ਵੀਡੀਓ ਥੱਲੇ ਜਾ ਕੇ ਦੇਖੋ,ਦੰਦਾਂ ਉੱਤੇ ਜੰਮੀ ਸਾਲਾਂ ਪੁਰਾਣੀ ਗੰ-ਦ-ਗੀ ਅਤੇ ਪੀਲੇ ਪਰ ਨੂੰ ਦੂਰ ਕਰਨ ਦੇ ਲਈ ਤੁਸੀਂ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰਦਾ ਹੈ ਇਸ ਨੁਕਤੇ ਦਾ ਇ-ਸ-ਤੇ-ਮਾ-ਲ ਕਰੋਗੇ ਤਾਂ ਤੁਹਾਡੇ ਦੰਦ ਬਿਲਕੁਲ ਸਫੇਦ ਹੋ ਜਾਣਗੇ ਤੁਹਾਡੇ ਦੰਦਾਂ ਦੇ ਵਿੱਚ ਕਿਸੇ ਪ੍ਰ-ਕਾ-ਰ ਦੀ ਕੋਈ ਸ-ਮੱ-ਸਿ-ਆ ਨਹੀਂ ਆਵੇਗੀ। ਅਤੇ ਤੁਹਾਡੇ ਦੰਦ ਵੀ ਮ-ਜ੍-ਬੂ-ਤ ਹੋ ਜਾਣ੍ਗੇ। ਆਪਣੇ ਦੰਦਾਂ ਨੂੰ ਸਫੈਦ ਕਰਨ ਦੇ ਲਈ ਤੁਸੀਂ ਇਕ ਨੁਕਤਾ ਤਿਆਰ ਕਰਨਾ ਹੈ।
ਇਸ ਨੁਕਤੇ ਨੂੰ ਤਿਆਰ ਕਰਨ ਦੇ ਲਈ ਤੁਹਾਨੂੰ ਇੱਕ ਗਾ-ਜ-ਰ ਚਾਹੀਦੀ ਹੈ ਅਤੇ ਹਲਦੀ ਚਾਹੀਦੀ ਹੈ। ਹੁਣ ਤੁਸੀਂ ਇਹ ਗਾਜਰ ਲੈਣੀ ਹੈ ਅਤੇ ਉਸ ਨੂੰ ਮਿਕਸੀ ਦੇ ਵਿਚ ਪਾ ਕੇ ਉਸ ਨੂੰ ਬਰੀਕ ਕਰ ਲੈਣਾ ਹੈ। ਇਸ ਦੀ ਪੇਸਟ ਬਣ ਜਾਵੇਗੀ ਅਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਇਸ ਦੇ ਵਿੱਚੋਂ ਸਾਰਾ ਰਸ ਬਾਹਰ ਕੱਢ ਲੈਣਾ ਹੈ ਇਸ ਨੂੰ ਹੱਥ ਦੇ ਨਾਲ ਨਿ-ਚੋ-ੜ ਕੇ ਇਸ ਦਾ ਸਾਰਾ ਰਸ ਬਾਹਰ ਕੱਢ ਕੇ ਕਟੋਰੀ ਦੇ ਵਿੱਚ ਪਾ ਦੇਣਾ ਹੈ। ਦੋ ਚਮਚ ਗਾਜਰ ਦਾ ਰਸ ਅਤੇ ਇੱਕ ਚਮਚ ਨਿੰਬੂ ਦਾ ਰਸ ਲੈਣਾ ਹੈ
ਤੁਸੀਂ ਫਿਰ ਇਸ ਦੇ ਵਿਚ ਦੋ ਚੁੱਟਕੀ ਦੇ ਬਰਾਬਰ ਹਲਦੀ ਮਿਲਾ ਦੇਣੀ ਹੈ। ਅਤੇ ਉਸ ਤੋਂ ਬਾਅਦ ਤੁਸੀਂ ਅੱਧਾ ਚਮਚ ਦੀ ਮਾਤਰਾ ਦੇ ਵਿਚ ਇਸ ਵਿੱਚ ਚਿੱਟੇ ਰੰਗ ਦੀ ਕੋਲਗੇਟ ਮਿਲਾ ਦੇਣੀ ਹੈ। ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਦੇ ਵਿੱਚ ਮਿਕਸ ਕਰ ਦੇਣਾ ਹੈ। ਇਹਨਾਂ ਦੀ ਇੱਕ ਪੇਸਟ ਬਣ ਕੇ ਤਿਆਰ ਹੋ ਜਾਵੇਗੀ। ਫੇਰ ਤੁਸੀਂ ਕਿਸੇ ਬਿਰਛ ਦੀ ਮਦਦ ਦੇ ਨਾਲ। ਆਪਣੇ ਦੰਦਾਂ ਦੀ ਸਫਾਈ ਕਰਨੀ ਹੈ। ਹਫ਼ਤੇ ਦੇ ਵਿੱਚ ਤੁਸੀਂ ਤਿੰਨ-ਚਾਰ ਵਾਰ ਇਸ ਨੁਕਤੇ ਦਾ ਇ-ਸ਼-ਤੇ-ਮਾ-ਲ ਜਰੂਰ ਕਰਨਾ ਹੈ।ਇਸ ਦਾ ਇ-ਸ-ਤੇ-ਮਾ-ਲ ਕਰਨ ਦੇ
ਨਾਲ ਤੁਹਾਡੇ ਦੰਦਾਂ ਦੀ ਚਮਕ ਵਾਪਸ ਆ ਜਾਵੇਗੀ ਤੁਹਾਡੇ ਦੰਦਾਂ ਤੇ ਜੰਮੀ ਹੋਈ ਗੰ-ਦ-ਗੀ ਦੂ-ਰ ਹੋ ਜਾਵੇਗੀ। ਤੁਹਾਡੇ ਦੰਦਾਂ ਦੇ ਜੰ-ਮਿ-ਆ ਹੋਇਆ ਪੀ-ਲਾ-ਪ-ਣ ਦੂਰ ਹੋ ਜਾਵੇਗਾ। ਤੁਹਾਡੇ ਦੰਦ ਮੋਤੀਆਂ ਦੇ ਵਾਂਗੂੰ ਚ-ਮ-ਕ-ਣ ਲੱਗ ਜਾਣਗੇ। ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾ-ਣ-ਕਾ-ਰੀ ਨੂੰ ਧਿ-ਆ-ਨ ਵਿੱਚ ਰੱਖਦੇ ਹੋਏ ਤੁਸੀਂ ਇਹ ਸੌਖੇ ਜਿਹੇ ਨੁਕਤੇ ਨੂੰ ਘਰ ਵਿਚ ਤਿਆਰ ਕਰਕੇ ਇਸ ਦਾ ਇ-ਸ-ਤੇ-ਮਾ-ਲ ਕਰਦਾ ਹੈ ਇਸ ਦਾ ਇ-ਸ-ਤੇ-ਮਾ-ਲ ਕਰਨ ਦੇ ਨਾਲ ਤੁਸੀਂ ਪਹਿਲੀ ਦੂਜੀ ਵਾਰੀ ਆਪਣੇ ਦੰਦਾਂ ਦੇ ਵਿੱਚ ਫਰਕ ਦੇਖੋਗੇ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ