ਵੀਡੀਓ ਥੱਲੇ ਜਾ ਕੇ ਦੇਖੋ,ਪੈਰਾਂ ਦੀਆਂ ਨਾੜਾਂ ਚ ਮੌਜੂਦ ਵੋਲਵ ਬਲੱਡ ਨੂੰ ਨੀਚੇ ਤੋਂ ਉਪਰ ਲਿਜਾਣ ਚ ਮਦਦ ਕਰਦੀ ਹੈ। ਪਰ ਇੰਨ ਵੋਲਵ ਦੇ ਖਰਾਬ ਹੋਣ ਕਾਰਨ ਬਲੱਡ ਉਪਰ ਦੀ ਤਰਫ ਸਹੀ ਤਰ੍ਹਾਂ ਨਹੀ ਚੜਦਾ ਤੇ ਪੈਰਾਂ ਚ ਹੀ ਜਮ ਜਾਂਦਾ ਹੈ ਜਿਸ ਨਾਲ ਨਾੜਾਂ ਕੰਮਜੋਰ ਹੋਣ ਕਰਕੇ ਫੈਲਣ ਲਗ ਜਾਂਦੀਆਂ ਹਨ ਜਾਂ ਫਿਰ ਮੁੜ ਜਾਦੀਆ ਹਨ,ਇਸ ਨੂੰ ਵੈਰੀਕੋਸ ਵੀਨਸ ਦੀ ਸਮਸਿਆ ਕਹਿੰਦੇ ਹਨ। ਇਸ ਸਮੱਸਿਆ ਨੂੰ ਹੋਣ ਤੇ ਸਰੀਰ ਚ ਜਖਮੀ ਹੋਣ ਦੀ ਸਮਸਿਆ ਵੀ ਹੋ ਜਾਂਦੀ ਹੈ। ਮੋਟਾਪਾ ਵੀ ਵੈਰੀਕੋਸ ਵੀਨਸ ਹੋਣ ਦੀ ਇਕ ਖਾਸ ਵਜਾਹ ਹੈ ਵਧਿਆ ਹੋਇਆ ਵਜਨ ਨਾੜਾਂ ਤੇ ਜਿਆਦਾ ਦਬਾਅ ਪਾ ਸਕਦਾ ਹੈ
ਜਿਸ ਨਾਲ ਇਹ ਸਮਸਿਆ ਹੋ ਸਕਦੀ ਹੈ।ਪੈਰਾਂ ਚ ਕਦੀ ਕਦੀ ਭਾਰੀ ਪਣ ਤੇ ਦਰਦ ਮਹਿਸੂਸ ਹੁੰਦਾ ਹੈ ਨਾੜਾਂ ਸਕਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਇਹ ਵੈਰੀਕੋਸ ਵੀਨਸ ਦੇ ਲੱਛਣ ਹੋ ਸਕਦੇ ਹਨ।ਇਸ ਤੋ ਇਲਾਵਾ ਨਾੜਾਂ ਦੇ ਨਾਲ ਬਲੱਡ ਸਰਕੂਲੇਸ਼ਨ ਸਹੀ ਨਾਲ ਨਹੀ ਹੋ ਰਿਹਾ ਤਾਂ ਇਹ ਲੱਛਣ ਹੋ ਸਕਦੇ ਹਨ ਪੈਰਾਂ ਚ ਸੋਜ,ਲੰਬੇ ਸਮੇਂ ਤਕ ਬੈਠਣ ਜਾਂ ਖੜੇ ਹੋਣ ਤੋਂ ਬਾਅਦ ਪੈਰਾਂ ਚ ਦਰਦ ਇਹ ਲੱਛਣ ਹੋ ਸਕਦੇ ਹਨ।ਇਸ ਸਮਸਿਆ ਤੋਂ ਬਚਣ ਲਈ ਆਪਣੀ ਲਾਈਫ ਚ ਸਰੀਰਕ ਮਿਹਨਤ ਨੂੰ ਹਿੱਸਾ ਬਣਾਓ,ਇਹ ਬਹੁਤ ਹੀ ਇਮਪੋਰਟਨਟ ਹੈ ਜਿਆਦਾ ਤੋਂ ਜਿਆਦਾ ਪੈਦਲ ਚਲਣ ਦੀ ਕੋਸ਼ਿਸ਼ ਕਰੋ,
ਮੋਟਾਪਾ ਬਹੁਤ ਜਾਅਦਾ ਵਧਿਆ ਹੋਇਆ ਹੈ ਤਾਂ ਮੋਟਾਪਾ ਘਟਾਉਣ ਦੀ ਕੋਸ਼ਿਸ਼ ਕਰੋ। ਇਸ ਤੋਂ ਇਲਾਵਾ ਗਰਮੀ ਹੈ ਤਾਂ ਲੌਕੀ ਵੱਧ ਮਾਤਰਾ ਚ ਖਾਓ ਇਹ ਸਾਡੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ।ਇਸ ਤੋਂ ਇਲਾਵਾ ਆਪਣੀ ਡਾਈਟ ਚ ਤਾਜੇ ਲਸਣ ਨੂੰ ਐਡ ਕਰੋ,ਲਸਣ ਸੋਜ ਤੇ ਵੈਰੀਕੋਸ ਵੀਨਸ ਦੀ ਸਮਸਿਆ ਨੂੰ ਦੂਰ ਕਰਨ ਲਈ ਬਹੁਤ ਹੀ ਵਧਿਆ ਹੁੰਦੀ ਹੈ।ਇਸ ਤੋਂ ਇਲਾਵਾ ਪਿਆਜ ਖਾਓ,ਪਿਆਜ ਖਾਣ ਨਾਲ ਵੀ ਬਲੱਡ ਸਰਕੂਲੇਸ਼ਨ ਵਧਿਆ ਹੁੰਦਾ ਹੈ। ਇਹਨਾਂ ਨੂੰ ਕੱਚਾਖਾਣ ਤੇ ਜਿਆਦਾ ਫਾਇਦਾ ਹੁੰਦਾ ਹੈ।ਤੁਹਾਨੂੰ ਦੋ ਕਲੀ ਲਸਣ ਲੈਣੀ ਹੈ ਤੇ ਬਰੀਕ ਕਟ ਲੈਣਾ ਹੈ ਤੇ ਇਕ ਚਮਚ ਸ਼ਹਿਦ ਨਾਲ ਚਬਾ-ਚਬਾ ਕੇ ਖਾ ਲੈਣਾ ਹੈ। ਜਾਂ ਫਿਰ ਦੋ ਕਲੀ ਲਸਣ ਲੈ ਕੇ ਉਸ ਨੂੰ ਕੁੱਟ ਲਵੋ ਤੇ
ਇਕ ਗਲਾਸ ਗੁਨਗੁਣੇ ਪਾਣੀ ਨਾਲ ਇਸ ਨੂੰ ਲੈ ਲਵੋ।ਇਸ ਤੋਂ ਇਲਾਵਾ ਆਪਣੀ ਡਾਈਟ ਚ ਵਿਟਾਮਿਨ A ਵਾਲੇ ਪਦਾਰਥਾਂ ਦਾ ਸੇਵਨ ਕਰੋ। ਜਿਤਨੀ ਦੇ ਤੇਲ ਨਾਲ ਮਾਲਿਸ਼ ਕਰੋ ਇਸ ਦੀ ਮਦਦ ਨਾਲ ਬਲੱਡ ਸਰਕੂਲੇਸ਼ਨ ਵਧਣ ਚ ਮਦਦ ਮਿਲਦੀ ਹੈ ਇਸ ਨਾਲ ਦਰਦ ਤੇ ਸੋਜ ਕਟ ਹੁੰਦੀ ਹੈ। ਕਾਲੀ ਕਿਸ਼ਮਿਸ਼,ਅਲਸੀ ਦੇ ਬੀਜ,ਚਿਆ ਸੀਡਜ਼ ਇਹਨਾਂ ਚੀਜ਼ਾਂ ਦਾ ਇਸ ਬਿਮਾਰੀ ਨੂੰ ਠੀਕ ਕਰਨ ਵਿਚ ਬਹੁਤ ਸਹਾਇਤਾ ਕਰਦੀਆਂ ਹਨ।ਤੁਹਾਨੂੰ ਕਾਲੀ ਕਿਸ਼ਮਿਸ਼ ਬੀਜਾਂ ਵਾਲੀ ਲੈਣੀ ਹੈ,ਇਸ ਬਿਮਾਰੀ ਵਿਚ ਇਹਨਾਂ ਦੇ ਬੀਜਾਂ ਨੂੰ ਖਾਣ ਨਾਲ ਹੀ ਜਿਆਦਾ ਫਾਇਦਾ ਹੁੰਦਾ ਹੈ। ਇਕ ਮੁੱਠੀ ਕਾਲੀ ਕਿਸ਼ਮਿਸ਼ ਨੂੰ ਪਾਣੀ ਚ ਪੀਘੋ ਕੇ ਰੱਖ ਦੇਣਾ ਹੈ ਤੇ ਸਵੇਰੇ ਉਠ ਕੇ ਇਸ ਪਾਣੀ ਨੂੰ ਪੀ ਲੈਣਾ ਹੈ।ਤੇ ਫਿਰ ਇਸ ਕਿਸ਼ਮਿਸ਼ ਨੂੰ ਚਬਾ ਚਬਾ ਕੇ ਖਾ ਲੈਣਾ ਹੈ।ਇਸ ਤੋਂ ਰੋਜਾਨਾ ਘੱਟ ਤੋਂ ਘੱਟ ਦੋ ਚਮਚ ਅਲਸੀ ਦਾ ਸੇਵਨ ਕਰੋ
ਤੁਸੀਂ ਇਸ ਨੂੰ ਪੀਘੋ ਕੇ ਦਹੀਂ ਦੇ ਨਾਲ ਖਾਣਾ ਹੈ।ਰਾਤ ਨੂੰ ਅਲਸੀ ਦੇ ਦੋ ਚਮਚ ਥੋੜੇ ਜੇ ਪਾਣੀ ਚ ਪੀਘੋ ਦਵੋ ਤੇ ਸਵੇਰੇ ਇਸ ਨੂੰ ਪੀਸ ਕੇ ਪੇਸਟ ਬਣਾ ਲਵੋ।ਇਸ ਨੂੰ ਦਹੀਂ ਚ ਪਾ ਕੇ ਤੇ ਇਸ ਦਾ ਸੇਵਨ ਸਵੇਰੇ ਨਾਸ਼ਤੇ ਚ ਕਰ ਲਓ। ਦੋ ਚਮਚ ਚੀਆ ਸੀਡਜ਼ ਨੂੰ ਇਕ ਗਲਾਸ ਪਾਣੀ ਵਿੱਚ 10 ਤੋਂ 15ਮਿੰਟ ਪੀਘੋ ਕੇ ਰੱਖ ਦੇਣਾ ਹੈ ਤੇ ਇਸ ਪਾਣੀ ਚ ਤੁਸੀਂ ਚਾਹੋ ਤਾਂ ਮਿਸ਼ਰੀ ਵੀ ਸਕਦੇ ਹੋ ਜਾਂ ਫਿਰ ਐਂਵੇ ਹੀ ਪੀ ਲਓ,ਦਿਨ ਚ ਕਦੋਂ ਵੀ ਤੁਸੀਂ ਇਸ ਦਾ ਸੇਵਨ ਕਰ ਸਕਦੇ ਹੋ।ਇਹਨਾਂ ਵਿਚ ਪ੍ਰੋਟੀਨ ਦੀ ਮਾਤਰਾ ਕਾਫੀ ਜਿਆਦਾ ਹੁੰਦੀ ਹੈ।ਇਸ ਨਾਲ ਸਰੀਰ ਚ ਕਿਸੀ ਵੀ ਤਰ੍ਹਾਂ ਦੀ ਕੰਮਜੋਰੀ ਦੂਰ ਹੁੰਦੀ ਹੈ,ਤੇ ਨਾਲ ਹੀ ਸੋਜ ਨੂੰ
ਘੱਟ ਕਰਨ ਤੇ ਨਾੜਾਂ ਨੂੰ ਮਜਬੂਤ ਬਣਾਉਣ ਲਈ ਬਹੁਤ ਹੀ ਫਾਇਦੇਮੰਦ ਹੁੰਦੀ ਹੈ।ਤੁਹਾਨੂੰ ਖੰਡ ਖਾਣਾ ਬਿਲਕੁਲ ਬੰਦ ਕਰਨਾ ਹੋਵੇਗਾ,ਨਮਕ ਘੱਟ ਤੋਂ ਘੱਟ ਖਾਓ ਨਹੀਂ ਖਾਣਾ ਹੈ, ਸ਼ਰਾਬ ਤੇ ਸਿਗਰਟ ਦਾ ਸੇਵਨ ਨਹੀਂ ਕਰਨਾ ਹ,ਇਹ ਨਾੜਾਂ ਨੂੰ ਕੰਮਜੋਰ ਕਰ ਦਿੰਦੇ ਹਨ।ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

