ਦਹੀ ਅਤੇ ਲੱਸੀ ਵਿਚ ਮਿਲਾ ਕੇ ਖਾ ਲਓ,ਸਿਰਫ ਸੱਤ ਦਿਨ ਦਹੀਂ ਵਿਚ ਇਹ ਤਿੰਨ ਚੀਜ਼ਾਂ ਮਿਲਾ ਕੇ ਖਾ ਲਓ ਤੁਹਾਡੇ ਸਰੀਰ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ ਤੁਹਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ,ਕਬਜ ਵਰਗੀ ਸਮੱਸਿਆ ਠੀਕ ਹੋ ਜਾਵੇਗੀ,ਤੁਹਾਡੀ ਪਾਚਨ ਕਿਰਿਆ ਮਜ਼ਬੂਤ ਹੋਵੇਗੀ ਅਤੇ ਤੁਹਾਡਾ ਖਾਧਾ ਪੀਤਾ ਚੰਗੀ ਤਰ੍ਹਾਂ ਹਜ਼ਮ ਹੋਵੇਗਾ ਅਤੇ ਤੁਹਾਡਾ ਸਵੇਰੇ ਖੂਲ ਕੇ ਪੇਟ ਸਾਫ ਹੋ ਜਾਵੇਗਾ,ਕਿਉਂਕਿ ਜੇਕਰ ਕਿਸੇ ਨੂੰ ਕਬਜ਼ ਵਰਗੀ ਸਮੱਸਿਆ ਰਹਿਣ ਲੱਗ ਜਾਂਦੀ ਹੈ
ਜਾਂ ਫਿਰ ਪੇਟ ਦੀਆਂ ਸਮੱਸਿਆਵਾਂ ਬਣ ਜਾਂਦੀਆਂ ਹਨ ਤਾਂ ਉਸ ਤੋਂ ਬਾਅਦ ਸਾਡੇ ਪੇਟ ਦੀਆਂ ਸਮੱਸਿਆ ਪੈਦਾ ਕਰਦੀਆਂ ਹਨ ਅਤੇ ਉਸ ਤੋਂ ਬਾਅਦ ਬਵਾਸੀਰ ਵਰਗੀ ਅਤੇ ਹੋਰ ਸੰਗਰਹਿਣੀ ਵਰਗੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ,ਇਸ ਨੁਕਤੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਸਰੀਰ ਦੇ ਵਿੱਚ ਕਮਜ਼ੋਰੀ ਨਹੀਂ ਆਵੇਗੀ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਵੀ ਪੂਰੀ ਹੋ ਜਾਵੇਗੀ, ਅਤੇ ਤੁਹਾਡਾ ਸਰੀਰ ਵਿਚ ਥਕਾਵਟ ਨਹੀਂ ਹੋਵੇਗੀ ਤੁਹਾਡੇ ਸਰੀਰ ਦੇ ਵਿੱਚ ਜੋਸ਼ ਰਹੇਗਾ,
ਤੁਹਾਡੇ ਸਰੀਰ ਦੀਆਂ ਅੰਦਰੂਨੀ ਕਮਜ਼ੋਰੀਆਂ ਵੀ ਦੂਰ ਹੋ ਜਾਣਗੀਆਂ,ਇਉਂ ਚੀਜ਼ਾ ਨੇ ਜੋ ਆਪਣੇ ਪੇਟ ਨੂੰ ਬਿਲਕੁਲ ਤੰਦਰੁਸਤ ਰੱਖਦੀਆਂ ਹਨ। ਤੁਸੀਂ ਇਹ ਕਟੋਰੀ ਨਹੀਂ ਲੈਣੀ ਹੈ ਅਤੇ ਇਸ ਵਿਚ ਇਸਬਗੋਲ ਦਾ ਇਕ ਚਮਚਾ ਪਾ ਦੇਣਾ ਹੈ ਇਸ ਨਾਲ ਸੇਵਨ ਕਰਨ ਦੇ ਨਾਲ ਸਵੇਰੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਤਾਂ ਤੁਹਾਡਾ ਸਰੀਰ ਖੁੱਲ੍ਹ ਕੇ ਸਾਫ ਹੋ ਜਾਵੇਗਾ ਅਤੇ ਜਿਹਨਾਂ ਨੂੰ ਦਸਤ ਲੱਗ ਜਾਂਦੇ ਹਨ ਤਾਂ ਉਨ੍ਹਾਂ ਦੀ ਸਮੱਸਿਆ ਵੀ ਠੀਕ ਹੋ ਜਾਵੇਗੀ,ਇਸ ਤੋਂ ਬਾਅਦ ਜੇਕਰ ਤੁਸੀਂ ਪੇਟ ਵਿਚ ਗੈਸ ਬਣਦੀ ਹੈ
ਤੇਜ਼ਾਬ ਬਣਦਾ ਹੈ ਪੇਟ ਭਾਰਾ ਭਾਰਾ ਰਹਿੰਦਾ ਹੈ ਤਾਂ ਤੁਸੀਂ ਇਸ ਨੁਸਖ਼ੇ ਦਾ ਇਸਤੇਮਾਲ ਕਰਨਾ ਹੈ ਇਸ ਲਈ ਤੁਸੀਂ ਇਕ ਕਟੋਰੀ ਦਹੀਂ ਦੀ ਲੈਣੀ ਹੈ ਅਤੇ ਉਸ ਤੋਂ ਬਾਅਦ ਤੁਸੀਂ ਜੀਰਾ ਲੈਣਾ ਹੈ ਅਤੇ ਉਸ ਨੂੰ ਤਵੇ ਉਪਰ ਰੱਖ ਕੇ ਭੁੰਨ ਲੈਣਾ ਹੈ ਅਤੇ ਉਸ ਤੋਂ ਬਾਅਦ ਸੀ ਉਸ ਦਾ ਪਾਊਡਰ ਬਣਾ ਲੈਣਾ ਹੈ ਅਤੇ ਸਵੇਰ ਦੇ ਸਮੇਂ ਇਕ ਕਟੋਰੀ ਦਹੀਂ ਦੇ ਵਿਚ ਇਸ ਅੱਧਾ ਚਮਚ ਜੀਰੇ ਦੇ ਪਾਊਡਰ ਨੂੰ ਮਿਲਾ ਦੇਣਾ ਹੈ ਅਤੇ ਤੁਸੀਂ ਇਸ ਦਾ ਸੇਵਨ ਕਰ ਲੈਣਾ ਹੈ।ਇਸ ਦਾ ਸੇਵਨ ਕਰਦੇ ਹੀ ਤੁਹਾਡੇ ਪੇਟ ਦੀਆਂ
ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਤੁਹਾਡੇ ਪੇਟ ਵਿੱਚ ਮੋਟਾਪਾ ਵੀ ਦੂਰ ਹੋਣਾ ਸ਼ੁਰੂ ਹੋ ਜਾਵੇਗਾ।ਇਸ ਨਾਲ ਤੁਹਾਡੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੋ ਜਾਵੇਗੀ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ, ਜੇਕਰ ਕਿਸੇ ਨੂੰ ਕਬਜ਼ ਰਹਿੰਦੀ ਹੈ ਤਾਂ ਉਹ ਸਮੱਸਿਆ ਦੂਰ ਹੋ ਜਾਵੇਗੀ,ਇਸ ਤੋਂ ਇਲਾਵਾ ਤੁਸੀਂ ਜੀਰੇ ਦਾ ਪਾਊਡਰ ਅਤੇ ਕਾਲੀ ਮਿਰਚ ਦਾ ਪਾਊਡਰ ਦਹੀਂ ਵਿਚ ਮਿਲਾ ਕੇ ਸਵੇਰੇ ਖਾਲੀ ਪੇਟ ਸੇਵਨ ਕਰ ਸਕਦੇ ਹੋ,ਇਸ ਨਾਲ ਵੀ ਤੁਹਾਨੂੰ ਹਰ ਇਕ ਸਮੱਸਿਆ ਤੋਂ
ਰਾਹਤ ਮਿਲ ਜਾਵੇਗੀ,ਤੁਹਾਡੀ ਸ਼ੂਗਰ ਦੀ ਸਮੱਸਿਆ ਕੰਟਰੋਲ ਵਿਚ ਰਹੇਗੀ,ਪੇਟ ਦੀਆਂ ਸਮੱਸਿਆਵਾਂ ਤਾਂ ਬਿਲਕੁਲ ਖ਼ਤਮ ਹੋ ਜਾਣਗੀਆਂ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ,ਤੁਸੀਂ ਇਸ ਨੁਕਤੇ ਦਾ ਇਸ਼ਤੇਮਾਲ ਜਰੂਰ ਕਰਦਾ ਹੈ ਤਾਂ ਜੋ ਤੁਹਾਡਾ ਸਰੀਰ ਤੰਦਰੁਸਤ ਰਹੇ ਰੋਗਾਂ ਤੋਂ ਮੁਕਤ ਰਹੇ, ਥੱਲੇ ਦਿੱਤੀ ਹੋਈ ਵੀਡੀਓ ਦੇਖੋ ਤਿਆਰ ਕਰੋ ਅਤੇ ਇਸਤੇਮਾਲ ਕਰੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

