ਸੁਣੋ ਡਾਕਟਰ ਸਾਬ ਦੇ ਨੁਸਖੇ-ਝੁਰੜੀਆਂ ਪੈਣ ਤੋਂ ਕਿਵੇਂ ਬਚਾਈਏ ਚਿਹਰਾ

ਝੁਰੜੀਆਂ ਪੈਣ ਤੋਂ ਕਿਵੇਂ ਬਚਾਈਏ ਚਿਹਰਾ,ਸਾਡੇ ਚਿਹਰੇ ਤੇ ਝੁਰੜੀਆਂ ਪੈ ਜਾਂਦੀਆਂ ਹਨ ਜਿਵੇਂ ਜਿਵੇਂ ਉਮਰ ਵਿੱਚ ਵਾਧਾ ਹੁੰਦਾ ਜਾਂਦਾ ਹੈ ਤਾਂ ਚਿਹਰੇ ਤੇ ਝੁ-ਰ-ੜੀ-ਆਂ ਪੈਣ ਲੱਗ ਜਾਂਦੀਆਂ ਹਨ,ਚਿਹਰਾ ਬੁੱਢੇ ਵਾਲਾ ਨਜ਼ਰ ਆਉਣ ਲੱਗ ਜਾਂਦਾ ਹੈ ਕਈ ਵਰ੍ਹੇ ਪਹਿਲਾਂ ਵੀ ਸਮੱਸਿਆ ਹੋ ਜਾਂਦੀ ਹੈ,ਜੇਕਰ ਤੁਹਾਡੇ ਵਿੱਚ ਰਲੇ ਉੱਪਰ ਝੁਰੜੀਆਂ ਪੈ ਰਹੀਆਂ ਹਨ ਲਾਈਨਾਂ ਦੀਆਂ ਆ ਰਹੀਆਂ ਹਨ ਦਾਗ ਧੱਬੇ ਹੋ ਰਹੀਆਂ ਹਨ ਚਿਹਰੇ ਦਾ ਨਿਖਾਰ ਖ਼ਤਮ ਹੋ ਰਿਹਾ ਹੈ ਤਾਂ

ਤੁਸੀਂ ਇੱਕ ਵਾਰ ਇਸ ਨੁਸਖੇ ਦਾ ਇਸਤੇਮਾਲ ਜ਼ਰੂਰ ਕਰੋ ਪਹਿਲੀ ਵਾਰ ਇਸਤੇਮਾਲ ਕਰਨ ਤੋਂ ਹੀ ਤੁਹਾਨੂੰ ਚਿਹਰੇ ਦੇ ਉਪਰ ਫ਼ਰਕ ਨਜ਼ਰ ਆਉਣਾ ਸ਼ੁਰੂ ਹੋ ਜਾਵੇਗਾ ਲਗਾਤਾਰ ਇਸਤੇਮਾਲ ਕਰਦੇ ਰਹੋਗੇ ਤਾਂ ਕੁਝ ਦਿਨਾਂ ਵਿੱਚ ਤੁਹਾਡੀ ਸਮੱਸਿਆ ਦੂਰ ਹੋ ਜਾਵੇਗੀ.ਅੱਜਕੱਲ੍ਹ ਲੋਕਾਂ ਦਾ ਖਾਣ ਪੀਣ ਪੁੱਤ ਜ਼ਿਆਦਾ ਗਲਤ ਹੈ ਕਿਉਂਕਿ ਜੇਕਰ ਆਪਣਾ ਖਾਣ ਪੀਣ ਚੰਗਾ ਸ਼ੁੱਧ ਹੋਵੇਗਾ ਅਤੇ ਘਰ ਦਾ ਦੇਸੀ ਖਾਣਾ ਹੋਵੇਗਾ ਤਾਂ ਉਸ ਨੂੰ ਸਾਡੇ ਚਿਹਰੇ ਤੇ ਅੰਦਰੂਨੀ ਤੌਰ ਤੇ ਪੋਸ਼ਣ ਮਿਲਦਾ ਹੈ

WhatsApp Group (Join Now) Join Now

ਜਿਸ ਨਾਲ ਸਾਡਾ ਚਿਹਰਾ ਬਾਹਰੀ ਤੌਰ ਤੇ ਲੰਬੇ ਸਮੇਂ ਤੱਕ ਜਵਾਨ ਰਹਿੰਦਾ ਹੈ,ਅੱਜਕੱਲ੍ਹ ਆਪਾਂ ਮੱਕੀ ਦੀ ਰੋਟੀ ਬਾਜਰੇ ਦਾ ਆਟਾ ਅਤੇ ਇਨ੍ਹਾਂ ਨੂੰ ਕਣਕ ਦੇ ਆਟੇ ਵਿਚ ਮਿਕਸ ਖਾਣਾ ਭੁੱਲ ਗਏ.ਹਾਂ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਹੈ ਬਾਜਰੇ ਦਾ ਆਟਾ ਮੱਕੀ ਦਾ ਆਟਾ ਅਤੇ ਕਣਕ ਦਾ ਆਟਾ ਇਨ੍ਹਾਂ ਨੂੰ ਆਪਸ ਵਿੱਚ ਮਿਕਸ ਕਰ ਲੈਣਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਰੋਟੀਆਂ ਖਾਣੀਆਂ ਚਾਹੀਦੀਆਂ ਅਤੇ ਆਪਣੇ ਖਾਣੇ ਦੇ ਵਿਚ ਸਾਨੂੰ ਸਬਜ਼ੀ ਦੇ ਵਿੱਚ ਇੱਕ ਚਮਚ ਹਰ ਰੋਜ਼ ਦੇਸੀ ਘਿਓ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ.ਜੇ ਸਾਨੂੰ ਸਰ੍ਹੋਂ ਦੇ ਤੇਲ ਦੇ ਨਾਲ ਵੀ ਖਾਣਾ ਜ਼ਰੂਰ ਤਿਆਰ ਕਰਨਾ ਚਾਹੀਦਾ ਹੈ

ਅੱਜਕੱਲ੍ਹ ਬਾਜ਼ਾਰ ਦੇ ਡਾ-ਲ-ਡਾ ਦੇਸੀ ਘਿਓ ਦੇ ਉੱਪਰ ਬਹੁਤ ਜ਼ਿਆਦਾ ਨਿਰਭਰ ਹੋ ਗਏ ਹਾਂ. ਸਾਨੂੰ ਘਰ ਦਾ ਦੇਸੀ ਘਿਓ ਮੱਖਣ ਲੱਸੀ ਇਹ ਜ਼ਿਆਦਾ ਤੋਂ ਜ਼ਿਆਦਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ ਅਤੇ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਕੋਲਡ ਡਰਿੰਕ ਜੋ ਲੋਕ ਪੀਂਦੇ ਹਨ ਉਨ੍ਹਾਂ ਦੇ ਚਿਹਰੇ ਦੀਆਂ ਝੁ-ਰ-ੜੀ-ਆਂ ਸਮੇਂ ਤੋਂ ਪਹਿਲਾਂ ਹੋਣੀ ਸ਼ੁਰੂ ਹੋ ਜਾਂਦੀਆਂ ਹਨ,ਇਸ ਲਈ ਅੱਜ ਤੋਂ ਹੀ ਛੱਡ ਦਿਓ ਅਤੇ ਤੁਸੀਂ ਹ-ਦ-ਵਾ-ਣੇ ਦਾ ਰਸ ਪੀ ਸਕਦੇ ਹੋ ਇਹ ਇਕ ਫਲ ਹੁੰਦਾ ਹੈ ਤੁਸੀਂ ਇਸ ਨੂੰ ਖਾ ਸਕਦੇ

ਹੋ ਇਸ ਦਾ ਜੂਸ ਪੀ ਸਕਦੇ ਹੋ,ਜੋ ਕਿ ਬਹੁਤ ਹੀ ਚਾਹੁੰਦੇ ਤੁਹਾਡੇ ਸਰੀਰ ਨੂੰ ਅੰਦਰੂਨੀ ਤੌਰ ਤੇ ਪੋਸ਼ਣ ਦਵੇਗਾ ਅਤੇ ਇਸ ਤੋਂ ਇਲਾਵਾ ਤੁਸੀਂ ਆਪਣੇ ਚਿਹਰੇ ਨੂੰ ਸਾਫ ਕਰਨ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਕੀ ਕਰਨਾ ਹੈ ਚਾਵਲ ਦਾ ਆਟਾ ਲੈ ਜਾਣਾ ਹੈ ਅਤੇ ਉਸ ਤੋਂ ਬਾਅਦ ਤੁਸੀਂ ਥੋੜ੍ਹਾ ਜਿਹਾ ਦੁੱਧ ਲੈ ਲੈਣਾ ਹੈ ਕੱਚਾ ਦੁੱਧ ਅਤੇ ਉਸ ਤੋਂ ਬਾਅਦ ਥੋੜ੍ਹਾ ਜਿਹਾ ਹਿੱਸਾ ਚ ਐਲੋਵੇਰਾ ਮਿਕਸ ਕਰ ਲਈ ਹੈ ਅਤੇ ਉਸ ਤੋਂ ਬਾਅਦ ਆਪਣੇ ਚਿਹਰੇ ਤੇ ਲਗਾ ਲੈਣਾ ਹੈ ਇਸ ਨਾਲ ਤੁਹਾਡੇ ਚਿਹਰੇ ਤੇ ਝੁਰੜੀਆਂ ਖ਼ਤਮ ਹੁੰਦੀਆਂ ਹਨ,ਕਦੇ ਸਾਨੂੰ

ਚਿਹਰੇ ਨੂੰ ਸਾਫ ਸੁਥਰਾ ਕਰਨ ਦੇ ਲਈ ਪਾਣੀ ਵੱਧ ਤੋਂ ਵੱਧ ਪੀਣਾ ਚਾਹੀਦਾ ਹੈ ਖੀ-ਰੇ ਦਾ ਇ-ਸ-ਤੇ-ਮਾ-ਲ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ.ਕਿਉਂਕਿ ਸਾਡੇ ਤੇ ਨਿ-ਖਾ-ਰ ਦੇ ਲਈ ਚਿਹਰੇ ਤੇ ਪੋਸ਼ਣ ਦੇ ਲਈ ਪਾਣੀ ਬਹੁਤ ਜ਼ਰੂਰੀ ਹੁੰਦਾ ਹੈ ਤੁਸੀਂ ਚੁਕੰਦਰ ਦਾ ਜੂਸ ਪੀ ਸਕਦੇ ਹੋ ਗਾਜਰ ਦਾ ਜੂਸ ਪੀ ਸਕਦੇ ਹੋ ਅਨਾਰਾਂ ਦਾ ਜੂਸ ਪੀਓ ਜਿਸ ਨਾਲ ਬਹੁਤ ਜਲਦੀ ਚਿਹਰੇ ਉੱਪਰ ਨਿ-ਖਾ-ਰ ਆਉਂਦਾ ਹੈ ਅਤੇ ਫਾਸਟ ਫੂਡ ਅੱਜ ਤੋਂ ਹੀ ਬੰ-ਦ ਕਰ ਦਿਓ ਕੋਲਡ ਡ-ਰਿੰ-ਕ ਅੱਜ ਤੋਂ ਹੀ ਬੰ-ਦ ਕਰ ਦਿਓ.ਜਿਸ ਨਾਲ ਤੁਹਾਡੇ ਚਿਹਰੇ ਤੇ ਕਦੀ ਝੁ-ਰ-ੜੀ-ਆਂ ਨਹੀਂ ਪੈਣਗੀਆਂ ਇਸ ਲਈ ਤੁਸੀਂ ਥੱਲੇ ਵੀਡਿਓ ਦਿੱਤੀ ਗਈ ਹੈ ਵੀਡੀਓ ਦੇਖੋ ਤੁਹਾਨੂੰ ਸਾਰਾ ਕੁਝ ਸਮਝ ਵਿੱਚ ਆ ਜਾਵੇਗਾ.

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *