੇਗਾ ਸਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ। ਇਸ ਨੁਕਤੇ ਦਾ ਇਸਤੇਮਾਲ ਕਰਨ ਦੇ ਲਈ ਤੁਹਾਨੂੰ ਮਖਾਣੇ ਚਾਹੀਦੇ ਹਨ ਅਤੇ ਖਸ ਖਸ ਲੈ ਲੈਣੀ ਹੈ ਅਤੇ ਤੁਸੀਂ ਇੱਕ ਚਮਚ ਦੇਸੀ ਘਿਉ ਲੈ ਲੈਣਾ ਹੈ ਅਤੇ ਤੁਸੀਂ ਧਾ-ਗੇ ਵਾਲੀ ਮਿ-ਸ਼-ਰੀ ਲੈ ਲੈਣੀ ਹੈ ਹੁਣ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਸਵੇਰ ਦੇ ਸਮੇਂ ਏਕ ਬਰਤਨ ਲੈ ਲੈਣਾ ਹੈ ਉਸ ਦੇ ਵਿਚ ਇੱਕ ਚਮਚ ਦੇਸੀ ਘਿਓ ਪਾ ਕੇ ਉਸ ਨੂੰ ਗਰਮ ਕਰਨਾ ਹੈ,

ਮਖਾਣੇ

WhatsApp Group (Join Now) Join Now

ਉਸ ਦ ਦੇਵੇ ਤਾਂ ਤੁਸੀਂ ਦੋ ਚਮਚ ਖਸਖਸ ਪਾ ਦੇਣੀ ਹੈ ਅਤੇ ਉਸ ਨੂੰ ਭੁੰਨ ਲੈਣਾ ਹੈ ਅਤੇ ਹੋਰ ਤੁਸੀਂ ਉਸ ਦੇ ਵਿਚ ਇਕ ਗਲਾਸ ਦੁੱਧ ਪਾ ਦੇਣਾ ਹੈ। ਅਤੇ ਉਸ ਦੁੱਧ ਚੰਗੀ ਤਰ੍ਹਾਂ ਹਲਕੀ ਅੱਗ ਤੇ ਗਰਮ ਕਰਨਾ ਹੈ। ਅਤੇ ਜਦੋਂ ਦੁੱਧ ਗਰਮ ਹੋਣਾ ਸ਼ੁਰੂ ਹੋ ਜਾਵੇ ਦੁੱਧ ਦੇ ਵਿੱਚ ਇਕ ਓਬਾਲ ਆਜਾਵੇ ਉਸ ਤੋਂ ਬਾਅਦ ਤੁਸੀਂ ਇਸ ਦੇ ਵਿੱਚ 10 12 ਮਖਾਣੇ ਪਾ ਦੇਣੇ ਹਨ ਅਤੇ ਇਸ ਨੂੰ ਚੰਗੀ ਤਰ੍ਹਾਂ ਗ-ਰ-ਮ ਕਰ ਲੈਣਾ ਹੈ ਜਦੋਂ ਇਹ ਦੁੱਧ ਤਿਆਰ ਹੋ ਜਾਵੇ ਉਸ ਤੋਂ ਬਾਅਦ ਤੁਸੀਂ ਸਵੇਰੇ ਤ-ੜ-ਕੇ ਇਸ ਨੂੰ

ਕੈਲਸ਼ੀਅਮ ਦੀ ਕਮੀ

ਖਾਲੀ ਪੇਟ ਸੇਵਨ ਕਰ ਲੈਣਾ ਹੈ। ਇਸ ਦਾ ਸੇਵਨ ਕਰਨ ਦੇ ਨਾਲ ਤੁਹਾਡੀ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ ਤੁਹਾਡੇ ਜੋੜ ਮਜ਼ਬੂਤ ਹੋ ਜਾਣਗੇ ਤੁਹਾਡੇ ਜੋੜ ਦਰਦ ਨਹੀਂ ਕਰਨਗੇ।ਅਤੇ ਤੁਹਾਡੇ ਸਰੀਰ ਦੇ ਵਿੱਚੋਂ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਤੁਹਾਡੀ ਅੰਦਰੂਨੀ ਕਮਜ਼ੋਰੀ ਵੀ ਦੂਰ ਹੋ ਜਾਣਗੀਆਂ। ਇਹ ਤੁਹਾਡੀ ਅੱਖਾਂ ਦੀ ਰੋਸ਼ਨੀ ਵੀ ਵਧੇਗੀ ਅਤੇ ਤੁਹਾਡੇ ਵਾਲ ਵੀ ਮਜ੍ਬੂਤ ਹੋ ਜਾਣ੍ਗੇ। ਤੁਹਾਡੇ ਗੋਡੇ ਦਰਦ ਕਰਨੇ ਵੀ ਬੰ-ਦ ਹੋ ਜਾਣਗੇ। ਜੇ ਤੁਹਾਨੂੰ ਕਮਜ਼ੋਰੀ ਨਹੀਂ ਆਵੇਗੀ

ਪੇਟ ਦੀਆਂ ਸਮੱਸਿਆ

ਤੁਹਾਡੇ ਸਰੀਰ ਦੇ ਵਿਚ ਤਾਕਤ ਆਵੇਗੀ ਇਸ ਨਾਲ ਪੇਟ ਦੀਆਂ ਸਮੱਸਿਆ ਵੀ ਦੂਰ ਹੋ ਜਾਣਗੀਆਂ। ਤੁਹਾਡੇ ਪਾਚਨ ਕਿਰਿਆ ਵੀ ਮਜ੍ਬੂਤ ਹੋ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿਚ ਰੱਖਦੇ ਹੋਏ ਤੁਸੀਂ ਇਸ ਨੁਕਤੇ ਦਾ ਇਸਤੇਮਾਲ ਜਰੂਰ ਕਰਨਾ ਹੈ ਤਾਂ ਜੋ ਤੁਹਾਡੇ ਸਰੀਰ ਦੇ ਵਿੱਚ ਸਿਰ ਤੋਂ ਲੈ ਕੇ ਪੈਰਾਂ ਤੱਕ ਸਾਰੀਆਂ ਸਮੱਸਿਆਵਾਂ ਤੋਂ ਤੁਸੀ ਬਚੇ ਰਹੋ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹੇ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *