ਵੀਡੀਓ ਥੱਲੇ ਜਾ ਕੇ ਦੇਖੋਮੱਛਰਾਂ ਦੇ ਕੱਟਣ ਨਾਲ ਮਲੇਰੀਆ ਵਰਗੀਆਂ ਬੀ-ਮਾ-ਰੀ-ਆਂ ਲੱਗ ਸਕਦੀਆਂ ਹਨ ਮੱਛਰ ਦੇ ਕੱਟਣ ਨਾਲ ਸਰੀਰ ਚ ਸੈੱਲਾਂ ਦਾ ਘਟਨਾ ਤੇ ਲੀਵਰ ਨੂੰ ਨੁ-ਕ-ਸਾ-ਨ ਪਹੁੰਚਦਾ ਹੈ ਅਤੇ ਇਸ ਕਰਕੇ ਸਰੀਰ ਵਿਚ ਬਹੁਤ ਤਰ੍ਹਾਂ ਦੀਆਂ ਬੀ-ਮਾ-ਰੀ-ਆਂ ਲੱਗ ਸਕਦੀਆਂ ਹਨ ਜਿਵੇਂ ਕਿ ਬੁਖਾਰ ਗਲਾਂ ਖਰਾਬ ਜੁਕਾਮ ਸਰੀਰ ਦਾ ਬਹੁਤ ਜਾਦਾ ਕਮਜ਼ੋਰ ਹੋ ਜਾਣਾ ਮੱਛਰਾਂ ਤੋਂ ਬਚਣ ਲਈ ਤੁਸੀਂ ਫੁੱਲ ਸਰੀਰ ੳੱਪਰ ਕੱਪੜੇ ਪਾਉ ਜਾ ਫਿਰ ਦੇਸੀ ਤਰੀਕੇ ਨਾਲ ਸੱਪਰੇ ਕਰਕੇ ਮੱਛਰਾਂ ਤੋਂ ਛੁਟਕਾਰਾ ਪਾਉ
ਜੋ ਆਪਣੇ ਸਰੀਰ ਨੂੰ ਨੁ-ਕ-ਸਾ-ਨ ਨਾਂ ਪਚਾਵੇ ਅਤੇ ਆਪਣੇ ਆਸ ਪਾਸ ਸਫਾਈ ਦਾ ਧਿਆਨ ਰੱਖਣਾ ਬਹੁਤ ਹੀ ਸ਼ਲਾਘਾਯੋਗ ਹੈ ਮੱਛਰਾਂ ਤੋਂ ਬਚਣ ਲਈ ਤੁਸੀਂ ਮੱਛਰ ਦਾਨੀ ਦੀ ਵਰਤੋਂ ਕਰ ਸਕਦੇ ਜੇ ਤੇ ਰਾਤ ਨੂੰ ਸੌਣ ਸਮੇਂ ਆਲ ਆਊਟ ਜਾ ਹੋਰ ਕਈ ਪ੍ਰਕਾਰ ਦੀਆਂ ਕਿਸਮਾਂ ਦੀ ਵਰਤੋਂ ਕਰ ਸਕਦੇ ਜੇ ਮੱਛਰਾਂ ਦੇ ਕੱਟਣ ਨਾਲ ਰੋਜ ਬੁਖਾਰ ਹੋਣਾ ਰੋਜ ਹੀ ਜੁਕਾਮ ਹੋ ਜਾਣਾ ਇਹ ਵੀ ਮੱਛਰਾਂ ਦੇ ਕਾਰਣ ਹਨ ਸਭ ਤੋਂ ਵੱਡੀ ਗੱਲ ਤੁਸੀਂ ਸਫਾਈ ਦਾ ਵੱਧ ਤੋਂ ਵੱਧ ਧਿਆਨ ਰੱਖਣ ਦੀ ਲੋੜ ਹੈ
ਕਿ ਉਹ ਇਸੇ ਤਰ੍ਹਾਂ ਹੀ ਮੱਛਰਾਂ ਦੀ ਵਧਣ ਦਾ ਮੌਕਾ ਨਾ ਮਿਲੇ ਜੋ ਤੁਹਾਡੇ ਸਰੀਰ ਨੂੰ ਨੁ-ਕ-ਸਾ-ਨ ਪਹੁੰਚ ਸਕੇ ਮੱਛਰ ਤੋਂ ਹੋਣ ਵਾਲਾ ਮਲੇਰੀਆ ਜਦੋ ਤੁਹਡੇ ਤੇ ਅਸਰ ਕਰਦਾ ਹੈ ਤਾਂ ਤੁਹਡੀ ਹੀ ਅੰਦਰੂਨੀ ਗਤੀਵੀਦੀ ਤੁਹਡੇ ਹੀ ਵਿਰੁੱਧ ਕੰਮ ਕਰਦੀ ਹੈ ਹਰ ਸਾਲ 229 ਮਿਲੀਅਨ ਕੇਸ ਮੱਛਰ ਕਰਨ ਆਓਂਦੇ ਹਨ 4 ਲੱਖ ਲੋਕ ਇਸਦੀ ਚਪੇਟ ਚ ਆ ਕੇ ਮ-ਰ-ਦੇ ਹਨ ਪਰ ਅੱਜ ਕਲ ਜ਼ਿਆਦਾ ਕੇਸ ਸਾਉਥ ਅਫਰੀਕਾ ਚੋ
ਆਓਂਦੇ ਹਨ ਮੱਛਰ ਤੋਂ ਬਚਣ ਲਈ ਸਾਨੂ ਆਪਣੇ ਆਲੇ ਦੁਆਲੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਣਾ ਪਵੇਗਾ ਜਿਸ ਨਾਲ ਮੱਛਰ ਦੀ ਪੈਦਾਵਾਰ ਨਾ ਹੋ ਸਕੇ ਤੇ ਆਲਾ ਦੁਆਲੇ ਦੀ ਸਫਾਈ ਰਹਿ ਸਕੇ ਜ ਮੱਛਰ ਹੈ ਨਾ ਬਣੇ ਗਏ ਤਾਂ ਇਹ ਬਿ-ਮਾ-ਰੀ-ਆਂ ਹੀ ਨਹੀ ਲਗਨ ਗਈਆਂ ਬਾਕੀ ਤੁਸੀ ਹਾਥ ਪੈਰ ਤੇ ਮੱਛਰ ਤੋਂ ਬਚਾ ਵਾਲੀ ਦਵਾਈ ਲਾ ਸਕਦੇ ਹੋ ਰਾਤ ਨੂੰ ਜੇ ਤੁਸੀ ਬਾਹਰ ਸੋਂਦੇ ਹੋ ਤਾਂ
ਮੱਛਰ ਦਾਨੀ ਲਾ ਸਕਦੇ ਹੋ ਇਕ ਖਾਸ ਤੋਰ ਤੇ BBO ਦੇ ਜਾਲ ਹੁੰਦੇ ਹਨ ਉਸ ਉਪਰ ਕੈਮੀਕਲ ਲਗਾ ਹੁੰਦਾ ਹੈ ਜੋ ਕੇ ਮੱਛਰ ਨੂੰ ਨੇੜੇ ਨਹੀਂ ਆਉਣ ਦਿੰਦਾ ਜ ਹੋ ਸਕੇ ਤਾਂ ਉਸ ਦੀ ਵਰਤੋਂ ਕੀਤੀ ਜਾਵੇ ਤਾਂ ਜੋ ਮੱਛਰ ਤੋਂ ਬਚਾ ਹੋ ਸਕੇ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ