ਵੀਡੀਓ ਥੱਲੇ ਜਾ ਕੇ ਦੇਖੋ,ਸ਼ੂਗਰ ਦੇ ਲੈਵਲ ਨੂੰ ਕੰਟਰੋਲ ਕਰਨ ਲਈ ਸਵੇਰੇ ਉੱਠ ਕੇ ਤੁਲਸੀ ਦੇ ਪੱਤਿਆਂ ਦਾ ਸੇਵਨ ਕਰੋ,ਇਹ ਸਾਡੇ ਸਰੀਰ ਨੂੰ ਕਈ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦੀ ਹੈ। ਤੁਲਸੀ ਦੇ ਪੱਤਿਆ ਦਾ ਸੇਵਨ ਕਰਨ ਨਾਲ ਬਲੱਡ ਸ਼ੂਗਰ ਨੂੰ ਘੱਟ ਕਰਨ ਤੇ ਦਿਲ ਦੇ ਰੋਗਾਂ ਤੋਂ ਬਚਣ ਲਈ ਵੀ ਕੀਤਾ ਜਾਂਦਾ ਹੈ। ਅੱਗੇ ਗੱਲ ਕਰਦੇ ਹਾਂ ਕੜੀ ਪੱਤੇ ਦੀ, ਇਸ ਦਾ ਭੋਜਨ ਬਣਾਉਣ ਲਈ ਵੀ ਕੀਤਾ ਜਾਂਦਾ ਹੈ,ਕੜੀ ਪੱਤਾ ਨਾ ਸਿਰਫ ਸਾਡੇ ਖਾਣੇ ਵਿੱਚ
ਖੁਸ਼ਬੂ ਪੈਦਾ ਕਰਦਾ ਹੈ,ਬਲਕਿ ਇਹ ਵੱਖ-ਵੱਖ ਸਿਹਤ ਸਬੰਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਨਿੰਮ ਦੇ ਪੱਤਿਆਂ ਦਾ ਸੇਵਨ,ਨਿੰਮ ਦੇ ਪੱਤੇ ਸਿਹਤ ਸਬੰਧੀ ਕਾਫ਼ੀ ਫਾਇਦੇਮੰਦ ਹੁੰਦੇ ਹਨ, ਇਸ ਦੇ ਰੋਜ਼ਾਨਾ ਇਸਤੇਮਾਲ ਨਾਲ ਬਲੱਡ ਸ਼ੂਗਰ ਦਾ ਲੈਵਲ ਘਟ ਸਕਦਾ ਹੈ ਨਿੰਮ ਦੇ ਪੱਤਿਆਂ ਦਾ ਸੇਵਨ ਨਾ-ੜਾਂ ਨੂੰ ਪਤਲਾ ਕਰ ਸਕਦਾ ਹੈ। ਅੱਗੇ ਗੱਲ ਕਰਦੇ ਹਾਂ ਅਮਰੂਦ ਦੇ ਪੱਤਿਆਂ ਦੀ, ਅਮਰੂਦ ਦੇ ਪੱਤਿਆਂ ਨੂੰ ਉਬਾਲ ਲਓ ਤੇ ਇਸ ਦਾ ਸੇਵਨ ਦਿਨ ਵਿਚ ਦੋ ਵਾਰ ਕਰੋ ਤੁਹਾਨੂੰ ਫਰਕ ਦਿੱਖ ਜਾਵੇਗਾ।
ਜੰਮੂ ਦੀ ਗੁਠਲੀ ਦਾ ਚੂਰਨ ਬਣਾ ਕੇ ਖਾਲੀ ਪੇਟ ਕੋਸੇ ਪਾਣੀ ਨਾਲ ਵਰਤੋਂ ਕਰੋ ਇਸ ਨਾਲ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਮੱਦਦ ਮਿਲੇਗੀ। ਦਾਲਚੀਨੀ ਦੇ ਪਾਊਡਰ ਨੂੰ ਕੋਸੇ ਪਾਣੀ ਨਾਲ ਲਵੋ ਇਸ ਨਾਲ ਸ਼ੂਗਰ ਦੀਆਂ ਸਮੱਸਿਆਵਾਂ ਜੜ ਤੋਂ ਖਤਮ ਹੋ ਜਾਣ ਗੀਆਂ। ਕਰੇਲੇ ਦੇ ਜੂਸ ਦਾ ਸੇਵਨ,ਕਰੇਲੇ ਦਾ ਜੂਸ ਅਤੇ ਨਿੰਮ ਦੇ ਪਾਣੀ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਸੇਵਨ ਕਰੋ ਇਹ ਸ਼ੂਗਰ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ। ਪਿਸਤੇ ਵਿੱਚ ਭਾਰੀ ਮਾਤਰਾ ਵਿਚ ਫਾਈਬਰ ਹੁੰਦਾ ਹੈ
ਜੋ ਤੁਹਾਡੇ ਸ਼ੂਗਰ ਲੈਵਲ ਨੂੰ ਕੰਟਰੋਲ ਵਿੱਚ ਰੱਖਦਾ ਹੈ। ਮੱਛੀ ਦਾ ਸੇਵਨ, ਇਹ ਸਭ ਤੋਂ ਹੈਲਥੀ ਖਾਣਾ ਮੰਨਿਆ ਜਾਂਦਾ ਹੈ.ਇਸ ਲਈ ਸ਼ੂਗਰ ਦੇ ਮਰੀਜ਼ਾਂ ਨੂੰ ਮੱਛੀ ਦਾ ਸੇਵਨ ਕਰਨਾ ਚਾਹੀਦਾ ਹੈ। ਕਚੇ ਪਨੀਰ ਦਾ ਸੇਵਨ,ਇਸ ਵਿਚ ਓਮੇਗਾ 3 ਫੈਟੀ ਐਸਿਡ ਪਾਇਆ ਜਾਂਦਾ ਹੈ ਜੋ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ,ਰੋਜਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡੀ ਸ਼ੂਗਰ ਕੰਟਰੋਲ ਵਿਚ ਰਹੇਗੀ। ਅੰਡੇ ਦਾ ਸੇਵਨ ਇਹ ਸਰੀਰ ਲਈ ਬਹੁਤ ਵਧੀਆ ਹੁੰਦਾ ਹੈ ਤੇ ਇਸ ਨਾਲ ਵੀ ਦਿਲ ਦੀਆਂ ਬਿਮਾਰੀਆਂ, ਘੱਟਦੀਆਂ ਹਨ
ਤੇ ਇਹ ਵੀ ਸ਼ੂਗਰ ਦੇ ਲੈਵਲ ਨੂੰ ਕੰਟਰੋਲ ਵਿੱਚ ਰੱਖਦਾ ਹੈ। ਸ਼ੂਗਰ ਦੇ ਮਰੀਜ਼ਾਂ ਨੂੰ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ ਇਨ੍ਹਾਂ ਵਿਚ ਵਿਟਾਮਿਨ ਤੇ ਮਿਨਰਲ ਹੁੰਦੇ ਹਨ ਤੇ ਕੈਲਰੀ ਬਹੁਤ ਘੱਟ ਹੁੰਦੀ ਹੈ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ