ਦਹੀ ਖਾਣ ਦੇ ਫਾਇਦੇ ਸ਼ਾਇਦ ਹੀ ਕਿਸੇ ਡਾਕਟਰ ਨੇ ਦੱਸੇ ਹੋਣ

ਵੀਡੀਓ ਥੱਲੇ ਜਾ ਕੇ ਦੇਖੋ,ਦਹੀਂ ਸਾਡੇ ਸਰੀਰ ਲਈ ਬਹੁਤ ਫਾ-ਇ-ਦੇ-ਮੰ-ਦ ਹੁੰਦੀ ਹੈ ਇਹ ਸਾਡੇ ਸਰੀਰ ਨੂੰ ਕਈ ਰੋ-ਗਾਂ ਤੋਂ ਬਚਾਉਂਦਾ ਹੈ,ਸਭ ਤੋਂ ਵਧੀਆ ਦਹੀਂ ਬੱਕਰੀ ਦੇ ਦੁੱਧ ਦਾ ਹੁੰਦਾ ਹੈ ਕਿਉਂਕਿ ਬੱਕਰੀ ਦਾ ਦੁੱਧ ਦੋ-ਸ਼-ਨਾ-ਸ਼-ਕ ਹੈ ਤੇ ਇਹ ਵਾ-ਤ-ਪਿੱ-ਤ ਕਫ ਨੂੰ ਦੂ-ਰ ਕਰਦਾ ਹੈ ਦੂਸਰੇ ਨੰਬਰ ਤੇ ਗਾਂ ਦਾ ਤੇ ਤੀਸਰੇ ਨੰਬਰ ਤੇ ਮੱਝ ਦਾ ਵਧਿਆ ਹੁੰਦਾ ਹੈ।ਦਹੀਂ ਦਾ ਜਦੋਂ ਵੀ ਇ-ਸ-ਤੇ-ਮਾ-ਲ ਕਰਨਾ ਆ ਉਸ ਨੂੰ ਪਹਿਲਾਂ ਤਿੰਨ ਤੋਂ ਚਾਰ ਮਿੰਟ ਲਈ ਰਿ-ੜ-ਕ ਲਵੋ ਤੇ

ਫਿਰ ਇ-ਸ-ਤੇ-ਮਾ-ਲ ਕਰੋ।ਜਿਨ੍ਹਾਂ ਦੀ ਸਕਿਨ ਡ-ਰਾ-ਈ ਰਹਿੰਦੀ ਆ ਤਾਂ ਉਸ ਲਈ ਤੁਸੀਂ ਦਹੀਂ ਚ ਚਾਰ ਚੀਜਾਂ ਪਾਓ ਘੀਆ ਤੋਰੀ ਖੀਰਾ ਤੇ ਕਕੜੀ ਇਹਨਾਂ ਚਾਰਾਂ ਚੀਜਾਂ ਨੂੰ ਥੋੜਾ-ਥੋੜਾ ਕੱਦੂਕਸ਼ ਕਰ ਲਵੋ ਤੇ ਦਹੀਂ ਵਿਚ ਚੰਗੀ ਤਰ੍ਹਾਂ ਫੈਂਟ ਕੇ ਪੇਸਟ ਬਣਾ ਲਵੋ ਤੇ ਫਿਰ ਜਿਥੇ ਵੀ ਡ-ਰਾ-ਈ ਸਕਿਨ ਲੱਗਦੀ ਆ ਉਥੇ ਲਗਾ ਲਵੋ ਤੇ ਅੱਧੇ ਘੰਟੇ ਤਕ ਲੱਗੇ ਰਹਿਣ ਦਵੋ ਤੇ ਫਿਰ ਅੱਧੇ ਘੰਟੇ ਬਾਅਦ ਤਾਜੇ ਪਾਣੀ ਨਾਲ ਧੋਅ ਲਵੋ ਇਸ ਨਾਲ ਤੁਹਾਨੂੰ ਅੱਧੇ ਘੰਟੇ ਵਿਚ ਹੀ ਫਰਕ ਨਜਰ ਆ ਜਾਵੇ ਗਾ।

ਜਿਨ੍ਹਾਂ ਦੀ ਸਕਿਨ ਔ-ਇ-ਲੀ ਰਹਿੰਦੀ ਹੈ ਤੇ ਉਨ੍ਹਾਂ ਦੇ ਚਿਹਰੇ ਤੇ ਪਿੰਪਲ ਨਿਕਲ ਆਉਂਦੇ ਹਨ ਤਾਂ ਉਹ ਲੋਕ ਥੋੜ੍ਹੇ ਜੇ ਚਾਵਲ ਤੇ ਥੋੜ੍ਹਾ ਜਿਹਾ ਆਟਾ ਲੈ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ ਤੇ ਪੇਸਟ ਬਣਾ ਲਓ ਤੇ ਫਿਰ ਜਿੱਥੇ ਪਿੰਮਲਸ ਹਨ ਉੱਥੇ ਲਗਾ ਕੇ ਚੰਗੀ ਤਰਾਂ ਸਮਾਜ ਕਰੋ ਤੇ ਅੱਧੇ ਘੰਟੇ ਤੱਕ ਇਸ ਤਰ੍ਹਾਂ ਲੱਗਾ ਰਹਿਣ ਦਿਓ ਅਤੇ ਫਿਰ ਇਸ ਨੂੰ ਧੋ ਲਵੋ ਤੇ ਤੁਹਾਨੂੰ ਪਹਿਲੇ ਦਿਨ ਤੋਂ ਹੀ ਥੋੜਾ-ਥੋੜਾ ਫਰਕ ਦਿਖਾਈ ਦੇਣ ਲੱਗ ਜਾਵੇਗਾ। ਇਸ ਤੋਂ ਇਲਾਵਾ ਦਹੀਂ ਦੇ ਨਾਲ ਮੋ-ਸ-ਚ-ਰਾ-ਈ-ਜ-ਰ ਨੂੰ ਤਿਆਰ ਕੀਤਾ ਜਾ ਸਕਦਾ ਹੈ ਤਾਂ

ਇਸ ਲਈ ਥੋੜਾ ਜਾ ਦਹੀਂ ਤੇ ਥੋੜਾ ਜਾ ਸ਼ਹਿਦ ਲੈ ਕੇ ਇਹਨਾਂ ਚੀਜ਼ਾਂ ਨੂੰ ਚੰਗੀ ਤਰਾਂ ਫੈਂ-ਟ ਲਵੋ ਤੇ ਆਪਣੇ ਚਿਹਰੇ ਦੇ ਉੱਤੇ ਲੱਗਾ ਲਵੋ ਤੇ ਅੱਧੇ ਘੰਟੇ ਬਾਅਦ ਆਪਣੇ ਚਿਹਰੇ ਨੂੰ ਧੋਖਾ ਲਵੋ ਇਸ ਨਾਲ ਤੁਹਾਡੀ ਤਵਾ ਮੋ-ਸ-ਚ-ਰਾ-ਈ-ਜ-ਰ ਹੋ ਜਾਵੇਗੀ। ਜਿਹੜੇ ਲੋਕ ਕੋ-ਲੈ-ਸ-ਟ-ਰੋ-ਲ ਦੀ ਸ-ਮੱ-ਸਿ-ਆ ਤੋਂ ਪ-ਰੇ-ਸ਼ਾ-ਨ ਹਨ ਉਹਨਾਂ ਨੂੰ ਦਹੀਂ ਦਾ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ ਤੇ ਨਾਲ-ਨਾਲ ਸ਼ਹਿਦ ਦਾ ਵੀ ਇ-ਸ-ਤੇ-ਮਾ-ਲ ਕਰਨਾ ਚਾਹੀਦਾ ਹੈ

ਇਸ ਨਾਲ ਬੂਰਾ ਕੋ-ਲੈ-ਸ-ਟ-ਰੋ-ਲ ਘੱਟ ਜਾਵੇਗਾ ਤੇ ਵਧਿਆ ਕੋ-ਲੈ-ਸ-ਟ-ਰੋ-ਲ ਵੱਧ ਜਾਵੇਗਾ ਇਹ ਇਨ੍ਹੀਂ ਕਮਾਲ ਦੀ ਚੀਜ਼ ਹੈ। ਰਾਤ ਦੇ ਸਮੇਂ ਦਹੀਂ ਦਾ ਸੇ-ਵ-ਨ ਨਹੀਂ ਕਰਨਾ ਚਾਹੀਦਾ ਇਸ ਨਾਲ ਜੋੜਾਂ ਚ ਦਰਦ ਹੁੰਦੀ ਹੈ ਤੇ ਨਾਲ-ਨਾਲ ਖਾਂਸੀ ਦੀ ਸ-ਮੱ-ਸਿ-ਆ ਵੀ ਬਣ ਜਾਂਦੀ ਹੈ ਤੇ ਨਾਲ ਹੀ ਰਾਤ ਨੂੰ ਦਹੀਂ ਖਾਣ ਨਾਲ ਸਾਡੇ ਪੇਟ ਚ ਉਥਲ-ਪੁਥਲ ਹੁੰਦੀ ਰਹਿੰਦੀ ਹੈ ਹਾਜਮਾ ਖ-ਰਾ-ਬ ਹੋ ਜਾਂਦਾ ਹੈ ਤੇ ਗੰਦਾ ਐ-ਸਿ-ਡ ਬਨਣ ਲੱਗ ਜਾਂਦੇ ਹੈ ਇਸ ਲਈ ਰਾਤ ਨੂੰ ਦਹੀਂ ਦਾ ਇ-ਸ-ਤੇ-ਮਾ-ਲ ਨਹੀਂ ਕਰਨਾ ਚਾਹੀਦਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published.