ਆਹ ਸੁਣੋ ਡਾਕਟਰ ਦੀ ਜਿੰਦਗੀ ਚੋਂ 100 ਸਾਲ ਤਕ ਨਹੀਂ ਹੋਵੇਗੀ ਕਮਜ਼ੋਰੀ ਹੱਥ ਪੈਰ ਦਰਦ ਪੇਟ ਦੇ ਰੋਗ

ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਸੀਂ ਵੀ ਚਾਹੁੰਦੇ ਹੋ ਕੀ ਤੁਸੀ ਲੰਮਾ ਸਮੇਂ ਤੱਕ ਜਿਉਂਦੇ ਰਹਿਣਾ ਹੈ ਅਤੇ ਰੋ-ਗਾਂ ਤੋਂ ਬ-ਚ-ਣਾ ਹੈ ਤਾਂ ਇਸ ਜਾ-ਣ-ਕਾ-ਰੀ ਨੂੰ ਧਿ-ਆ-ਨ ਨਾਲ ਦੇਖ ਲਓ,ਅੱਜ ਕੱਲ ਲੋਕ ਅਜਿਹੀਆਂ ਚੀਜ਼ਾਂ ਦਾ ਸੇ-ਵ-ਨ ਕਰ ਰਹੇ ਹਨ ਜਿਨ੍ਹਾਂ ਤੋਂ ਸਾਨੂੰ ਕੋਈ ਪੋ-ਸ਼-ਕ ਤੱਤ ਮਿਲਦੇ ਹੀ ਨਹੀਂ, ਸਿਰਫ਼ ਆਪਣੀ ਇੱਕ ਜੀਭ ਦੇ ਸੁਆਦ ਲਈ ਲੋਕ ਅਜਿਹੀਆਂ ਚੀਜ਼ਾਂ ਦਾ ਸੇ-ਵ-ਨ ਕਰਦੇ ਹਨ ਜਿਨ੍ਹਾਂ ਦਾ ਕੋਈ ਤਤ ਹੀ ਨਹੀਂ ਬਣਦਾ,

ਆਪੇ ਉਪਰ ਤੋਂ ਅਜੇਹੀਆਂ ਅੰ-ਗ-ਰੇ-ਜ਼ੀ ਦ-ਵਾ-ਈ-ਆਂ ਖਾ ਰਹੇ ਹਨ,ਜਿਨ੍ਹਾਂ ਨਾਲ ਸਾਡੇ ਸਰੀਰ ਨੂੰ ਨੁ-ਕ-ਸਾ-ਨ ਹੁੰਦਾ ਹੈ ਦ-ਵਾ-ਈ-ਆਂ, ਦਾ ਇਨਸਾਨ ਆਦੀ ਹੋ ਜਾਂਦਾ ਹੈ ਅਤੇ ਉਹ ਦ-ਵਾ-ਈ-ਆਂ ਖਾਣੀਆਂ ਪੈਂਦੀਆਂ ਹਨ, ਪਹਿਲਾਂ ਦੇ ਸਮੇਂ ਦੇ ਵਿਚ ਲੋਕ ਜ਼ਿਆਦਾ ਸਮਾਂ ਪੈਦਲ ਚਲਦੇ ਸਨ ਸਾ-ਈ-ਕ-ਲ ਚਲਾਉਂਦੇ ਸਨ, ਹੱਥੀਂ ਕੰਮ ਕਰਦੇ ਸਨ ਮਿਹਨਤ ਕਰਦੇ, ਜਨਾਂ ਨਾਲ ਉਹਨਾਂ ਦਾ ਸਰੀਰ ਗਰਮ ਰਹਿੰਦਾ ਸੀ ਹਿੱਲਜੁੱਲ ਹੁੰਦੀ ਰਹਿੰਦੀ ਸੀ, ਅਤੇ ਸਰੀਰ ਵਿੱਚੋਂ ਪਸੀਨੇ ਨਿ-ਕ-ਲ-ਦਾ ਰਹਿੰਦਾ ਸੀ ਜਿਸ ਨਾਲ ਕਿ,ਫਾਲਤੂ ਨੂੰ ਸਰੀਰ ਵਿਚੋਂ ਬਾਹਰ ਹੁੰਦੇ ਰਹਿੰਦੇ ਸਨ

ਅਤੇ ਕੋਈ ਬਿ-ਮਾ-ਰੀ ਹੁੰਦੀ ਹੀ ਨਹੀਂ ਸੀ,ਅੱਜ ਕੱਲ ਲੋਕ ਹੋਈ ਕਸਰਤ ਨਹੀਂ ਕਰਦੇ,ਜਿਸ ਕਾਰਨ ਕੇ ਓਹਨਾਂ ਨੂੰ ਪਸੀਨਾ ਨਾ ਆਉਂਦਾ ਹੀ ਨਹੀਂ ਹੈ ਅਤੇ ਉਨ੍ਹਾਂ ਦੇ ਸਰੀਰ ਦੇ ਅੰਦਰ ਹੀ ਰੋ-ਗ ਪੈਦਾ ਹੁੰਦੇ ਰਹਿੰਦੇ ਹਨ,ਪਹਿਲਾਂ ਵਾਲੇ ਲੋਕ ਘਰ ਦਾ ਸ਼ੁੱਧ ਖਾਣਾ ਖਾਂਦੇ ਸਨ ਦੇਸੀ ਘਿਓ ਖਾਂਦੇ ਸਨ ਅਤੇ ਖਾਣ-ਪੀਣ ਅਤੇ ਖਾਸ ਕਰਕੇ ਧਿ-ਆ-ਨ ਦਿੰਦੇ ਸਨ, ਜਿਵੇਂ ਕਿ ਕਿਸੇ ਨੂੰ ਕੋਈ ਸੱਟ ਫ਼ੇਟ ਲੱਗ ਜਾਂਦੀ ਤਾਂ ਉਹ ਹਲਦੀ ਵਾਲਾ ਦੁੱਧ ਪੀ ਲਹਿੰਦੇ ਅਤੇ ਉਨ੍ਹਾਂ ਦਾ ਦਰਦ ਵੀ ਠੀਕ ਹੋ ਜਾਂਦਾ ਅਤੇ ਓਹਨਾ ਦੇ ਜੋੜਾਂ ਦਾ ਦਰਦ ਵੀ ਠੀਕ ਰਹਿੰਦਾ ਹੈ,

ਜੇਕਰ ਕਿਸੇ ਦਾ ਪਹਿਲਾ ਸਮਾਂ ਵਿਚ ਪੇਟ ਦਰਦ ਹੁੰਦਾ ਸੀ ਤਾਂ ਉਹ ਸੌਫ ਅਤੇ ਅਜਵਾਇਣ ਦਾ ਸੇ-ਵ-ਨ ਕਰਦੇ ਸਨ, ਅਤੇ ਹਰ ਰੋਜ਼ ਪਹਿਲਾਂ ਦੇ ਸਮੇਂ ਵਿੱਚ ਲੋਕ ਆਵਲੇ ਦਾ ਅਚਾਰ ਖਾਂਦੇ ਸਨ, ਅਤੇ ਹੋਰ ਵੀ ਅਚਾਰ ਆਪਣੇ ਰੋਟੀ ਦੇ ਨਾਲ ਖਾਧੇ ਸਨ ਉਨ੍ਹਾਂ ਦੀ ਪਾਚਨ ਕਿਰਿਆ ਸਹੀ ਖਾਣਾ ਜਲਦੀ ਹ-ਜ-ਮ ਹੋ ਜਾਂਦਾ, ਪਹਿਲਾਂ ਵਾਲੇ ਸ਼ੌਕ ਲੋਕ ਜਲਦੀ ਸੌਂ ਜਾਂਦੇ ਸਨ ਅਤੇ ਜ਼ਲਦੀ ਉੱਠਦੇ ਸਨ,ਜੇਕਰ ਪਹਿਲਾਂ ਕਿਸੇ ਨੂੰ ਖਾ-ਰ-ਸ਼ ਹੁੰਦੀ ਸੀ ਤਾਂ ਉਹ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਪਾ ਕੇ ਗਰਮ ਕਰਕੇ

ਉਸ ਨਾਲ ਨਹਾਉਂਦੇ ਸਨ, ਅਤੇ ਲੋੱਕ ਸਿਆਲ ਵਿੱਚ ਅਲਸੀ ਦੀਆਂ ਪਿੰਨੀਆਂ ਦਾ ਸੇ-ਵ-ਨ ਕਰਦੇ ਸਨ, ਅਤੇ ਹੋਰ ਪੰਜੀਰੀ ਬਣਾ ਕੇ ਸਿਆਲ ਵਿੱਚ ਸੇ-ਵ-ਨ ਕਰਦੇ,ਪਹਿਲੇ ਸਮੇਂ ਵਿਚ ਲੋਕ ਕਿਕਰ ਅਤੇ ਨਿੰਮ ਦੀ ਦਾ-ਤ-ਣ ਕਰਦੇ ਸਨ ਜਿਨ੍ਹਾਂ ਨਾਲ ਉਨ੍ਹਾਂ ਦੇ ਦੰ-ਦ ਮ-ਜ਼-ਬੂ-ਤ ਰਹਿੰਦੇ ਸਨ, ਅਤੇ ਉਨ੍ਹਾਂ ਦੇ ਦੰਦਾਂ ਨਾਲ ਸ-ਬੰ-ਧ-ਤ ਕੋਈ ਵੀ ਸ-ਮੱ-ਸਿ-ਆ-ਵਾਂ ਨਹੀਂ ਹੁੰਦੀਆਂ ਸਨ ਅਤੇ ਲੰਮੇ ਸਮੇਂ ਤਕ, ਬੁੱਢੇ ਹੁੰਦੇ ਤਾਂ ਉਹਨਾਂ ਦੇ ਦੰਦ ਉਸੇ ਤਰ੍ਹਾਂ ਮ-ਜ਼-ਬੂ-ਤ ਰਹਿੰਦੇ ਸਨ,ਅੱਜ ਕੱਲ੍ਹ ਲੋਕ

ਨਿੱਕੀ-ਮੋਟੀ ਕੋਈ ਸ-ਮੱ-ਸਿ-ਆ ਪੈਦਾ ਹੁੰਦੀ ਹੈ ਤਾਂ ਸਿਰ ਦਰਦ ਹੁੰਦਾ ਹੈ ਪੇਟ ਦਰਦ ਹੁੰਦਾ ਹੈ ਤਾਂ ਉਸ ਸਮੇਂ ਅੰਗਰੇਜ਼ੀ ਦ-ਵਾ-ਈ-ਆਂ ਲੈ ਲੈਂਦੇ ਹਨ, ਲੋਕ ਦ-ਵਾ-ਈ-ਆਂ ਤੇ ਨਿਰਭਰ ਰਹਿ ਗਏ ਹਨ ਦੇਸੀ ਇਲਾਜ ਵਾਲਾ ਤਾਂ ਕੋਈ ਜਾਂਦਾ ਹੀ ਨਹੀਂ, ਕਿਉਂਕਿ ਇਹਨਾ ਚੀਜਾਂ ਦਾ ਇ-ਲਾ-ਜ ਤੁਸੀਂ ਘਰ ਵਿੱਚ ਬਹੁਤ ਆਸਾਨੀ ਨਾਲ ਕਰ ਸਕਦੇ ਹੋ, ਜੇਕਰ ਤੰ-ਦ-ਰੁ-ਸ-ਤ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਸੁਧ ਖਾਣਾ ਖਾਣ ਦੀ ਆ-ਦ-ਤ ਪਾਉਣੀ ਪਵੇਗੀ, ਬਾਹਰ ਦੇ ਖਾਣ-ਪੀਣ ਬੰ-ਦ ਕਰਨੇ ਪੈਣਗੇ, ਫਲ ਫਰੂਟ ਅਤੇ

ਹਰੀਆਂ ਸਬਜ਼ੀਆਂ ਦਾ ਸੇ-ਵ-ਨ ਵੱਧ ਤੋਂ ਵੱਧ ਕਰਨਾ ਪਵੇਗਾ,ਅਤੇ ਆਪਣੇ ਆਪ ਨੂੰ ਚਿੰ-ਤਾ ਪ੍ਰੇ-ਸ਼ਾ-ਨੀ ਤੋਂ ਦੂ-ਰ ਰੱਖਣਾ ਪਵੇਗਾ ਦਿਮਾਗੀ ਤੌਰ ਤੋ ਵੀ ਇਨਸਾਨ ਤੰ-ਦ-ਰੁ-ਸ-ਤ ਹੋਣਾ ਚਾਹੀਦਾ ਹੈ, ਇਸ ਲਈ ਤੁਸੀਂ ਹਰ ਰੋਜ਼ ਸਵੇਰੇ ਯੋਗਾ ਅਤੇ ਕਸਰਤ ਕਰੋ, ਅਤੇ ਜਦੋਂ ਵੀ ਖਾਣਾ ਤੁਸੀਂ ਖਾਂਦੇ ਹੋ ਤਾਂ ਉਸਨੂੰ ਚੰਗੀ ਤਰਾ ਚਬਾ ਚਬਾ ਕੇ ਖਾਓ, ਪਾਣੀ ਖਾਣੇ ਦੇ ਨਾਲ ਨਾਲ ਪੀਓ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪਾਣੀ ਪੀਓ ਕਿਉਂਕਿ ਜਦੋਂ ਵੀ ਪਾਣੀ ਪੀ ਲੈਂਦੇ ਹਾਂ ਤਾਂ ਸਾਡੀ ਪਾਚਣ ਕਿਰਿਆ ਹੌਲੀ ਹੋ ਜਾਂਦੀ ਹੈ,

ਅਤੇ ਖਾਣਾ ਜਲਦੀ ਹ-ਜ-ਮ ਨਹੀ ਹੁੰਦਾ, ਤੁਸੀ ਪੂਰੇ ਦੇਣ ਦੇ ਵਿਚ 12 ਗਲਾਸ ਪਾਣੀ ਜ਼ਰੂਰ ਪੀਓ, ਮੋਬਾਈਲ ਫੋਨ ਟੀਵੀ ਵਰਤੋਂ ਘੱਟ ਤੋਂ ਘੱਟ ਕਰੋ, ਅਤੇ ਆਪਣੇ ਪਰਵਾਰ ਯਾਰਾਂ ਦੋਸਤਾਂ ਮਿੱਤਰਾਂ ਨਾਲ ਵੱਧ ਤੋਂ ਵੱਧ ਸਮਾਂ ਗੁਜ਼ਾਰੋ, ਕਿਉਂਕਿ ਸਾਡਾ ਇਸ ਨਾਲ ਦਿਮਾਗ਼ ਖ਼ੁ-ਸ਼ ਰਹਿੰਦਾ ਹੈ ਸਾਡਾ ਸਰੀਰ ਖੁ-ਸ਼ ਰਹਿੰਦਾ ਹੈ, ਅਤੇ ਆਪਣੀ ਨੀਂਦ ਵੀ ਪੂਰੀ ਕਰੋ, ਅਤੇ ਖਾਣਾ ਸਮੇਂ ਸਿਰ ਖਾਓ, ਅਤੇ ਸਵੇਰ ਦੀ ਚੜ੍ਹਦੀ ਧੁੱਪ ਜ਼ਰੂਰ ਸੇਕੋ,ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖ ਕੇ ਤੁਸੀਂ ਇਨ੍ਹਾਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਜ਼ਰੂਰ ਵਰਤਦਾ ਹੈ ਤਾਂ ਜੋ ਅਸੀਂ ਲੰਮੇ ਸਮੇਂ ਤਕ ਜਿਓੰਦੇ ਰਹੋ ਅਤੇ ਰੋ-ਗਾਂ ਤੋਂ ਬਚੇ ਰਹੋ,

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.