ਪੁਰਾਣੀ ਤੋਂ ਪੁਰਾਣੀ ਬਵਾਸੀਰ ਦਾ ਕਰੋ ਜੜ੍ਹ ਤੋਂ ਇਲਾਜ਼

ਵੀਡੀਓ ਥੱਲੇ ਜਾ ਕੇ ਦੇਖੋ,ਬ-ਵਾ-ਸੀ-ਰ ਨੂੰ ਜੜ੍ਹ ਤੋਂ ਖ-ਤ-ਮ ਕਰਨ ਦੇ ਲਈ ਘਰੇਲੂ ਨੁਕਤਾ ਜਿਸ ਨਾਲ ਤੁਸੀਂ ਬਵਾਸੀਰ ਦੀ ਸ-ਮੱ-ਸਿ-ਆ ਨੂੰ ਠੀਕ ਕਰ ਸਕਦੇ ਹੋ।ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਹਾਡੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਵੀ ਠੀਕ ਹੋ ਜਾਣਗੀਆਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਕ-ਬ-ਜ਼ ਵਰਗੀ ਸ-ਮੱ-ਸਿ-ਆ ਵੀ ਠੀਕ ਹੋਵੇਗੀ ਅਤੇ ਬ-ਵਾ-ਸੀ-ਰ ਵਰਗੀ ਸ-ਮੱ-ਸਿ-ਆ ਵੀ ਠੀਕ ਹੋ ਜਾਵੇਗੀ। ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਸੀਂ ਸਭ ਤੋਂ

ਪਹਿਲਾਂ ਦੋ ਅੰਜੀਰ ਲੈਣੀਆਂ ਹਨ ਅਤੇ ਰਾਤ ਨੂੰ ਉਨ੍ਹਾਂ ਨੂੰ ਪਾਣੀ ਵਿੱਚ ਪਾ ਕੇ ਰੱਖ ਦੇਣਾ ਹੈ। ਅਤੇ ਸਵੇਰੇ ਉੱਠ ਕੇ ਤੁਸੀ ਇਨਾ ਭਿੱਜੀ ਹੋਈ ਅੰਜੀਰ ਨੂੰ ਖਾ ਲੈਣਾ ਹੈ ਅਤੇ ਉਪਰ ਤੋਂ ਹਲਕਾ ਗਰਮ ਜਿਹਾ ਪਾਣੀ ਪੀ ਲੈਣਾ ਹੈ ਅਤੇ ਉਸ ਤੋਂ ਬਾਅਦ ਜਦੋਂ ਤੁਸੀਂ ਖਾ ਲੈਂਦੇ ਹੋ ਤਾਂ ਉਸ ਤੋਂ ਬਾਅਦ ਉਸ ਸਮੇਂ ਦੋ ਅੰਜੀਰ ਹੋਰ ਪਾਣੀ ਵਿਚ ਪਾ ਕੇ ਰੱਖ ਦੇਣੀਆਂ ਹਨ ਅਤੇ ਸ਼ਾਮ ਨੂੰ ਉਹਨਾਂ ਨੂੰ ਚੰਗੀ ਤਰ੍ਹਾਂ ਚਬਾ ਚਬਾ ਕੇ ਖਾ ਲੈਣਾਂ ਹੈ। ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀ ਇਹਨਾਂ ਨੂੰ ਸੇ-ਵ-ਨ ਕਰ ਲੈਂਦਾ ਹੈ

ਅਤੇ ਸਵੇਰ ਦੇ ਸਮੇਂ ਤੁਸੀਂ ਇਨ੍ਹਾਂ ਨੂੰ ਖਾਲੀ ਪੇਟ ਸੇ-ਵ-ਨ ਕਰਨਾ ਹੈ। ਉਸ ਤੋਂ ਬਾਅਦ ਤੁਸੀਂ ਇਕ ਹੋਰ ਨੁਕਤਾ ਵਰਤ ਸਕਦੇ ਹੋ ਇਸ ਦੇ ਲਈ ਤੁਸੀਂ ਪੰਦਰਾਂ-ਵੀਹ ਕਿਸ਼ਮਿਸ਼ ਲੈ ਲੈਣੀਆਂ ਹਨ ਅਤੇ ਉਨ੍ਹਾਂ ਨੂੰ ਰਾਤ ਨੂੰ ਪਾਣੀ ਵਿਚ ਪਾ ਕੇ ਰੱਖ ਦੇਣਾ ਹੈ ਅਤੇ ਸਵੇਰੇ ਉਠ ਕੇ ਉਨ੍ਹਾਂ ਵਿਚ ਥੋੜ੍ਹਾ ਜਿਹਾ ਪਾਣੀ ਰਹਿਣ ਦੇਣਾ ਹੈ ਅਤੇ ਉਨ੍ਹਾਂ ਇਸ ਨੂੰ ਤੁਸੀਂ ਕਿਸ ਚੀਜ਼ ਨਾਲ ਪਾਣੀ ਦੇ ਵਿਚ ਪੇਸਟ ਬਣਾ ਦੇਣੀ ਹੈ। ਅਤੇ ਉਸ ਤੋਂ ਬਾਅਦ ਇਸ ਪਾਣੀ ਵਿਚੋਂ ਪੇਸਟ ਬਣ ਗਈ ਹੈ ਉਸ ਨੂੰ 1 ਲਿਟਰ ਪਾਣੀ ਦੇ ਵਿੱਚ ਪਾ ਦੇਣਾ ਹੈ ਅਤੇ ਇਹ ਪਾਣੀ ਹਲਕਾ

ਜਿਹਾ ਗਰਮ ਹੋਣਾ ਚਾਹੀਦਾ ਹੈ ਉਸ ਬਾਅਦ ਤੁਸੀਂ ਇਸ ਨੂੰ ਸਵੇਰੇ ਖਾਲੀ ਪੇਟ ਇਕ ਗਲਾਸ ਇਸ ਦਾ ਸੇ-ਵ-ਨ ਕਰ ਲੈਣਾ ਹੈ। ਅਤੇ ਉਸ ਤੋਂ ਬਾਅਦ ਫੇਰ ਉਹੀ ਜਿਹੜਾ ਪਾਣੀ ਭਰ ਜਾਂਦਾ ਹੈ ਉਸ ਨੂੰ ਇਕ ਘੰਟੇ ਬਾਅਦ ਪੀ ਸਕਦੇ ਹੋ। ਇਸ ਇਕ ਲੀਟਰ ਪਾਣੀ ਨੂੰ ਤੁਸੀਂ ਦੋ ਘੰਟਿਆਂ ਵਿੱਚ ਖ਼-ਤ-ਮ ਕਰ ਦੇਣਾ ਹੈ। ਅਤੇ ਉਸ ਤੋਂ ਬਾਅਦ ਤੁਸੀਂ ਇੱਕ ਹੋਰ ਨੁੱਕਤਾ ਵਰਤ ਸਕਦੇ ਹੋ ਤੁਸੀਂ ਸੇਬ ਦਾ ਸਿਰਕਾ ਲੈਣਾ ਹੈ ਅਤੇ ਇਕ ਗਲਾਸ ਪਾਣੀ ਲੈਣਾ ਹੈ ਉਸ ਦੇ ਵਿਚ ਦੋ ਚਮਚ ਇਹ ਮਿਲਾ ਦੇਣਾ ਹੈ। ਤੁਸੀਂ ਇਸ ਨੂੰ ਹਫਤੇ

ਵਿੱਚ ਦੋ ਵਾਰ ਸੇ-ਵ-ਨ ਕਰਨਾ ਹੈ। ਤੁਸੀਂ ਇਸ ਨੂੰ ਦਿਨ ਵਿਚ ਕਦੋਂ ਇ-ਸ-ਤੇ-ਮਾ-ਲ ਕਰ ਸਕਦੇ ਹੋ। ਅਤੇ ਤੁਸੀਂ ਸੇਬ ਦੇ ਸਿਰਕੇ ਨੂੰ ਕਿਸੇ ਰੂੰ ਦੀ ਮਦਦ ਨਾਲ ਆਪਣੀ ਬਵਾਸੀਰ ਵਾਲੀ ਜਗ੍ਹਾ ਤੇ ਇਸ ਨੂੰ ਥੋੜਾ ਜਿਹਾ ਲਗਾ ਸਕਦੇ ਹੋ। ਉਥੇ ਤੁਸੀਂ ਜੇਕਰ ਇਹਨਾਂ ਨੁਕਤਿਆਂ ਵਿਚੋਂ ਕਿਸੇ ਵੀ ਇਕ ਨੁਕਤੇ ਦਾ ਇ-ਸ-ਤੇ-ਮਾ-ਲ ਕਰਦੇ ਹੋਏ। ਤਾਂ ਤੁਹਾਡੀ ਬਵਾਸੀਰ ਦੀ ਸ-ਮੱ-ਸਿ-ਆ ਬਹੁਤ ਜਲਦੀ ਠੀਕ ਹੋ ਜਾਵੇਗੀ।ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਦੂਸਰੇ ਨੁਕਤੇ ਨੂੰ ਤਿਆਰ ਕਰਨਾ ਹੈ।

ਅਤੇ ਇਨ੍ਹਾਂ ਘਰੇਲੂ ਚੀਜ਼ਾਂ ਦੇ ਨਾਲ ਤੁਸੀਂ ਬ-ਵਾ-ਸੀ-ਰ ਵਰਗੀ ਸ-ਮੱ-ਸਿ-ਆ ਨੂੰ ਬਹੁਤ ਜਲਦੀ ਠੀਕ ਕਰ ਸਕਦੇ ਹੋ। ਜਦੋਂ ਤੁਸੀਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰਨਾ ਤੁਸੀਂ ਤਲੀਆਂ ਜਾਂ ਮ-ਸਾ-ਲੇ-ਦਾ-ਰ ਚੀਜ਼ਾਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ। ਇਸ ਪ੍ਰਕਾਰ ਤੁਸੀਂ ਇਹਨਾ ਗੱਲਾਂ ਦਾ ਧਿ-ਆ-ਨ ਰੱਖਦੇ ਹੋਏ ਇਹਨਾਂ ਨੁਕਤਿਆਂ ਦਾ ਇ-ਸ-ਤੇ-ਮਾ-ਲ ਕਰੋ ।ਅਤੇ ਤੁਸੀਂ ਆਪਣੇ ਸਰੀਰ ਦੇ ਵਿੱਚ ਕ-ਬ-ਜ਼ ਵਰਗੀ ਸ-ਮੱ-ਸਿ-ਆ ਨੂੰ ਪੈਦਾ ਨਾ ਹੋਣ ਦਿਓ ਕਿਉਂਕਿ ਕਬਜ਼ ਅਤੇ ਪੇਟ ਦੀਆਂ ਸ-ਮੱ-ਸਿ-ਆ-ਵਾਂ ਤੋਂ ਇਹ ਬ-ਵਾ-ਸੀ-ਰ ਵਰਗੀ ਸ-ਮੱ-ਸਿ-ਆ ਪੈਦਾ ਹੋ ਜਾਂਦੀ ਹੈ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.