ਵੀਡੀਓ ਥੱਲੇ ਜਾ ਕੇ ਦੇਖੋ,ਮਿਹਦੇ ਵਿੱਚ ਗਰਮੀ ਹੋਣਾ ਪੇਟ ਦੀ ਗਰਮੀ ਨੂੰ ਕੁਝ ਹੀ ਸਮੇਂ ਦੇਵੇ ਤੇ ਬਾਹਰ ਕੱਢਣ ਲਈ ਤੁਸੀਂ ਸਾਡੇ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਤੇ ਇਸ ਦੇ ਨਾਲ ਨਾਲ ਭੁੱਖ ਨਾ ਲੱਗਣਾ ਅਤੇ ਖੂਨ ਦੀ ਕਮੀ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ ਅਤੇ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਰੋਗਾਂ ਨਾਲ ਲੜਨ ਦੀ ਸ਼ਕਤੀ ਵੀ ਹੋਰ ਵਧ ਜਾਵੇਗੀ ਤੁਹਾਡੀ ਪਾਚਨ ਸ਼ਕਤੀ ਵੀ ਮਜ਼ਬੂਤ ਹੋਵੇਗੀ
ਅਤੇ ਇਸ ਦੇ ਨਾਲ ਨਾਲ ਤੁਹਾਡੀ ਅੱਖਾਂ ਦੇ ਥੱਲੇ ਆਏ ਕਾਲੇ ਘੇਰੇ ਵੀ ਖ਼ਤਮ ਹੋ ਜਾਣਗੇ ਅਤੇ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਵੇਂ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਪਪੀਤਾ ਲੈਣਾ ਹੈ ਕਿਉਂਕਿ ਪਪੀਤੇ ਵਿਚਲੇ ਵਿਟਾਮਿਨ ਸੀ ਵਿਟਾਮਿਨ ਏ ਪੋਟਾਸ਼ੀਅਮ ਕੈਲਸ਼ੀਅਮ ਅਤੇ ਫਾਈਬਰ ਵਧੇਰੇ ਮਾਤਰਾ ਵਿੱਚ ਹੁੰਦਾ ਹੈ ਦੂਸਰੀ ਚੀਜ਼ ਲੈਣੀ ਹੈ ਨਿੰਬੂ ਜਿਸ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਤੁਸੀਂ ਇਸ ਜੂਸ ਨੂੰ
ਬਣਾਉਣ ਲਈ ਸੌ ਗ੍ਰਾਮ ਪਪੀਤੇ ਛੋਟੇ ਛੋਟੇ ਟੁਕੜੇ ਕਰ ਲੈਂਦੇ ਹਨ ਅਤੇ ਇਨ੍ਹਾਂ ਦਾ ਤੁਸੀਂ ਜੂਸ ਤਿਆਰ ਕਰ ਲੈਣਾ ਹੈ ਅਤੇ ਫਿਰ ਇਸ ਵਿਚ ਅੱਧਾ ਗਲਾਸ ਪਾਣੀ ਪਾ ਦੇਣਾ ਹੈ ਅਤੇ ਫਿਰ ਇਸ ਨੂੰ ਕਿਸੇ ਬਰਤਨ ਵਿੱਚ ਪਾ ਇਸ ਵਿਚ ਅੱਧਾ ਨਿੰਬੂ ਨਿਚੋੜ ਦੇਣਾ ਹੈ ਤੁਸੀਂ ਇਸ ਨੁਕਤੇ ਦਾ ਲਗਾਤਾਰ ਸੇਵਨ ਕਰਦੇ ਹੋ ਤਾਂ ਤੁਹਾਡੇ ਸਰੀਰ ਦੀ ਸਾਰੀ ਗਰਮੀ ਬਾਹਰ ਨਿਕਲ ਜਾਵੇਗੀ ਅਤੇ ਦਿਨ ਦੇ ਵਿਚ ਘਟ ਤੋਂ ਘਟ
12 ਗਲਾਸ ਪਾਣੀ ਜ਼ਰੂਰ ਪੀਣਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਦਾ ਸੇਵਨ ਕਰਨਾ ਹੈ ਜਿਸ ਨਾਲ ਤੁਹਾਨੂੰ ਸਰੀਰ ਦੇ ਅੰਦਰੂਨੀ ਗਰਮੀ ਆਉਣ ਦੀ ਸਮੱਸਿਆ ਖਤਮ ਹੋ ਜਾਵੇਗੀ ਅਤੇ ਤੁਹਾਨੂੰ ਗਰਮੀ ਵਿੱਚ ਜਾ ਰਹੀ ਗਰਮੀ ਨਹੀਂ ਲੱਗੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ