ਜ਼ਬਰਦਸਤ ਨੁਸਖੇ ਨਾਲ ਸਿਰਫ 1ਵਾਰ ਚ ਹੀ ਛਾਹੀਆਂ ਦਾਗ ਧੱਬੇ ਗਾਇਬ

ਵੀਡੀਓ ਥੱਲੇ ਜਾ ਕੇ ਦੇਖੋ,ਚਿਹਰੇ ਨੂੰ ਸਾਫ ਸੁਥਰਾ ਅਤੇ ਸੁੰਦਰ ਬਣਾਉਣ ਲਈ ਦਾਗ ਧੱਬੇ ਸ਼ਾਹੀਆਂ ਅਤੇ ਚਿਹਰੇ ਦੀਆਂ ਹੋਰ ਸਮੱਸਿਆਵਾਂ ਨੂੰ ਠੀਕ ਕਰਨ ਲਈ ਇਸਤੇਮਾਲ ਕਰਨਾ ਹੈ ਜਿਸ ਦੀ ਜਾਣਕਾਰੀ ਆਪ ਜੀ ਨਾਲ ਸਾਂਝੀ ਕੀਤੀ ਜਾ ਰਹੀ ਹੈ ਹੁਣ ਗੱਲ ਕਰਦੇ ਹਾਂ ਇਸ ਨੁਕਤੇ ਨੂੰ ਕਿਸ ਪ੍ਰਕਾਰ ਤਿਆਰ ਕੀਤਾ ਜਾਵੇ ਇਸ ਨੁਕਤੇ ਨੂੰ ਤਿਆਰ ਕਰਨ ਲਈ ਨਿੰਮ ਦੀਆਂ ਪੱਤੀਆਂ ਹਨ ਅਤੇ ਉਨ੍ਹਾ ਨੂੰ ਛਾਂ ਤੇ ਸੁਕਾ ਲੈਣਾ ਹੈ ਅਤੇ ਉਨ੍ਹਾਂ ਦਾ ਪਾਊਡਰ ਬਣਾ ਲੈਣਾ ਹੈ

2 ਚੱਮਚ ਦੇ ਬਰਾਬਰ ਤੁਸੀਂ ਇੱਕ ਕੌਲੀ ਮਿਰਚ ਪਾਊਡਰ ਨੂੰ ਪਾਲਣਾ ਅਤੇ ਉਸ ਵਿਚ ਟਮਾਟਰ ਦਾ ਅੰਦਰਲਾ ਹਿੱਸਾ ਕੱਢ ਕੇ ਉਸ ਵਿਚ ਮਿਲਾ ਦੇਣਾ ਹੈ ਇੱਕ ਪੇਸਟ ਤਿਆਰ ਕਰ ਲੈਣੀ ਇਸ ਨੂੰ ਆਪਣੇ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲੈਣਾ ਹੈ ਅਤੇ ਪੰਦਰਾਂ ਵੀਹ ਮਿੰਟ ਤੱਕ ਲੱਗਾ ਰਹਿਣ ਦੇਣਾ ਜਦੋਂ ਤੁਹਾਡੇ ਚਿਹਰੇ ਤੇ ਇਹ ਸੁੱਕ ਜਾਵੇ ਤਾਂ ਤੁਸੀ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲੈਣਾ ਹੈ ਅਗਲਾ ਨੁਕਤਾ ਇਹ ਹੈ

WhatsApp Group (Join Now) Join Now

ਕਿ ਇਹ ਨਿੰਮ ਦੇ ਪੱਤਿਆਂ ਦੇ ਪਾਊਡਰ ਵਿੱਚ ਥੋੜਾ ਜਿਹਾ ਕੱਚਾ ਦੁੱਧ ਪਾ ਕੇ ਇਸ ਦਾ ਪੇਸਟ ਤਿਆਰ ਕਰ ਲੈਣੀ ਹੈ ਤਾਂ ਜੋ ਤੁਹਾਡੇ ਚਿਹਰੇ ਤੇ ਲੱਗ ਸਕੇ ਅਤੇ ਆਪਣੇ ਚਿਹਰੇ ਤੇ ਲੱਗੇ ਰਹਿਣ ਦੇਣਾ ਹੈ ਦੋਵੇਂ ਚਿਹਰੇ ਤੇ ਸੁੱਕਣ ਲੱਗ ਜਾਵੇ ਤੁਸੀਂ ਆਪਣੇ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲੈਣਾਂ ਹੈ ਇਸ ਤਰ੍ਹਾਂ ਜੇਕਰ ਤੁਸੀਂ ਆਪਣੇ ਵਿੱਚ ਤਿੰਨ ਵਾਰ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਛਾਹੀਆ ਦਾਗ ਦੱਬੇ ਕਾਲਾਪਣ ਝੁਰੜੀਆਂ ਤੁਹਾਡੀ ਚਮੜੀ ਬੇਜਾਨ ਲੱਗਦੀ ਹੈ ਦੀਆਂ ਹੋਰ ਵੀ ਸਾਰੀਆਂ ਸ-ਮੱ-ਸਿ-ਆ-ਵਾਂ ਨੂੰ ਦੂ-ਰ ਕਰਨ ਲਈ ਇ-ਸ-ਤੇ-ਮਾ-ਲ ਕਰੋ

ਇਸ ਦੇ ਇ-ਸ-ਤੇ-ਮਾ-ਲ ਕਰਨ ਉਪਰ ਦੱਸੀਆਂ ਸਾਰੀਆਂ ਸ-ਮੱ-ਸਿ-ਆ-ਵਾਂ ਠੀਕ ਹੋ ਇਸ ਪ੍ਰਕਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇ-ਸ-ਤੇ-ਮਾ-ਲ ਕਰਨਾ ਹੈ ਕੁਝ ਹੀ ਦਿਨਾਂ ਵਿਚ ਉਹ ਆਪਣੇ ਚਿਹਰੇ ਤੇ ਫ਼-ਰ-ਕ ਦੇਖਣ ਨੂੰ ਮਿਲੇਗਾ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *