ਗਰਦਨ ਦੇ ਕਾਲੇਪਨ ਨੂੰ ਦੂਰ ਕਰਨ ਲਈ ਇਸ ਦਾ ਇਸਤੇਮਾਲ ਕਰੋ ਇਸ ਦਾ ਇਸਤੇਮਾਲ ਕਰਨ ਨਾਲ ਤੁਹਾਡੇ ਕਾਲੀ ਗਰਦਨ ਸਾਫ ਸੁਥਰੀ ਹੋ ਜਾਵੇਗੀ, ਜਿਵੇਂ ਕਿ ਗਰਮੀ ਦੇ ਪ੍ਰਭਾਵ ਕਾਰਨ ਧੁੱਪ ਕਾਰਨ ਅਤੇ ਧੂੜ ਮਿੱਟੀ ਦੇ ਕਾਰਨਾ ਸਾਡੀ ਚਮੜੀ ਤੇ ਪ੍ਰਦੂਸ਼ਣ ਦੇ ਕਾਰਨ,ਸਾਡੀ ਚਮੜੀ ਤੇ ਮੈਲ ਜੰਮਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੀ ਗਰਦਨ ਤੇ ਕਾਲਾਪਨ ਆ ਜਾਂਦਾ ਹੈ,ਹੁਣ ਗੱਲ ਕਰਦੇ ਹਾਂ ਇਸ ਸਮੱਸਿਆ ਤੋਂ ਕਿਸੇ ਪ੍ਰਕਾਰ ਸ਼ੁਟਕਾਰਾ ਪਾਇਆ ਜਾਵੇ ਇਸ ਨੂੰ ਤਿਆਰ ਕਰਨ ਲਈ ਤੁਸੀ ਸਭ ਤੋ ਪਹਿਲਾਂ,
ਤੁਸੀਂ ਇਕ ਕੌਫੀ ਦਾ ਛੋਟਾ ਪੈਕਟ ਲੈ ਕੇ ਆਉਣਾ ਹੈ, ਹੁਣ ਤੁਸੀਂ ਏਸ ਕੌਫੀ ਵਿੱਚ ਥੋੜ੍ਹੀਆਂ ਜਿਹੀਆਂ ਬੂੰ-ਦਾਂ ਨਿੰਬੂ ਦੀਆਂ ਮਿਲਾ ਦੇਣੀਆਂ ਹਨ,ਅਤੇ ਫਿਰ ਉਸੇ ਨਿੰਬੂ ਨੂੰ ਕੋਫੀ ਨੂੰ ਲਗਾ ਕੇ ਆਪਣੀ ਗਰਦਨ ਦੇ ਹਲਕੇ ਹੱਥਾਂ ਨਾਲ ਇਸ ਦੀ ਮਾਲਸ਼ ਕਰਨੀ ਐਂ,ਇਸ ਤਰ੍ਹਾਂ ਤੁਸੀਂ ਪੰਜ ਮਿੰਟ ਤੱਕ ਕਰਦੇ ਰਹਿਣਾ ਹੈ, ਉਸ ਤੋਂ ਬਾਅਦ ਉਸ ਨੇ ਇਸ ਨੂੰ 20 ਮਿੰਟ ਲਈ ਸੁੱਕਣ ਦੇਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਗਰਦਨ ਨੂੰ ਪਾਣੀ ਨਾਲ ਧੋ ਲਓ, ਇਸ ਨਾਲ ਤੁਹਾਡੀ ਗਰਦਨ ਦਾ
ਕਾਲਾਪਣ ਦੂਰ ਹੋ ਜਾਵੇਗਾ ਤੁਹਾਡੀ ਗਰਦਨ ਪੂਰੀ ਹੋ ਜਾਵੇਗੀ ਸਾਫ ਸੁਥਰੀ ਹੋ ਜਾਵੇਗੀ ਕੋਮਲ ਹੋ ਜਾਵੇਗੀ,ਤੁਸੀਂ ਇਸਦਾ ਹਫਤੇ ਵਿੱਚ ਦੋ ਜਾਂ ਤਿੰਨ ਵਾਰ ਇਸਤੇਮਾਲ ਕਰਦੇ ਹੋ ਤਾਂ ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਗਰਦਨ ਦਾ ਕਾਲਾਪਣ ਦੂਰ ਹੋ ਜਾਵੇਗਾ,ਇਸ ਨੁਕਤੇ ਦਾ ਇਸਤੇਮਾਲ ਕਰਕੇ ਹੁਣ ਤੱਕ ਕਈ ਲੋਕਾਂ ਨੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਲਿਆ ਹੈ
ਇਸ ਲਈ ਤੁਸੀਂ ਵੀ ਇਸ ਨੁਕਤੇ ਦਾ ਇਸਤੇਮਾਲ ਕਰਨਾ ਹੈ ਅਤੇ ਗਰਦਨ ਦੇ ਕਾਲੇਪਨ ਤੋਂ ਛੁਟਕਾਰਾ ਪਾਉਣਾ ਹੈ ਇਸ ਪ੍ਰਕਾਰ ਉੱਪਰ ਦਿੱਤੀ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਅਤੇ ਇਸ ਨੁਕਤੇ ਦਾ ਇਸਤੇਮਾਲ ਕਰੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

