ਨਿਗਾ ਏਨੀ ਤੇਜ਼ ਹੋ ਜਾਵੇਗੀ ਕਿ ਤੁਸੀਂ 3 ਕਿਲੋਮੀਟਰ ਤੋਂ ਵੀ ਤੁਸੀਂ ਬੰਦਾ ਪਛਾਣ ਲੁਗੇ

ਵੀਡੀਓ ਥੱਲੇ ਜਾ ਕੇ ਦੇਖੋ,ਇਸ ਚੀਜ ਦਾ ਇਸਤੇਮਾਲ ਕਰਨ ਨਾਲ ਅਸੀ ਆਪਣੇ ਸਰੀਰ ਦੀਆਂ ਕਈ ਬਿਮਾਰੀਆ ਤੋਂ ਛੁਟਕਾਰਾ ਪਾ ਸਕਦੇ ਆ ਤੇ ਆਪਣੇ ਸਰੀਰ ਨੂੰ ਨਿਰੋਗ ਬਣਾ ਸਕਦੇ ਹਾਂ। ਜਿਸ ਚੀਜ਼ ਦੀ ਅਸੀ ਗੱਲ ਕਰ ਰਹੇ ਹਾਂ ਉਹ ਹੈ ਸਰੋਂ ਦਾ ਤੇਲ, ਸਰੋਂ ਦੇ ਤੇਲ ਦੀ ਵਰਤੋਂ ਅਸੀਂ ਖਾਣਾ ਬਣਾਉਣ ਲਈ ਤੇ ਸਰੀਰ ਦੀ ਮਾਲਿਸ਼ ਕਰਨ ਲਈ ਕਰਦੇ ਹਾਂ ਜੋ ਸਾਡੀ ਸਿਹਤ ਲਈ ਬਹੁਤ ਫਾਇਦੇ ਮੰਦ ਹੁੰਦੀ ਹੈ। ਜੇਕਰ ਤੁਸੀਂ ਰਾਤ ਨੂੰ ਸੋਣ ਵੇਲੇ 5 ਤੋਂ 7ਮਿੰਟ ਸਰੋਂ ਦੇ ਤੇਲ

ਦੀ ਮਾਲਿਸ਼ ਪੈਰਾਂ ਦੇ ਤਲਵੇਆਂ ਤੇ ਕਰਦੇ ਹਾਂ ਤਾਂ ਇਸ ਨਾਲ ਅੱਖਾਂ ਦੀ ਰੋਸ਼ਨੀ ਤੇਜ ਹੁੰਦੀ ਹੈ ਤੇ ਸਾਡੇ ਅੱਖਾਂ ਦੀਆਂ ਨਾਲ ਜੁੜੀਆਂ ਸਮਸਿਆਵਾਂ ਨੂੰ ਠੀਕ ਕਰਨ ਦੇ ਵਿਚ ਇਸ ਦਾ ਸਾਨੂੰ ਕਾਫੀ ਫਾਇਦਾ ਮਿਲਦਾ ਹੈ।ਇਸ ਤੋਂ ਇਲਾਵਾ ਜੇਕਰ ਤੁਸੀਂ ਰੋਜਾਨਾ ਸਰੋਂ ਦੇ ਤੇਲ ਦੀਆਂ 3 ਤੋਂ 4 ਬੂੰਦਾਂ ਆਪਣੀ ਧੂੰਨੀ ਵਿਚ ਲਗਾਉਂਦੇ ਹੋ ਤਾਂ ਤੁਸੀਂ ਕਈ ਸਾਰੀਆਂ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ ਜਿਵੇਂ ਕਿ ਪੇਟ ਗੈਂਸ,ਕਬਜ,ਪੇਟ ਮਰੋੜ,ਹਾਜਮਾ ਖਰਾਬ,ਪੇਟ ਦਰਦ ਤੇ ਸਰੀਰ ਦੇ

WhatsApp Group (Join Now) Join Now

ਹੋਰ ਕਈ ਸਾਰੇ ਰੋਗਾਂ ਤੋਂ ਛੁਟਕਾਰਾ ਮਿਲਦਾ ਹ। ਧੂੰਨੀ ਸਾਫ ਸਰੀਰ ਦਾ ਇਕ ਚਮਤਕਾਰ ਕੇਂਦਰ ਬਿੰਦੂ ਹੈ ਜਿਸ ਨਾਲ ਸਾਡੇ ਸਰੀਰ ਦਾ ਅੰਦਰੂਨੀ ਹਰ ਇਕ ਹਿੱਸਾ ਜੁੜਿਆ ਹੋਇਆ ਹੈ ਜਿਸ ਨਾਲ ਅਸੀਂ ਧੁੰਨੀ ਚ ਤੇਲ ਲਗਾ ਕੇ ਆਪਣੇ ਸਰੀਰ ਦੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹਾਂ ਕਿਉਂਕਿ ਨਾਭੀ ਰਾਹੀ ਤੇਲ ਸਾਡੇ ਸਰੀਰ ਦੇ ਪੈਰਾਂ ਦੇ ਤਲਵੇਆਂ ਤੋਂ ਲੈ ਕੇ ਸਿਰ ਦੇ ਵਾਲਾਂ ਤੱਕ ਪਹੁੰਚਦਾ ਹੈ ਇਸ ਲਈ ਸਰੋਂ ਦੇ ਤੇਲ ਦੀਆਂ ਤਿੰਨ ਤੋਂ ਚਾਰ ਬੂੰਦਾਂ ਰੋਕਣ ਆਪਣੀ ਧੂੰਨੀ ਵਿਚ ਲਗਾਓ ਤੁਹਾਨੂੰ ਇਸ ਦੇ ਇਕ ਮਹੀਨੇ ਦੇ ਅੰਦਰ ਜਬਰਦਸਤ

ਫਾਇਦੇ ਦੇਖਣ ਨੂੰ ਮਿਲ ਜਾਣਗੇ,ਸਰੋਂ ਦੇ ਤੇਲ ਦੀ ਮਾਲਿਸ਼ ਕਰਨ ਨਾਲ ਸਾਡੀਆਂ ਮਾਸਪੇਸ਼ੀਆਂ ਤੇ ਹੱਡੀਆਂ ਮਜਬੂਤ ਹੁੰਦੀਆਂ ਹਨ ਇਹ ਤੇਲ ਸਾਨੂੰ ਜੋੜਾਂ ਦੇ ਤੇ ਸਰੀਰ ਦੇ ਹਰ ਤਰ੍ਹਾਂ ਦੇ ਦਰਦ ਤੋਂ ਛੁਟਕਾਰਾ ਦਵਾਉਦਾ ਹੈ। ਸਭ ਤੋਂ ਪਹਿਲਾਂ ਇਕ ਪੈਣ ਲਵੋ ਉਸ ਵਿਚ 40-50ml ਸਰੋਂ ਦਾ ਤੇਲ ਪਾਓਫਿਰ ਤੁਸੀਂ ਦੋ ਕਲੀਆਂ ਵੱਸਣ ਦੀਆਂ ਛਿਲ ਕੇ ਇਸ ਤੇਲ ਦੇ ਵਿਚ ਪਾ ਦਵੋ ਤੇ ਗੈਂਸ ਚਲਾ ਕੇ ਲੱਸਣ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਤੇ ਉਦੋਂ ਤਕ ਭੁੰਨਣਾ ਹੈ ਜਦੋ ਤਕ ਲੱਸਣ ਚੰਗੀ ਤਰ੍ਹਾਂ ਸੜ ਨਾ ਜਾਵੇ।

ਜਦੋਂ ਇਹ ਲਸਣ ਚੰਗੀ ਤਰ੍ਹਾਂ ਭੁੰਨ ਹੋ ਗਿਆ ਤਾਂ ਇਸ ਨੂੰ ਠੰਡਾ ਹੋਣ ਲਈ ਰਖ ਦਵੋ।ਫਿਰ ਇਸ ਤੇ ਨੂੰ ਛਾਣ ਕੇ ਕਿਸੇ ਸ਼ੀਸ਼ੀ ਵਿਚ ਭਰ ਕੇ ਰੱਖ ਲਵੋ ਤੇ ਫਿਰ ਜਦੋਂ ਵੀ ਅਸੀਂ ਆਪਣੇ ਸਰੀਰ ਦੇ ਕਿਸੇ ਵੀ ਜੋੜਾ ਤੇ ਮਾਸਪੇਸ਼ੀਆਂ ਦੇ ਦਰਦ ਵਾਲੀ ਜਗਹ ਤੇ ਇਸ ਤੇਲ ਦੀ ਮਾਲਿਸ਼ ਕਰਦੇ ਹਾਂ ਤਾਂ ਇਹ ਤੇਲ ਸਾਨੂੰ ਦਰਦ ਤੋਂ ਆਰਾਮ ਦਿਵਾਉਂਦਾ ਹੈ। ਇਸ ਤੋਂ ਇਲਾਵਾ ਜੇ ਕਿਸੇ ਦੇ ਕੰਨ ਵਿਚ ਦਰਦ ਹੋਵੇ ਤਦ ਵੀ ਇਸ ਲੱਸਣ ਵਿਚ ਭੁੰਨੇ ਹੋਏ ਤੇਲ ਦੀਆਂ ਤਿੰਨ ਤੋਂ ਚਾਰ ਬੂੰਦਾਂ ਜੇਕਰ ਅਸੀਂ ਕੰਨ ਵਿਚ

ਪਾਉਂਦੇ ਹਾਂ ਤਾਂ ਕੰਨ ਦਰਦ ਤੋਂ ਤੁਰੰਤ ਰਾਹਤ ਮਿਲਦੀ ਹੈ। ਜੇਕਰ ਅਸੀਂ ਸਰੋਂ ਦੇ ਤੇਲ ਦਾ ਇਸਤੇਮਾਲ ਦਾਲ ਜਾਂ ਸਬਜੀ ਬਣਾਉਣ ਵਿਚ ਕਰਦੇ ਹਾਂ ਤਾਂ ਇਹ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਆ ਕਿਉਂਕਿ ਇਹ ਸਾਡੀ ਪਾਚਣ ਕਿਰਿਆ ਨੂੰ ਮਜਬੂਤ ਕਰਦਾ ਹੈ ਤੇ ਸਾਡੇ ਖਾਣੇ ਨੂੰ ਸੰਜਮ ਕਰਨ ਦਾ ਕੰਮ ਕਰਦਾ ਹੈ ਤੇ ਨਾਲ ਹੀ ਇਹ ਸਾਡੇ ਹਾਜਮੇ ਨੂੰ ਦਰੂਸਤ ਰੱਖਦਾ ਹੈ ਜੇਕਰ ਅਸੀਂ ਸਰੋਂ ਦੇ ਤੇਲ ਨੂੰ ਰੋਜਾਨਾ ਇਸਤੇਮਾਲ ਕਰਦੇ ਹਾਂ ਤਾਂ ਇਹ ਸਾਡੇ ਸਾਹ ਪ੍ਰਣਾਲੀ ਤੇ ਗਲੇ ਨੂੰ ਸਾਫ ਰੱਖਦਾ ਹੈ।

ਜੇ ਕੋਈ ਵਾਇਰਸ ਜਾਂ ਬੈਕਟੀਰੀਆ ਸਾਡੇ ਸਰੀਰ ਵਿਚ ਜਾਂਦਾ ਹੈ ਤਾਂ ਇਹ ਉਸ ਨੂੰ ਉਸ ਟਾਇਮ ਹੀ ਖਤਮ ਕਰ ਦਿੰਦਾ ਹੈ ਕਿਉਂਕਿ ਇਹ ਤੇਲ ਸਾਡੇ ਸਰੀਰ ਦੀ ਇਮਯੂਨਟੀ ਨੂੰ ਬੂਸਟ ਕਰਨ ਦਾ ਕੰਮ ਕਰਦਾ ਹੈ ਜਿਸ ਦੇ ਕਾਰਨ ਅਸੀਂ ਹਮੇਸ਼ਾ ਤੰਦਰੁਸਤ ਰਹਿੰਦੇ ਆ ਤੇ ਜੇਕਰ ਅਸੀਂ ਰੋਜਾਨਾ ਸਰੋਂ ਦੇ ਤੇਲ ਦਾ ਇਸਤੇਮਾਲ ਕਰਦਾ ਹਾਂ ਤਾਂ ਇਹ ਸਾਡੇ ਸਰੀਰ ਦੀਆਂ ਨਾੜੀਆਂ ਨੂੰ ਮਜਬੂਤ ਰੱਖਦਾ ਹੈ ਤੇ ਖੂਨ ਵਿਚ ਫੈਟ ਨਹੀਂ ਬਣਨ ਦਿੰਦਾ

ਜਿਸ ਕਾਰਨ ਕਈ ਵੀ ਨਾੜੀਆਂ ਦੀ ਬਲੋਕੇਜ ਨਹੀ ਹੁੰਦੀ ਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਆ।ਇਕ ਗਲ ਦਾ ਧਿਆਨ ਰੱਖੋ ਕਿ ਸਰੋਂ ਦਾ ਤੇਲ ਪਿਓਰ ਹੋਣਾ ਚਾਹੀਦਾ ਹੈ ਤੇ ਜੇ ਰੋਜ਼ਾਨਾ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਸੀਂ ਕਈ ਸਾਰੀਆਂ ਬਿਮਾਰੀਆਂ ਤੋਂ ਬਚੇ ਰਹੋਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *