ਬਸ ਖਾਣ ਦਾ ਤਰੀਕਾ ਸਿੱਖ ਲਵੋ-34 ਰੋਗਾਂ ਦਾ ਦੁਸ਼ਮਣ ਹੈ ਖੀਰਾ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਖੀਰੇਆਂ ਨੂੰ ਆਪਣੀ ਅੱਖਾਂ ਤੇ ਰੱਖੋ ਗੇ ਤਾਂ ਇਸ ਦੇ ਕਾਰਨ ਤੁਹਾਡੇ ਕਾਲੇ ਘੇਰੇ ਖਤਮ ਹੋ ਜਾਣ ਗੇ ਕਿਉਂਕਿ ਜਿਆਦਾ ਮੋਬਾਈਲ ਫੋਨ ਦੀ ਵਰਤੋਂ ਨਾਲ ਸਾਡੀਆਂ ਅੱਖਾਂ ਦੇ ਕਾਲੇ ਘੇਰੇ ਆ ਜਾਂਦੇ ਹਨ ਤਾਂ ਤੁਸੀਂ ਦੋ ਖੀਰੇਆਂ ਨੂੰ ਕੱਟ ਕੇ ਆਪਣੀ ਅੱਖਾਂ ਉਪਰ ਰੱਖੋ ਜਿਸ ਨਾਲ ਤੁਹਾਡੀ ਅੱਖਾਂ ਤੋਂ ਕਾਲੇ ਘੇਰੇ ਖਤਮ ਹੋ ਜਾਣਗੇ। ਇਸ ਤੋਂ ਇਲਾਵਾ ਇਸ ਦੇ ਪਰਯੋਗ ਨਾਲ ਤੁਹਾਡੀ ਅੱਖਾਂ ਦੇ ਆਸੇ ਪਾਸੇ ਦਾ ਬਲੱਡ ਸਰਕਲ ਚੱਲੇਗਾ।

ਖੀਰੇ ਦੀ ਤਾਸੀਰ ਠੰਡੀ ਹੁੰਦੀ ਹੈ ਜੇਕਰ ਤੁਸੀਂ ਖੀਰੇਆ ਦਾ ਪੇਸਟ ਆਪਣੇ ਮੱਥੇ ਉੱਤੇ ਲਗਾਓ ਗੇ ਤਾਂ ਇਸ ਨਾਲ ਤੁਹਾਡਾ ਸਟਰੈਸ ਦੂਰ ਹੋ ਜਾਵੇਗਾ। ਇਸ ਦਾ ਪੇਸਟ ਬਣਾਉਣ ਲਈ ਤੁਸੀਂ ਖੀਰੇ ਨੂੰ ਬਸ ਗਰੈਂਡ ਕਰਨਾ ਹੈ ਤੇ ਅੱਧਾ ਘੰਟਾ ਰੋਜ਼ ਇਸ ਨੂੰ ਤੁਸੀਂ ਆਪਣੇ ਚਿਹਰੇ ਤੇ ਲਗਾਣਾ ਹੈ ਤੇ ਇਸ ਨਾਲ ਇਕ ਤਾਂ ਤੁਹਾਡਾ ਚਿਹਰਾ ਨਿਖਰੇਗਾ ਤੇ ਤੁਹਾਡਾ ਸਟਰੈਸ ਦੂਰ ਹੋਵੇਗਾ ਇਸ ਤੋਂ ਇਲਾਵਾ ਬੁਖਾਰ ਡੇਂਗੂ ਦੀ ਸਮਸਿਆ ਹੋਵੇ ਤਾਂ ਤੁਸੀਂ ਖੀਰੇ ਦੇ ਇਕ ਪੇਸਟ ਨੂੰ ਪੈਰਾਂ

WhatsApp Group (Join Now) Join Now

ਦੇ ਤਲਵੇਆਂ ਤੇ ਰਗੜੋ ਤਾਂ ਅਜਿਹਾ ਕਰਨ ਨਾਲ ਤੁਹਾਡਾ ਬੁਖਾਰ ਬਹੁਤ ਜਲਦੀ ਉਤਰ ਜਾਵੇਗਾ ਤੇ ਡੇਂਗੂ ਦੇ ਬੁਖਾਰ ਤੋਂ ਵੀ ਤੁਹਾਨੂੰ ਰਾਹਤ ਮਿਲ ਜਾਵੇਗੀ। ਜੇਕਰ ਤੁਹਾਨੂੰ ਖਾਂਸੀ ਜੁਕਾਮ ਹੋਵੇ ਜਾਂ ਫਿਰ ਤੁਹਾਨੂੰ ਖਾਂਸੀ ਜੁਕਾਮ ਹਮੇਸ਼ਾ ਹੀ ਰਹਿੰਦਾ ਹੋਵੇ ਤਾਂ ਤੁਸੀਂ ਖੀਰੇ ਦਾ ਸੇਵਨ ਬਿਲਕੁਲ ਵੀ ਨਹੀ ਕਰਨਾ ਤੇ ਤੁਸੀ ਰਾਤ ਨੂੰ ਵੀ ਖੀਰੇ ਦਾ ਸੇਵਨ ਨਹੀਂ ਕਰਨਾ।ਖੀਰਾ ਖਾਣ ਦੇ ਨਾਲ ਅਸੀਂ ਆਪਣਾ ਵੇਟ ਕੰਟਰੋਲ ਕਰ ਸਕਦੇ ਹਾਂ ਜੇ ਤੁਸੀਂ ਆਪਣਾ ਵੇਟ ਘਟਾਉਣਾ ਹੈ

ਤਾਂ ਤੁਸੀਂ ਖੀਰੇ ਨੂੰ ਆਪਣੀ ਡਾਈਟ ਵਿਚ ਜਰੂਰ ਸ਼ਾਮਿਲ ਕਰੋ।ਖੀਰਾ ਕਬਜ ਤੋਂ ਮੁਕਤੀ ਦਵਾਉਣ ਦੇ ਨਾਲ ਨਾਲ ਆਪਣਾ ਪੇਟ ਦੇ ਨਾਲ ਜੁੜੀਆਂ ਹੋਈਆਂ ਸਮਸਿਆਵਾਂ ਦੇ ਵਿਚ ਬਹੁਤ ਹੀ ਜਾਅਦਾ ਫਾਇਦੇ ਮੰਦ ਹੁੰਦਾ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *