ਵੀਡੀਓ ਥੱਲੇ ਜਾ ਕੇ ਦੇਖੋ,ਕੈਲਸ਼ੀਅਮ ਦੀ ਕਮੀ ਹੁੰਦੀ ਹੈ ਅਤੇ ਹੱਡੀਆਂ ਜਲਦੀ ਟੁੱਟ ਜਾਂਦੀਆਂ ਹਨ ਸ਼ਰੀਰ ਚ ਥਕਾਵਟ ਮਹਿਸੂਸ ਹੋਣੀ ਕੰਮ ਕਰਨ ਨੂੰ ਦਿਲ ਨਾ ਕਰਨਾ ਜਦੋ ਉੱਠਦੇ ਹਾਂ ਤਾਂ ਚੱਕਰ ਹੁੰਦਾ ਹੈ ਜਾਂ ਅੱਖਾਂ ਅੱਗੇ ਹਨੇਰਾ ਜਿਹਾ ਆ ਜਾਂਦਾ ਹੈ ਅਤੇ ਇਸ ਸਮੱਸਿਆ ਨੂੰ ਦੂਰ ਕਰਨ ਲਈ ਸਾਨੂੰ ਜੋ ਲੋੜੀਦੀ ਸਮੱਗਰੀ ਚਾਹੀਦੀ ਹੈ ਉਹ ਹੈ ਸੌਫ ਬਦਾਮ ਤੇ ਮਿਸਰੀ ਹੁਣ ਤੁਸੀਂ 3 ਤੋਂ 4 ਚੱਮਚ ਸੌਫ਼ ਲੈਣੇ ਹਨ ਅਤੇ ਲਗਭੱਗ ਪੱਚੀ ਗਿਰੀਆਂ ਬਦਾਮ ਦੀਆਂ ਲੈਣੀਆਂ ਹਨ
ਅਤੇ ਇਨ੍ਹਾਂ ਨੂੰ ਹਲਕਾ ਹਲਕਾ ਤਵੇ ਤੇ ਭੁ-ਨ ਲੈਣਾ ਹੈ ਧਿਆਨ ਰਹੇ ਕਿ ਜ਼ਿਆਦਾ ਗਰਮ ਨਹੀਂ ਕਰਨਾ ਅਤੇ ਫਿਰ ਤੁਸੀਂ ਧਾਗੇ ਵਾਲੀ ਮਿਸਰੀ ਲੈਣੀ ਹੈ ਅਤੇ ਉਸ ਨੂੰ ਪੀਸ ਲਓ ਅਤੇ 6 ਤੋਂ 7 ਫ਼ੀਸ ਕਾਲੀ ਮਿਰਚ ਦੇ ਲੈਣੇ ਹਨ ਅਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸੀ ਦੇ ਵਿਚ ਪਾ ਕੇ ਇਸ ਦਾ ਪਾਊਡਰ ਤਿਆਰ ਕਰ ਲੈਣਾ ਹੈ ਅਤੇ ਅਤੇ ਤੁਸੀਂ ਇਸ ਨੂੰ ਫਰਿੱਜ ਵਿਚ ਵੀ ਰੱਖ ਸਕਦੇ ਹੋ ਅਤੇ ਬਾਹਰ ਕਿਸੇ ਡੱਬੇ ਵਿਚ ਪਾ ਕੇ ਵੀ ਰੱਖ ਸਕਦੇ ਹੋ
ਤੁਸੀਂ ਇਸ ਪਾਊਡਰ ਦਾ ਸੇਵਨ ਰਾਤ ਨੂੰ ਸੌਣ ਤੋਂ ਪਹਿਲਾਂ ਇਕ ਚੱਮਚ ਲੈ ਕੇ ਇਕ ਤੋਂ ਇਕ ਗਲਾਸ ਦੁਧ ਪੀ ਲੈਣਾ ਹੈ ਇਸ ਤਰ੍ਹਾਂ ਕਰਨਾ ਤੁਹਾਡੇ ਵਿੱਚ ਕੈਲਸ਼ੀਅਮ ਦੀ ਕਮੀ ਦੀ ਪੂਰੀ ਹੋ ਜਾਵੇਗੀ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਘੱਟ ਹੈ ਉਹ ਵੀ ਸਹੀ ਰਹੇਗੀ ਦਿਮਾਗੀ ਤਾਕਤ ਵਧੇਗੀ ਚੇਹਰੇ ਤੇ ਨਵਾਂ ਨਿਖਾਰ ਆਵੇਗਾ ਵਾਲਾਂ ਵਿਚ ਮਜ਼ਬੂਤੀ ਆਵੇਗੀ ਕਾਲੇ ਸੁੰਦਰ ਹੋ ਜਾਣਗੇ ਅਤੇ ਥਕਾਵਟ ਵੀ ਦੂਰ ਹੋ ਜਾਵੇਗੀ ਆਲਸ ਦੂਰ ਹੋ ਜਾਵੇਗਾ ਸਰੀਰ ਵਿੱਚ ਰੋਗਾਂ ਨਾਲ ਲੜਨ ਦੀ ਸ਼ਕਤੀ ਵਧ ਜਾਵੇਗੀ
ਅਤੇ ਸਰੀਰ ਚ ਚੁਸਤੀ ਫੁਰਤੀ ਆ ਜਾਵੇਗੀ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਅਨੁਸਾਰ ਤੁਸੀਂ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਸੇਵਨ ਕਰਨਾ ਹੈ ਇਸ ਦੇ ਸੇਵਨ ਕਰਨ ਨਾਲ ਉੱਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ