ਵੀਡੀਓ ਥੱਲੇ ਜਾ ਕੇ ਦੇਖੋ,ਜੇਕਰ ਤੁਹਾਡੇ ਸਰੀਰ ਚ ਵਿਟਾਮਿਨ ਡੀ ਦੀ ਘਾਟ ਹੋ ਰਹੀ ਹੈ ਅਤੇ ਇਸ ਘਾਟ ਨਾਲ ਤੁਹਾਨੂੰ ਗੋਡਿਆਂ ਵਿਚ ਦਰਦ ਕਮਰ ਦਰਦ ਅੱਖਾਂ ਦੀ ਰੋਸ਼ਨੀ ਘਟ ਰਹੀ ਹੈ,ਸੂਰਜ ਦੀ ਰੋਸ਼ਨੀ ਨਾਲ ਆਪਾਂ ਇਨ੍ਹਾਂ ਸਾਰੀਆਂ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ ਜਿਵੇਂ ਕਿ ਥਾਇਰਾਇਡ,ਕੈਂਸਰ,ਡਿਪਰੈਸ਼ਨ ਅਤੇ ਹੱਡੀਆਂ ਦੀ ਕਮਜ਼ੋਰੀ ਨੂੰ ਠੀਕ ਕਰਨ ਲਈ ਹਰ ਰੋਜ਼ ਸੂਰਜ ਦੀ ਰੋਸ਼ਨੀ ਲੈਣੀ ਹੈ ਅਜਿਹਾ ਕਰਨ ਨਾਲ
ਤੁਹਾਡੀਆਂ ਇਹ ਸਾਰੀਆਂ ਸਮੱਸਿਆ ਠੀਕ ਹੋ ਜਾਣਗੀਆਂ ਤੁਹਾਡੇ ਵਿਟਾਮਿਨ ਦੀ ਘਾਟ ਬਹੁਤ ਛੇਤੀ ਪੂਰੀ ਹੋਣ ਲੱਗ ਜਾਵੇਗੀ ਗੋਡਿਆਂ ਵਿੱਚ ਦਰਦ ਨਹੀਂ ਹੋਵੇਗਾ ਅਤੇ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਵੇਗੀ ਤੁਸੀਂ ਹਰ ਰੋਜ਼ ਸਵੇਰੇ ਉੱਠ ਕੇ ਸਵੇਰ ਦੀ ਧੁੱਪ ਲੈਣੀ ਹੈ ਅਤੇ ਸ਼ਾਮ ਵਾਲੀ ਧੁੱਪ ਲੈਣੀ ਹੈ ਜੇਕਰ ਇਨ੍ਹਾਂ ਦੋ ਧੁੱਪਾਂ ਨਾਲ ਹੀ ਆਪਣੇ ਵਿਟਾਮਿਨ ਡੀ ਦੀ ਘਾਟ ਪੂਰੀ ਹੋ ਜਾਵੇਗੀ ਅਤੇ ਆਪਾਂ ਨੂੰ ਹੋਰ ਥਾਇਰਾਇਡ,ਕੈਂਸਰ,ਡਿਪਰੈਸ਼ਨ ਵਰਗੀਆਂ ਬਿਮਾਰੀਆਂ ਨਹੀਂ ਹੋਣਗੀਆਂ ਅਤੇ
ਆਪਣੀਆਂ ਹੱਡੀਆਂ ਦੀ ਕਮਜ਼ੋਰੀ ਵੀ ਠੀਕ ਹੋ ਜਾਵੇਗੀ ਜਾਂ ਫਿਰ ਤੁਸੀਂ ਇਸ ਤਰ੍ਹਾਂ ਵੀ ਕਰ ਸਕਦੇ ਉਹ ਸਭ ਤੋਂ ਪਹਿਲਾਂ ਤੁਸੀਂ ਇੱਕ ਕੱਚ ਦੀ ਬੋਤਲ ਲੈ ਲੈਣੀ ਹੈ ਉਸ ਨੂੰ ਪਾਣੀ ਨਾਲ ਭਰ ਲੈਣਾ ਹੈ ਅਤੇ ਫਿਰ ਤੁਸੀਂ ਉਸ ਨੂੰ ਸੱਤ ਤੋਂ ਅੱਠ ਘੰਟੇ ਧੁੱਪੇ ਰੱਖ ਦੇਣਾ ਹੈ ਅਤੇ ਫਿਰ ਤੁਸੀਂ ਇਸ ਪਾਣੀ ਦਾ ਹਰ ਰੋਜ਼ ਸੇਵਨ ਕਰਨਾ ਹੈ ਤੁਸੀਂ ਇਸ ਦਾ ਸੇਵਨ ਇੱਕ ਦਿਨ ਛੱਡ ਕੇ ਵੀ ਕਰ ਸਕਦੇ ਹੋ ਤੁਸੀਂ ਸਿਰਫ਼ ਟੂਟੀ ਜਾਂ ਨਲਕੇ ਦਾ ਪਾਣੀ ਹੀ ਵਰਤਣਾ ਹੈ ਆਰੋ ਦੇ ਪਾਣੀ ਦੀ ਵਰਤੋਂ ਨਹੀਂ ਕਰਨੀ ਜਦੋਂ ਵੀ ਤੁਸੀਂ ਸਵੇਰੇ ਸੂਰਜੀ ਰੋਸ਼ਨੀ ਲੈਣੀ ਹੈ ਤਾਂ
ਆਪਣੀ ਧੁਨੀ ਉੱਪਰ ਅਤੇ ਆਪਣੀ ਢੋਈ ਉੱਪਰ ਹੀ ਲੈਣੀ ਹੈ ਆਪਣਾ ਸਰੀਰ ਨੰਗਾ ਹੋਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਤੁਹਾਨੂੰ ਕਦੇ ਵੀ ਵਿਟਾਮਿਨ ਡੀ ਦੀ ਘਾਟ ਨਹੀਂ ਹੋਵੇਗੀ ਅਤੇ ਕਦੇ ਵੀ ਤੁਹਾਡੇ ਗੋਡਿਆਂ ਜੋੜਾਂ ਵਿੱਚ ਦਰਦ ਨਹੀਂ ਰਹੇਗਾ ਅਤੇ ਇਸ ਸਵੇਰ ਦੀ ਧੁੱਪ ਨਾਲ ਆਪਾਂ ਨੂੰ ਹੋਰ ਵੀ ਕਈ ਤਰ੍ਹਾਂ ਦੇ ਫਾਇਦੇ ਹੋਣਗੇ ਭਾਵ ਕਿ ਆਪਣਾ ਸਰੀਰ ਬਿਲਕੁਲ ਤੰਦਰੁਸਤ ਅਤੇ ਚੁਸਤ ਰਹੇਗਾ ਅਤੇ ਇਨ੍ਹਾਂ ਸਾਰੀਆਂ ਬੀਮਾਰੀਆਂ ਤੋਂ ਆਪਾਂ ਬਚੇ ਰਹਾਂਗੇ ਆਪਣੀ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੋ ਜਾਵੇਗੀ ਕਮਰ ਵਿੱਚ ਦਰਦ ਨਹੀਂ ਹੋਵੇਗਾ
ਗੋਡਿਆਂ ਦਾ ਦਰਦ ਨਹੀਂ ਹੋਵੇਗਾ ਡਿਪ੍ਰੈਸ਼ਨ,ਕੈਂਸਰ, ਥਾਇਰਾਡ ਹੱਡੀਆਂ ਦੀ ਕਮਜ਼ੋਰੀ ਵੀ ਠੀਕ ਹੋ ਜਾਵੇਗੀ ਭਾਵ ਕਿ ਤੁਸੀਂ ਹਰ ਰੋਜ਼ ਸਵੇਰ ਦੀ ਧੁੱਪ ਲੈਣੀ ਹੈ ਸਵੇਰ ਦੀ ਧੁੱਪ ਨਾਲ ਹੀ ਆਪਣੇ ਕਈ ਤਰ੍ਹਾਂ ਦੇ ਫਾਇਦੇ ਮਿਲਣਗੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ