ਰਾਤ ਨੂੰ ਪਾਣੀ ਚ’ ਭਿਉਂ ਕੇ ਸਵੇਰੇ ਇਹ ਚੀਜ਼ ਖਾ ਲਵੋ

ਇਹਨਾ ਚੀਜਾਂ ਨੂੰ ਪਾਣੀ ਵਿਚ ਪਾ ਕੇ ਤੁਹਾਡੇ ਸਰੀਰ ਦੇ ਵਿਚ ਬਦਾਮਾਂ ਵਰਗੀ ਤਾਕਤ ਆ ਜਾਵੇਗੀ ਬਦਾਮ ਤੋਂ ਵੀ ਵੱਧ ਤਾਕਤ ਕਈ ਚੀਜ਼ਾਂ ਦੇ ਵਿਚ ਹੁੰਦੀ ਹੈ ਉਹਨਾ ਦਾ ਸਾਨੂੰ ਖਾਣ ਦਾ ਤਰੀਕਾ ਪਤਾ ਹੋਣਾ ਚਾਹੀਦਾ ਹੈ ਕੁਝ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੇਕਰ ਅਸੀਂ ਪਾਣੀ ਵਿਚ ਪਾ ਦਿਓ ਅਤੇ ਸਵੇਰੇ ਉਠੋ ਉਠਕੇ ਸੀ ਉਹਨਾਂ ਨੂੰ ਖਾ ਲੈਂਦੇ ਹਾਂ ਤਾਂ ਉਸ ਨਾਲ ਸਾਡੇ ਸਰੀਰ ਦੇ ਵਿਕਾਸ ਚਾਹੁੰਦੀ ਹੈ ਅਤੇ ਪ੍ਰੋਟੀਨ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਂਦੀ ਹੈ ਕਿਸ਼ਮਿਸ਼ ਖਾਣ ਦੇ ਫਾਇਦੇ ਪੰਜ ਦਾਣੇ ਪਾਣੀ

ਵਿੱਚ ਪਾ ਕੇ ਖਾ ਲਓ ਤੁਹਾਡੇ ਸਰੀਰ ਦੇ ਅੰਦਰੂਨੀ ਕਮਜ਼ੋਰੀ ਦੂਰ ਹੋਵੇਗੀ ਜੇਕਰ ਤੁਹਾਡੇ ਪੈਰਾਂ ਅਤੇ ਲੱਤਾਂ ਉੱਤੇ ਨਸਾਂ ਦਿਖਾਈ ਦਿੰਦੀਆਂ ਹਨ,ਅਤੇ ਤੁਹਾਨੂੰ ਹੱਡੀਆਂ ਦੀ ਕਮਜ਼ੋਰੀ ਹੈ,ਸਰੀਰ ਵਿਚ ਖੂਨ ਦੀ ਕਮੀ ਹੈ,ਹਮੇਸ਼ਾ ਥਕਾਨ ਆਲਸ ਰਹਿੰਦਾ ਹੈ,ਸਰੀਰ ਵਿੱਚ ਥਕਾਵਟ ਰਹਿੰਦੀ ਹੈ, ਸਰੀਰ ਵਿੱਚ ਕੈਲਸ਼ੀਅਮ ਫਾਸਫੋਰਸ ਦੀ ਕਮੀ ਹੈ ਅੱਜ ਤੁਹਾਨੂੰ ਅਸੀਂ ਪੰਜ ਇਹ ਅਜਿਹੀਆਂ ਚੀਜ਼ਾਂ ਦੱਸਾਂਗੇ ਜਿਸ ਦੇ ਨਾਲ ਸਰੀਰ ਦੀਆਂ ਕਮੀਆਂ ਪੂਰੀਆਂ ਹੁੰਦੀਆਂ ਹਨ।ਉਮਰ ਵਧਣ ਦੇ ਨਾਲ ਨਾਲ ਸਾਡੇ ਸਰੀਰ ਵਿੱਚ ਬਹੁਤ

WhatsApp Group (Join Now) Join Now

ਸਾਰੀਆਂ ਬੀਮਾਰੀਆਂ ਲੱਗਦੀਆਂ ਹਨ ਅਤੇ ਗਲਤ ਖਾਣ ਪੀਣ ਨਾਲ ਸਾਡੀ ਇਮਿਊਨਿਟੀ ਘੱਟ ਹੋ ਜਾਂਦੀ ਹੈ,ਜਿਸ ਨਾਲ ਦਿਲ ਦੀਆਂ ਬਿਮਾਰੀਆਂ, ਕੋਲੈਸਟ੍ਰੋਲ,ਨਸਾਂ ਦੀ ਬਲੌਕੇਜ,ਹਾਈ ਬਲੱਡ ਪ੍ਰੈਸ਼ਰ ਅਤੇ ਸਮੇਂ ਤੋਂ ਪਹਿਲਾਂ ਚਿਹਰੇ ਤੇ ਝੁਰੜੀਆਂ ਆਉਣ ਲੱਗ ਜਾਂਦੀਆਂ ਹਨ,ਇਸ ਦੇ ਨਾਲ ਨਾਲ ਵਾਲ ਝੜਨ ਲੱਗ ਜਾਂਦੇ ਹਨ ਨੀਂਦ ਨਾ ਆਉਣ ਦੀ ਬਿਮਾਰੀ ਹੋ ਜਾਂਦੀ ਹੈ ਇਹ ਸਭ ਸਰੀਰ ਵਿਚ ਕਿਸੇ ਚੀਜ਼ ਦੀ ਘਾਟ ਹੋਣ ਕਰਕੇ ਹੋ ਜਾਂਦੀਆਂ ਹਨ ਇਸ ਲਈ ਸਾਨੂੰ ਇਹੋ ਜਿਹੀਆਂ ਚੀਜ਼ਾਂ ਖਾਣੀਆਂ

ਚਾਹੀਦੀਆਂ ਹਨ ਜੋ ਸਾਡੇ ਸਰੀਰ ਵਿਚ ਹਰ ਤਰ੍ਹਾਂ ਦੀ ਕਮੀ ਨੂੰ ਪੂਰਾ ਕਰਨ ਅਤੇ ਅਸੀਂ ਲੰਮੇ ਸਮੇਂ ਲਈ ਜਵਾਨ ਤੇ ਤੰਦਰੁਸਤ ਰਹੀਏ।ਦੋਸਤੋ ਸਭ ਤੋਂ ਪਹਿਲੀ ਚੀਜ ਹੈ ਕਿਸ਼ਮਿਸ਼ ਇਸ ਦਾ ਸਭ ਤੋਂ ਪਹਿਲਾਂ ਫ਼ਾਇਦਾ ਇਹ ਹੈ ਕਿ ਇਹ ਸਾਡਾ ਪੇਟ ਸਾਫ਼ ਰੱਖਦੀ ਹੈ ਇਹ ਕਬਜ਼ ਨੂੰ ਦੂਰ ਰੱਖਦੀ ਹੈ ਜਿਸ ਨਾਲ ਸਾਡਾ ਲਿਵਰ ਸਾਫ ਰਹਿੰਦਾ ਹੈ। ਇਸ ਵਿਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ ਜੋ ਸਾਡੇ ਸਰੀਰ ਵਿਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ ਇਸ ਦੀ ਲਈ ਕਿਸ਼ਮਿਸ਼ ਨੂੰ ਰਾਤ ਨੂੰ ਪਾਣੀ ਵਿੱਚ

ਭਿਉਂ ਕੇ ਰੱਖੋ ਅਤੇ ਸਵੇਰੇ ਕਿਸ਼ਮਿਸ਼ ਨੂੰ ਖਾ ਲਵੋ ਅਤੇ ਪਾਣੀ ਵੀ ਪੀ ਲਵੋ।ਹੁਣ ਆਪਾਂ ਦੂਸਰੀ ਚੀਜ਼ ਦੀ ਗੱਲ ਕਰਦੇ ਹਾਂ ਉਹ ਹੈ ਅਲਸੀ,ਆਲਸੀ ਵੀ ਸਾਡੇ ਲਈ ਬਹੁਤ ਫ਼ਾਇਦੇਮੰਦ ਹੈ ਇਸ ਵਿੱਚ ਐਂਟੀ ਔਕਸੀਡੈਂਟ, ਫਾਈਬਰ ਅਤੇ ਓਮੇਗਾ ਥ੍ਰੀ ਫੈਟੀ ਐਸਿਡ ਭਰਪੂਰ ਮਾਤਰਾ ਵਿੱਚ ਹੁੰਦੇ ਹਨ ਇਹ ਸਾਨੂੰ ਲੰਮੇ ਸਮੇਂ ਲਈ ਜਵਾਨ ਬਣਾ ਕੇ ਰੱਖਦੀ ਹੈ। ਇਸ ਨਾਲ ਲੰਮੇ ਸਮੇਂ ਲਈ ਵਾਲ ਅਤੇ ਚਮੜੀ ਤੰਦਰੁਸਤ ਰਹਿੰਦੀ ਹੈ। ਇਸ ਨਾਲ ਦਿਲ ਤੰਦਰੁਸਤ ਰਹਿੰਦਾ ਹੈ ਨਸਾਂ ਵਿਚ ਬਲੌਕੇਜ ਅਤੇ

ਕਲੈਸਟ੍ਰੋਲ ਦੀ ਪ੍ਰੋਬਲਮ ਨਹੀਂ ਹੁੰਦੀ। ਇਸ ਨਾਲ ਜੋੜਾਂ ਵਿੱਚ ਦਰਦ ਅਤੇ ਚਿਹਰੇ ਤੇ ਝੁਰੜੀਆਂ ਵੀ ਖਤਮ ਹੋ ਜਾਂਦੀਆਂ ਹਨ।ਜੇਕਰ ਤੁਹਾਡੇ ਖੂਨ ਵਿਚ ਸ਼ੂਗਰ ਦਾ ਲੈਵਲ ਜ਼ਿਆਦਾ ਹੈ। ਜਾ ਸਕਦਾ ਹੈ।ਕਿਸ਼ਮਿਸ਼ ਖਾਣ ਦੇ ਨਾਲ ਤੋੜੀ ਮ-ਰ-ਦਾ-ਨਾ ਕਮਜ਼ੋਰੀ ਵੀ ਦੂਰ ਹੋ ਜਾਂਦੀ ਹੈ ਕਿਸ਼ਮਿਸ਼ ਖਾਣ ਦੇ ਨਾਲ ਤੁਹਾਡੇ ਚਿਹਰੇ ਦੀ ਪਰ ਨਵੀਂ ਰੌਣਕ ਵੀ ਆਉਂਦੀ ਹੈ ਕਿਸ਼ਮਿਸ਼ ਖਾਣ ਦੇ ਨਾਲ ਤੁਹਾਡੇ ਸਰੀਰ ਦੇ ਵਿੱਚ ਰੋ-ਗਾਂ ਨਾਲ ਲੜਨ ਦੀ ਸ਼ਕਤੀ ਬਣ ਜਾਂਦੀ ਹੈ ਕਿਸ਼ਮਿਸ਼ ਜੇਕਰ ਪੱਖਾਂ ਦੇ ਰਹਿੰਦੇ ਹਾਂ ਤਾਂ

ਉਸ ਨਾਲ ਸਾਡੇ ਸਰੀਰ ਦੀ ਸਫਾਈ ਵੀ ਹੁੰਦੀ ਰਹਿੰਦੀ ਹੈ,ਜੇਕਰ ਕਿਸ਼ਮਿਸ਼ ਨੂੰ ਇਸਤੇਮਾਲ ਦੇ ਵਿੱਚ ਲਿਆਂਦਾ ਜਾਵੇ ਤਾਂ ਤੁਹਾਡੀਆਂ ਅੱਖਾਂ ਦੀ ਰੌਸਨੀ ਵਧ ਜਾਂਦੀ ਹੈ ਤੁਹਾਡੇ ਵਾਲਾਂ ਨੂੰ ਮਜ਼ਬੂਤੀ ਮਿਲਦੀ ਹੈ ਦਿਮਾਗ ਨੂੰ ਤਾਕਤ ਮਿਲਦੀ ਹੈ.ਇਹ ਸੁੱਕੇ ਹੋਏ ਅੰਗੂਰਾਂ ਤੋਂ ਇਹ ਕਿਸ਼ਮਿਸ਼ ਤਿਆਰ ਹੁੰਦੀ ਹੈ ਜੇਕਰ ਤੁਸੀਂ ਇਸ ਨੂੰ ਰਾਤ ਨੂੰ ਪੰਜ ਛੇ ਦਾਣੇ ਲੈ ਲੈਂਦੇ ਹੋ ਰਾਤ ਨੂੰ ਪਾਣੀ ਵਿੱਚ ਪਾ ਕੇ ਰੱਖ ਦਿੰਦੇ ਹੋ. ਸਵੇਰੇ ਉੱਠ ਕੇ ਤੁਸੀਂ ਇਸ ਨੂੰ ਖਾਲੀ ਪੇਟ ਚ ਬਾਜਵਾ ਕੇ ਖਾ ਲੈਂਦੇ ਹੋ ਤਾਂ ਬਹੁਤ ਜਲਦੀ ਤੁਹਾਡੇ ਜੀਵਨ ਦੇ ਵਿੱਚ ਵੀ ਬਦਲਾਅ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਸਰੀਰ ਦੇ ਅੰਦਰੂਨੀ ਕਮਜ਼ੋਰੀਆਂ ਬਾਹਰੀ ਕਮਜ਼ੋਰੀਆਂ ਸਾਰੀਆਂ ਦੂਰ ਹੋ ਜਾਣਗੀਆਂ.

ਤੁਹਾਡੇ ਕੈਲਸ਼ੀਅਮ ਦੀ ਕਮੀ ਦੂਰ ਹੋ ਜਾਵੇਗੀ ਪ੍ਰੋਟੀਨ ਦੀ ਕਮੀ ਦੂ-ਰ ਵਜੋਂ ਸਰੀਰ ਵਧਣ ਫੁੱਲਣ ਲੱਗ ਜਾਵੇਗਾ ਸਰੀਰ ਵਿੱਚ ਥਕਾਵਟ ਕਮਜ਼ੋਰੀ ਵੀਕਨੈੱਸ ਬਿਲਕੁੱਲ ਵੀ ਮਹਿਸੂਸ ਨਹੀਂ ਹੋਵੇਗੀ.ਇਸ ਪ੍ਰਕਾਰ ਜੇਕਰ ਤੁਸੀਂ ਹੋ ਜਾਣ ਕਾਰਨ ਪਿਆਰ ਵਿੱਚ ਰੱਖਦੇ ਹੋ ਅਤੇ ਥੱਲੇ ਇਸ ਦੀ ਵੀਡੀਓ ਦਿੱਤੀ ਗਈ ਹੈ ਉਸਨੂੰ ਵੀਡੀਓ ਦੇਖ ਕੇ ਦਸੋ ਇਸ ਨੁਸਖੇ ਨੂੰ ਇਹਨਾਂ ਗੱਲਾਂ ਨੂੰ ਸੁਣ ਕੇ ਆਪਣੇ ਜੀਵਨ ਦੇ ਵਿੱਚ ਤੰਦਰੁਸਤ ਰਹਿ ਸਕਦੇ ਹੋ ਅਤੇ ਇਹ ਚੀਜ਼ਾਂ ਦਾ ਸੇਵਨ ਕਰਕੇ ਤੁਸੀਂ ਹਮੇਸ਼ਾ ਤੰਦਰੁਸਤ ਰਹਿ ਸਕਦੇ ਹੋ।

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *