ਸਾਡੀ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਦੇ ਲਈ ਸਾਡੇ ਸਰੀਰ ਦੇ ਵਿੱਚ ਕੁਝ ਅਜਿਹੇ ਪੁਆਇੰਟ ਹੁੰਦੇ ਹਨ ਜਿਨ੍ਹਾਂ ਨੂੰ ਜੇਕਰ ਦਬਾਇਆ ਜਾਵੇ ਤਾਂ ਸਾਡੇ ਅੱਖਾਂ ਨੂੰ ਬਹੁਤ ਜ਼ਿਆਦਾ ਫਰਕ ਪੈਂਦਾ ਹੈ ਅਤੇ ਸਾਡੀਆਂ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਂਦੀ ਹੈ.ਸਾਡੇ ਸਰੀਰ ਦੇ ਸਾਰੇ ਅੰ-ਗਾਂ ਦਾ ਕਿਸੇ ਨਾ ਕਿਸੇ ਹਿੱਸੇ ਦੇ ਨਾਲ ਜ਼ਰੂਰ ਸਬੰਧ ਹੁੰਦਾ ਹੈ ਜੇਕਰ ਐਕੂਪ੍ਰੈਸ਼ਰ ਇਹ ਪੁਆਇੰਟ ਦਬਾਏ ਜਾਣ ਤਾਂ ਬਹੁਤ ਜਲਦੀ ਅੱਖਾਂ ਦੀ ਰੌਸ਼ਨੀ ਵਾਪਸ ਆ ਸਕਦੀ ਹੈ ਰੌਸ਼ਨੀ ਵਧ ਸਕਦੀ ਹੈ ਅਤੇ
ਇਸ ਦੇ ਨਾਲ ਨਾਲ ਤੁਸੀਂ ਆਪਣੀ ਡਾਈਟ ਵੀ ਚੰਗੀ ਰੱਖਣੀ ਹੈ ਅਤੇ ਚੰਗੀਆਂ ਚੀਜ਼ਾਂ ਦਾ ਇਸਤੇਮਾਲ ਕਰਦੇ ਰਹਿਣਾ ਹੈ ਅਤੇ ਇਸ ਨੁਸਖੇ ਦਾ ਇਸਤੇਮਾਲ ਕਰਦੇ ਰਹਿਣਾ ਹੈ ਤੁਹਾਡੇ ਵੀ ਅੱਖਾਂ ਦਾ ਚਸ਼ਮਾ ਉਤਰ ਜਾਵੇਗਾ ਰੌਸ਼ਨੀ ਤੁਹਾਡੀ ਬਹੁਤ ਜ਼ਿਆਦਾ ਵਧ ਜਾਵੇਗੀ ਅਤੇ ਹੁਣ ਗੱਲ ਕਰਦੇ ਹਾਂ ਕਿ ਇਹ ਕਿਹੜੇ ਐਕੂਪ੍ਰੈਸ਼ਰ ਹਨ ਜਿਨ੍ਹਾਂ ਨੂੰ ਦਬਾਉਣ ਦੇ ਨਾਲ ਅੱਖਾਂ ਦੀ ਰੋਸ਼ਨੀ ਦੇ ਵਿੱਚ ਫ਼ਰਕ ਪੈਂਦਾ ਹੈ ਅੱਖਾਂ ਦੀ ਰੌਸਨੀ ਵਧ ਜਾਂਦੀ ਹੈ ਤਾਂ ਤੁਸੀਂ ਸੱਜੇ ਹੱਥ ਦੀ ਜੋ ਪਹਿਲੀਆਂ ਦੋ ਉਂਗਲਾਂ ਹੁੰਦੀਆਂ ਹਨ ਉਨ੍ਹਾਂ ਦੇ ਵਿਚਕਾਰ
ਤਲੀ ਦੇ ਵਿੱਚ ਇੱਕ ਜਿੱਥੋਂ ਜਿੱਥੋਂ ਵਿਚਕਾਰ ਸਨ ਸ਼ੁਰੂ ਹੁੰਦਾ ਹੈ ਉਸ ਜਗ੍ਹਾ ਤੋਂ ਤੁਸੀਂ ਕਿਸੇ ਪੈਲੇਸ ਦੇ ਨਾਲ ਪੁੱਠੇ ਪਾਸੋਂ ਤੁਸੀਂ ਇਸ ਜਗ੍ਹਾ ਨੂੰ ਦਬਾ ਸਕਦੇ ਹੋ.ਕਿਸੇ ਚੀਜ਼ ਦੇ ਨਾਲ ਤੁਸੀਂ ਦ-ਬਾ ਸਕਦੇ ਹੋ ਅਤੇ ਦੂਸਰੀ ਤੀਸਰੀ ਉਂ-ਗ-ਲ ਦੇ ਵਿਚਕਾਰ ਸਨ ਵਾਲੀ ਜਗ੍ਹਾ ਨੂੰ ਤਲੀ ਦੇ ਵਿਚ ਤੁਸੀਂ ਦਬਾ ਸਕਦੇ ਹੋ ਜਿਸ ਜਗ੍ਹਾ ਤੋਂ ਇਹ ਉਂਗਲਾਂ ਸ਼ੁਰੂ ਹੁੰਦੀਆਂ ਹਨ .ਉਸ ਜਗ੍ਹਾ ਦੇ ਸਨ ਤੇ ਵਿਚਕਾਰ ਤੁਸੀਂ ਆਪਣੇ ਸਾਧਨਾਂ ਹੱ-ਥਾਂ ਦੇ ਪਾਸੇ ਇਸ ਜਗ੍ਹਾ ਤੋਂ ਕਿਸੇ ਪੈਲੇਸ ਦੇ ਨਾਲ ਚੰਗੀ ਤਰ੍ਹਾਂ ਦਬਾਉਣਾ ਹੈ
ਚਾਰ ਪੰਜ ਵਾਰ ਤੁਸੀਂ ਇਸ ਨੂੰ ਦਬਾਉਣਾ ਹੈ ਤੇ ਆਪਣੀਆਂ ਅੱਖਾਂ ਦੇ ਭਰਵੱਟਿਆਂ ਦੇ ਤੁਸੀਂ ਉੱਪਰ ਵੀ ਚੰਗੀ ਤਰ੍ਹਾਂ ਆਪਣੇ ਆ ਉਂਗਲਾਂ ਦੇ ਨਾਲ ਇਨ੍ਹਾਂ ਨੂੰ ਦਬਾਉਂਦੇ ਰਾਣਾ ਹੈ ਅਤੇ ਆਪਣੀਆਂ ਅੱਖਾਂ ਦੇ ਥੱਲੇ ਜਿਸ ਜਗ੍ਹਾ ਤੇ ਡਾਰਕ ਸਰਕਲ ਆ ਜਾਂਦੇ ਹਨ.ਉਸ ਜਗ੍ਹਾ ਤੋਂ ਵੀ ਤੁਸੀਂ ਉਂਗਲਾਂ ਦੇ ਨਾਲ ਹੌਲੀ ਹੌਲੀ ਦਬਾਉਂਦੇ ਰਹਿਣਾ ਹੈ,ਅੱਖਾਂ ਦੇ ਚਾਰੇ ਪਾਸੇ ਤੁਸੀਂ ਹੌਲੀ ਹੌਲੀ ਆਪਣੀ ਉਂਗਲਾਂ ਦੇ ਨਾਲ ਇਹ ਐਕੂਪ੍ਰੈਸ਼ਰ ਵੀ ਦਬਾਉਂਦੇ ਹਨ.ਤਲੀਆਂ ਦੀਆਂ ਉਂ-ਗ-ਲਾਂ ਦੇ ਸਾਧਨਾਂ ਦੇ ਵਿਚਕਾਰ ਜੋ
ਐਕੂਪ੍ਰੈਸ਼ਰ ਪੁਆਇੰਟ ਹੁੰਦੇ ਹਨ ਉਨ੍ਹਾਂ ਨੂੰ ਵੀ ਦਿਵਾਉਣਾ ਹੈ ਜੋ ਕਿ ਇਸ ਵੀਡੀਓ ਦੇ ਵਿੱਚ ਚੰਗੀ ਤਰ੍ਹਾਂ ਸਮਝਾ ਕੇ ਦੱਸਿਆ ਗਿਆ ਹੈ ਅਤੇ ਕਰ ਕੇ ਦੱਸਿਆ ਗਿਆ ਹੈ,ਜਦੋਂ ਤੁਸੀਂ ਸਵੇਰੇ ਉੱਠ ਜਾਂਦੇ ਹੋ ਤਾਂ ਸਭ ਤੋਂ ਪਹਿਲਾਂ ਤੁਸੀਂ ਆਪਣੇ ਮੂੰਹ ਦੀ ਲਾਰ ਆਪਣੀਆਂ ਅੱਖਾਂ ਤੇ ਜਿਸ ਤਰ੍ਹਾਂ ਸੁਰਮਾ ਪਾਉਂਦੇ ਹਾਂ ਉਸੇ ਤਰ੍ਹਾਂ ਤੁਸੀਂ ਇਹ ਲਾਰ ਨੂੰ ਅੱਖਾਂ ਦ ਆਪਣੇ ਸ਼ੁਰੂ ਹੁੰਦੀਆਂ ਹਨ ਉਸ ਜਗ੍ਹਾ ਤੇ ਲਗਾ ਲੈਣਾ ਹੈ,ਕਰਾਟੇ ਮੂੰਹ ਦੀ ਲਾਰ ਬਹੁਤ ਜ਼ਿਆਦਾ ਲਾਹੇਵੰਦ ਹੁੰਦੀ ਹੈ ਹਰ ਇੱਕ ਵੱਡੀ ਤੋਂ ਵੱਡੀ ਸਮੱਸਿਆ ਨੂੰ ਦੂਰ ਕਰਦੇ ਵਿੱਚ ਫ਼ਾਇਦਾ ਪਹੁੰਚਾਉਂਦੀ ਹੈ
ਅਤੇ ਉਸ ਤੋਂ ਬਾਅਦ ਫਿਰ ਤੁਸੀਂ ਆਪਣੇ ਮੂੰਹ ਦੇ ਵਿੱਚ ਪਾਣੀ ਭਰ ਲੈਣਾ ਹੈ ਅਤੇ ਉਸ ਤੋਂ ਬਾਅਦ ਅੱਖਾਂ ਦੇ ਵਿੱਚ ਤੁਸੀਂ ਪਾਣੀ ਦੇ ਛਿੱਟੇ ਮਾ-ਰ-ਨੇ ਹਨ ਠੰਢੇ ਪਾਣੀ ਦੇ ਛਿੱਟੇ ਮਾ-ਰ-ਨੇ ਹਨ ਇਸ ਤਰ੍ਹਾਂ ਕਰਨ ਦੇ ਨਾਲ ਵੀ ਤੁਸੀਂ ਬਹੁਤ ਜਲਦੀ ਆਪਣੀਆਂ ਅੱਖਾਂ ਦੀ ਰੌਸ਼ਨੀ ਨੂੰ ਵਧਾ ਸਕਦੇ ਹੋ ਅਤੇ ਇਸ ਤੋਂ ਇਲਾਵਾ ਤੁਸੀਂ ਹਰ ਰੋਜ਼ ਜੇ ਕਰ ਇਸ ਨੁ-ਸ-ਖੇ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਬਹੁਤ ਜਲਦੀ ਤੁਹਾਡੇ ਅੱਖਾਂ ਦੀ ਰੋਸ਼ਨੀ ਵਧਣੀ ਸ਼ੁ-ਰੂ ਹੋ ਜਾਵੇਗੀ ਅਤੇ
ਤੁਸੀਂ ਖੱ-ਟੀ-ਆਂ ਚੀਜ਼ਾਂ ਤਲੀਆਂ ਚੀਜ਼ਾਂ ਤੋਂ ਦੂ-ਰ ਰਹਿਣਾ ਹੈ ਅਤੇ ਵਿਟਾਮਿਨ ਸੀ ਦਾ ਭਰਪੂਰ ਮਾਤਰਾ ਚ ਇਸਤੇਮਾਲ ਕਰਨਾ ਹੈ.ਸਵੇਰੇ ਸਵੇਰੇ ਜਦੋਂ ਸੂਰਜ ਨਿਕਲ ਰਿਹਾ ਹੁੰਦਾ ਹੈ ਤਾਂ ਤੁਸੀਂ ਉਸ ਦੀ ਲਾਲਗੀ ਨੂੰ ਦੇਖਣਾ ਹੈ ਤੇ ਕੋਈ ਪੈਨਸ਼ਨ ਲੈ ਲੈਣੀ ਹੈ ਅਤੇ ਉਸ ਤੋਂ ਬਾਅਦ ਉਸ ਤੇ ਅਗਲੀ ਲੋਕ ਨੂੰ ਦੇਖਣਾ ਹੈ ਅਤੇ ਪੈਲੇਸ ਵੱਲੋਂ ਅੱਖਾਂ ਦੇ ਨੇੜੇ ਲਿਆਉਂਦੇ ਜਾਣਾ ਹੈ ਫਿਰ ਦੂ-ਰ ਕਰਦੇ ਜਾਣਾ ਹੈ ਇਸ ਤਰ੍ਹਾਂ ਅੱਖਾਂ ਦੀ ਕਸਰਤ ਹੋ ਜਾਂਦੀ ਹੈ .
ਫਰੂਟ ਦਾ ਇਸਤੇਮਾਲ ਕਰਦੇ ਰਹੋ ਹਰੀਆਂ ਸਬਜ਼ੀਆਂ ਦਾ ਇਸਤੇਮਾਲ ਕਰਦੇ ਹੋ.ਇਨ੍ਹਾਂ ਨੁਸਖਿਆਂ ਦਾ ਇਸਤੇਮਾਲ ਕਰਦੇ ਹੋ ਕੁਝ ਦਿਨਾਂ ਦੇ ਵਿੱਚ ਤੁਹਾਡੀ ਅੱਖਾਂ ਦੀ ਰੋਸ਼ਨੀ ਵਧਣੀ ਸ਼ੁਰੂ ਹੋ ਜਾਵੇਗੀ ਅਤੇ ਲਗਪਗ ਦੋ ਮਹੀਨੇ ਕਰਦੇ ਰਹੋਗੇ ਤਾਂ ਅੱਖਾਂ ਦਾ ਚਸ਼ਮਾ ਵੀ ਉਤਰ ਜਾਵੇਗਾ,ਇਸ ਪ੍ਰਕਾਰ ਉੱਪਰ ਦੱਸੀ ਗਈ ਸਾਰੀ ਜਾਣਕਾਰੀ ਨੂੰ ਧਿਆਨ ਵਿੱਚ ਰੱਖੋ ਜਿਸ ਨੁਸਖੇ ਦਾ ਇਸਤੇਮਾਲ ਕਰੋ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਸੋਮਰਸੈੱਟ ਵਧ ਜਾਵੇਗੀ.
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ