ਵੀਡੀਓ ਥੱਲੇ ਜਾ ਕੇ ਦੇਖੋ,ਸਵੇਰੇ ਖਾਲੀ ਪੇਟ ਦਹੀਂ ਖਾਣ ਨਾਲ ਕੀ ਹੁੰਦਾ ਹੈ,ਦਹੀਂ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਅਤੇ ਸਾਨੂੰ ਕਈ ਰੋਗਾਂ ਤੋਂ ਬਚਾ ਕੇ ਰੱਖਦੀ ਹੈ,ਅਤੇ ਸਾਨੂੰ ਪੇਟ ਦੇ ਰੋਗਾਂ ਤੋਂ ਛੁਟਕਾਰਾ ਦਵਾਉੰਦੀ ਹੈ,ਦਹੀ ਨੂੰ ਖਾਣ ਦਾ ਸਹੀ ਸਮਾਂ,ਕਿਹੜਾ ਹੁੰਦਾ ਹੈ ਦਹੀਂ ਨਾਲ ਕਿਹੜੇ ਕਿਹੜੇ ਫਾਈਦੇ ਹੁੰਦੇ ਹਨ ਦਹੀਂ ਵਾਲਾ ਵਾਲਾਂ ਲਾਉਣ ਨਾਲ ਕੀ ਹੁੰਦਾ ਹੈ,ਅਤੇ ਸਾਨੂੰ ਕਿਹੜੇ ਸਮੇਂ ਉੱਤੇ ਦਹੀ ਨਹੀਂ ਖਾਣੀ ਚਾਹੀਦੀ,
ਅਤੇ ਦਹੀਂ ਨਾਲ ਜੁੜੀਆਂ ਹੋਈਆਂ ਹੋਰ ਸਾਰੀਆਂ ਗੱਲਾਂ ਜਿਨ੍ਹਾਂ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ, ਜੇਕਰ ਅਸੀ ਸਵੇਰੇ ਖਾਲੀ ਪੇਟ ਦਹੁ ਦੇ ਵਿੱਚ ਸ਼ੱਕਰ ਪਾ ਕੇ ਦਹੀਂ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਸਰੀਰ ਨੂੰ ਗੁਲੂਕੋਜ਼ ਮਿਲਦਾ ਹੈ ਅਤੇ ਅਨਰਜੀ ਮਿਲਦੀ ਹੈ,ਇਸ ਨਾਲ ਤੁਹਾਡੇ ਸਰੀਰ ਨੂੰ ਤਾਕਤ ਮਿਲਦੀ ਹੈ,ਸਰੀਰ ਜੇਕਰ ਤੁਸੀਂ ਇਸ ਐ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਪਾਚਨ ਕਿਰਿਆ ਹਮੇਸ਼ਾ ਤੰਦਰੁਸਤ ਰਹਿੰਦੀ ਹੈ,ਅਤੇ ਤੁਹਾਨੂੰ ਪੇਟ ਨਾਲ ਜੁੜੀਆਂ ਹੋਈਆਂ ਕੋਈ
ਵੀ ਸਮੱਸਿਆ ਨਹੀਂ ਹੁੰਦੀਆਂ,ਤੁਸੀਂ ਸਵੇਰ ਤੋਂ ਲੈ ਕੇ ਤਿੰਨ ਵਜੇ ਤੱਕ ਦੁਪਹਿਰ ਦੇ ਦਹੀਂ ਦਾ ਸੇਵਨ ਕਰ ਸਕਦੇ ਹੋ ਰਾਤ ਨੂੰ ਦਹੀਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਕਿਉਂਕਿ ਇਸ ਦੀ ਤਾਸੀਰ ਠੰਡੀ ਹੁੰਦੀ ਹੈ, ਰਾਤ ਨੂੰ ਦਹੀ ਖਾਣ ਨਾਲ ਮੋਟਾਪਾ ਆ ਜਾਂਦਾ ਹੈ ਸਾਡੀ ਚਮੜੀ ਤੇ ਬੁਰਾ ਪ੍ਰਭਾਵ ਪੈ ਸਕਦਾ ਹੈ ਬਲਗਮ ਸਬੰਧੀ ਸਮੱਸਿਆ ਹੋ ਸਕਦੀ ਹੈ ਜੁਕਾਮ ਹੋ ਸਕਦਾ ਹੈ,ਸਾਨੂੰ ਇੱਕ ਦਿਨ ਦੇ ਵਿੱਚ 200 ਤੋਂ 300 ਗ੍ਰਾਮ ਤੱਕ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ, ਜਿਨ੍ਹਾਂ ਨੂੰ ਆਰਥਰਾਈਟਿਸ ਅਤੇ ਦਮੇ ਦੀ ਸਮੱਸਿਆ
ਸਾਹ ਨਾਲ ਜੁੜੀਆਂ ਹੋਈਆਂ ਸਮੱਸਿਆਵਾਂ ਹਨ ਉਹਨਾਂ ਨੂੰ ਦਹੀਂ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ,ਦਹੀਂ ਨੂੰ ਠੀਕ ਨਾਲ ਨਹੀਂ ਹੋਣਾ ਚਾਹੀਦਾ ਦੁੱਧ ਨਾਲ ਨਹੀਂ ਖਾਣਾ ਚਾਹੀਦਾ ਖੀਰੇ ਨਾਲ ਨਹੀਂ ਖਾਣਾ ਚਾਹੀਦਾ ਇਸ ਨੂੰ ਪਨੀਰ ਨਾਲ ਨਹੀਂ ਖਾਣਾ ਚਾਹੀਦਾ,ਖਰਬੂਜੇ ਦੇ ਨਾਲ ਨਹੀਂ ਖਾਣਾ ਚਾਹੀਦਾ,ਗਰਮ ਖਾਣੇ ਦੇ ਨਾਲ ਨਹੀਂ ਖਾਣਾ ਚਾਹੀਦਾ ਇਸ ਨੂੰ ਅੰਬ ਨਾਲ ਨਹੀਂ ਖਾਣਾ ਚਾਹੀਦਾ, ਕਿਉਂਕਿ ਇਨ੍ਹਾਂ ਸਾਰਿਆਂ ਦੀ ਤਸਵੀਰ ਦਹੀਂ ਦੇ ਵਿਰੁੱਧ ਹੁੰਦੀ ਹੈ
ਇਸ ਦੀ ਤੁਹਾਡੇ ਪੇਟ ਵਿੱਚ ਖਰਾਬੀ ਕਰ ਸਕਦੇ ਹਨ,ਵਾਲਾਂ ਨੂੰ ਦਹੀਂ ਵਿੱਚ ਲਗਾਉਣ ਨਾਲ ਵਾਲਾਂ ਨੂੰ ਪੌਸ਼ਟਿਕ ਤੱਤ ਮਿਲਦੇ ਹਨ ਸਾਡੇ ਵਾਲ ਮਜ਼ਬੂਤ ਹੋ ਜਾਂਦੇ ਹਨ,ਨਹੀਂ ਸਾਡੇ ਮੋਟਾਪੇ ਨੂੰ ਵੀ ਘਟਾਉਂਦਾ ਹੈ ਅਤੇ ਸਾਡੇ ਸਰੀਰ ਨੂੰ ਮਜ਼ਬੂਤ ਬਣਾਉਂਦਾ ਹੈ ਇਸ ਲਈ ਤੁਸੀਂ ਉਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਅਤੇ ਦਹੀਂ ਦਾ ਇਸਤੇਮਾਲ ਇਸ ਪ੍ਰਕਾਰ ਕਰਨਾ ਹੈ ਤਾਂ ਜੋ ਤੁਹਾਡੇ ਸਰੀਰ ਨੂੰ ਉਸਦਾ ਪੂਰੇ ਤੌਰ ਤੇ ਫਾਇਦਾ ਹੋਵੇ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ