ਪ੍ਰੈਸ ਨੂੰ ਬਣਾਓ ਬਿਲਕੁਲ ਨਵੀ ਉਹ ਵੀ ਚੁਟਕੀਆਂ ਵਿੱਚ

ਵੀਡੀਓ ਥੱਲੇ ਜਾ ਕੇ ਦੇਖੋ,ਪ੍ਰੈੱਸ ਕੱਪੜੇ ਪਰੈਸ ਕਰਨ ਵਾਲੀ ਸਾਡੀ ਪ੍ਰੈੱਸ ਦੇ ਹੇਠਲੇ ਪਾਸੇ ਜਦੋਂ ਕਾਲਖ ਜੰਮ ਜਾਂਦੀ ਹੈ ਤਾਂ ਉਸ ਦਾਗ ਧੱਬੇ ਅਤੇ ਕਾਲਕ ਨੂੰ ਹਟਾਉਣ ਲਈ ਤੂਸੀ ਇਸ ਨੁਕਤੇ ਰਾਹੀਂ ਆਪਣੀ ਪ੍ਰੈੱਸ ਨੂੰ ਹੇਠਲੇ ਪਾਸੇ ਸਾਫ ਸੁਥਰਾ ਕਰ ਸਕਦੇ ਹੋ ਜਿਸ ਨਾਲ ਤੁਹਾਡੀ ਪ੍ਰੈੱਸ ਕੱਪੜੇ ਵਧੀਆ ਪ੍ਰੈਸ ਕਰੇਗੀ ਅਤੇ ਕਪੜੇ ਵੀ ਖਰਾਬ ਨਹੀਂ ਕਰੇਗੀ ਇਸ ਲਈ ਤੁਸੀਂ ਸੂਤੀ ਤੌਲੀਏ ਦੇ ਉੱਤੇ ਨਮਕ ਪਾ ਦੇਣਾ ਹੈ ਅਤੇ ਫਿਰ ਤੁਸੀਂ ਪ੍ਰੈੱਸ ਚਲਾ ਦੇਣੀ ਹੈ ਅਤੇ

ਉਸ ਨੂੰ ਸਭ ਤੋਂ ਵੱਧ ਨੰਬਰ ਤੇ ਚਲਾ ਦੇਣਾ ਹੈ ਫੇਰ ਇਸ ਨੂੰ ਉਸ ਨਮਕ ਦੇ ਉੱਪਰ ਦਬਾ ਕੇ ਰੱਖਣਾ ਹੈ,ਇਸ ਤਰ੍ਹਾਂ ਕਰਨ ਨਾਲ ਪ੍ਰੈੱਸ ਦੇ ਥੱਲੇ ਜੰਮੀ ਹੋਈ ਗੰਦਗੀ ਹੌਲੀ ਹੌਲੀ ਪਿਘਲ ਜਾਂਦੀ ਹੈ ਅਗਲਾ ਨੁਕਤਾ ਇਹ ਹੈ ਕਿ ਜਦੋਂ ਸਾਡੀ ਪ੍ਰੈੱਸ ਹੀ ਹੁੰਦੀ ਹੈ ਤਾਂ ਤੁਸੀਂ ਇਸ ਉਪਰ ਦੰਦਾਂ ਤੇ ਮਾਰਨ ਵਾਲੀ ਕੋਈ ਵੀ ਪੇਸਟ ਲਗਾ ਸਕਦੇ ਹੋ ਅਤੇ ਪੇਸਟ ਨੂੰ ਪ੍ਰੈਸ ਦੇ ਉੱਪਰ ਲਗਾ ਕੇ ਕਿਸੇ ਕੱਪੜੇ ਨਾਲ ਰਗੜ ਕੇ ਸਾਫ ਕਰ ਲਓ ਉਸ ਤੋਂ ਬਾਅਦ ਤੁਸੀਂ ਕਿਸੇ ਕੱਪੜੇ ਤੇ ਇਸ ਨੂੰ 5 ਮਿੰਟ ਲਈ ਚਲਾਉਣਾ ਹੈ

WhatsApp Group (Join Now) Join Now

ਇਸ ਦੇ ਕਾਲਾਪਣ ਦਾਗ ਧੱਬੇ ਖਤਮ ਹੋ ਜਾਂਦੇ ਹਨ ਪ੍ਰੈੱਸ ਸਾਫ ਹੋ ਜਾਂਦੀ ਹੈ ਅਗਲਾ ਨੁਕਤਾ ਇਹ ਹੈ ਕਿ ਤੁਸੀਂ ਇਕ ਕਟੋਰੀ ਵਿਚ ਇਕ ਚਮਚ ਬੇਕਿੰਗ ਸੋਡਾ ਅਤੇ ਇਕ ਚਮਚ ਪਾਣੀ ਪਾਉਣਾ ਹੈ ਇਹਨਾਂ ਨੂੰ ਮਿਲਾ ਕੇ ਇਹਨਾਂ ਦਾ ਪੇਸਟ ਬਣਾ ਲੈਣਾ ਅਤੇ ਇਸ ਨੂੰ ਪ੍ਰੈਸ ਦੇ ਲਗਾਉਣਾ ਹੈ ਆਪੇ ਉਸ ਤੋ ਬਾਅਦ 5 ਮਿੰਟ ਪ੍ਰੈਸ ਨੂੰ ਕੱਪੜੇ ਤੇ ਚਲਾਉਣਾ ਹੈ ਇਸ ਤਰ੍ਹਾਂ ਕਰਨ ਨਾਲ ਪ੍ਰੈਸ ਅਤੇ ਲੱਗੇ ਹੋਏ ਦਾਗ ਧੱਬੇ ਅਤੇ ਉਸਦੇ ਥੱਲੇ ਪਾਸੇ ਜੋ ਕਾਲਖ ਜੰਮ ਜਾਂਦੀ ਹੈ

ਉਹ ਖਤਮ ਹੋ ਜਾਵੇਗੀ ਅਤੇ ਤੁਹਾਡੀ ਹੇਠਾਂ ਵਾਲੇ ਪਾਸੋਂ ਸਾਫ ਸੁਥਰੀ ਹੋ ਜਾਏਗੀ ਅਤੇ ਕੱਪੜੇ ਵੀ ਵਧੀਆ ਪਰੈਸ ਕਰੇਗੀ ਇਸ ਪ੍ਰਕਾਰ ਤੁਸੀਂ ਇਹਨਾਂ ਨੁਕਤਿਆਂ ਰਾਹੀਂ ਆਪਣੀ ਪ੍ਰੈੱਸ ਨੂੰ ਸਾਫ ਸੁਥਰਾ ਕਰ ਸਕਦੇ ਹੋ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *