ਚਸ਼ਮੇ ਉਤਰ ਜਾਉਂਗੇ-ਦਿਮਾਗ ਵੀ ਤੇਜ਼-ਕਮਜ਼ੋਰ ਨਿੱਗਾ ਦੀ ਸਮਸਿਆ ਕਦੇ ਨਹੀਂ ਹੋਵੇਗੀ

ਵੀਡੀਓ ਥੱਲੇ ਜਾ ਕੇ ਦੇਖੋ,ਅੱਖਾਂ ਦੀ ਰੋਸ਼ਨੀ ਨੂੰ ਠੀਕ ਕਰਨ ਲਈ ਸਭ ਤੋਂ ਪਹਿਲੀ ਘਰੇਲੂ ਚੀਜ਼ ਹੈ ਆਂਵਲਾ ਇਸ ਵਿਚ ਵਿਟਾਮਿਨ A ਦੀ ਭਰਭੂਰ ਮਾਤਰਾ ਹੁੰਦੀ ਹੈ ਜੋ ਸਾਡੀਆਂ ਅੱਖਾਂ ਦੀ ਰੋਸ਼ਨੀ ਨੂੰ ਵਧਾਉਣ ਲਈ ਬਹੁਤ ਫਾਇਦਾ ਕਰਦਾ ਹੈ। ਇਸ ਦੀ ਤਾਸੀਰ ਠੰਡੀ ਹੁੰਦੀ ਹੈ ਜੋ ਅੱਖਾਂ ਨੂੰ ਰਿਲੈਕਸ ਕਰਨ ਦਾ ਕੰਮ ਕਰਦਾ ਹੈ ਇਹ ਸਾਡੀ ਅੱਖਾਂ ਦੀ ਰੋਸ਼ਨੀ ਨੂੰ ਤੇਜ ਕਰਨ ਵਿਚ ਬਹੁਤ ਜਲਦੀ ਫਰਕ ਦਿੰਦਾ ਹੈ ਤੇ ਸਾਡੇ ਸਰੀਰ ਵਾਸਤੇ ਵੀ ਬਹੁਤ ਜਿਆਦਾ ਲਾਭਕਾਰੀ ਹੁੰਦਾ ਹੈ।

ਤੁਸੀਂ ਇਸ ਨੂੰ ਸਿਦਾ ਵੀ ਖਾ ਸਕਦੇ ਹੋ ਜਾਂ ਇਸ ਦਾ ਪਾਉਡਰ, ਜੂਸ, ਜਾਂ ਫਿਰ ਮੁੱਰਬਾ ਵੀ ਖਾ ਸਕਦੇ ਹੋ ਤੇ ਜੇ ਤੁਸੀਂ ਇਸ ਦਾ ਫਲ ਖਾਣਾ ਹੈ ਤਾਂ ਤੁਸੀਂ ਇਕ ਔਲਾ ਰੋਜਾਨਾ ਦੁਪਹਿਰ ਵੇਲੇ ਖਾ ਸਕਦੇ ਹੋ। ਜੇ ਤੁਹਾਡੇ ਕੋਲ ਪਾਉਡਰ ਹੈ ਤਾਂ ਰੋਜਾਨਾ ਇਕ ਚਮਚ ਪਾਊਡਰ ਦਾ ਇਕ ਗਲਾਸ ਪਾਣੀ ਵਿਚ ਪਾ ਕੇ ਰੱਖ ਦਵੋ ਤੇ ਦੋ ਤਿੰਨ ਘੰਟੇ ਬਾਅਦ ਉਸ ਪਾਣੀ ਨੂੰ ਗਰਮ ਕਰਕੇ ਤੇ ਉਸ ਨੂੰ ਛਾਣ ਕੇ ਪੀ ਸਕਦੇ ਹੋ। ਤੇ ਜੇ ਤੁਸੀਂ ਇਸ ਦਾ ਜੂਸ ਪੀਣਾ ਚਾਹੁੰਦੇ ਹੋ ਤਾਂ ਤੁਸੀਂ ਦੋ ਤੋਂ ਤਿੰਨ ਚਮਚ ਕੱਲੇ

WhatsApp Group (Join Now) Join Now

ਦਾ ਰਸ ਅੱਧਾ ਗਲਾਸ ਪਾਣੀ ਵਿਚ ਮਿਕਸ ਕਰਕੇ ਸਵੇਰੇ ਖਾਲੀ ਪੇਟ ਪੀ ਸਕਦੇ ਹੋ ਤੇ ਅੱਧੇ ਘੰਟੇ ਬਾਅਦ ਗਰਮ ਪਾਣੀ ਦੇ ਇਕ ਦੋ ਗਲਾਸ ਪੀ ਲਵੋ।ਇਸ ਤੋਂ ਬਾਅਦ ਦੂਸਰੀ ਚੀਜ ਆ ਕੀਵੀ ਫਲ ਇਹ ਸਾਰੇ ਫਲਾਂ ਤੋਂ ਜਿਆਦਾ ਪਾਵਰਫੁਲ ਹੁੰਦਾ ਹੈ ਤੇ ਇਹ ਸਾਡੀ ਅੱਖਾਂ ਲਈ ਬਹੁਤ ਫਾਇਦੇ ਮੰਦ ਹੁੰਦਾ ਹੈ। ਇਹ ਸਾਡੇ ਸਰੀਰ ਦੀ ਹਰ ਇਕ ਤਰ੍ਹਾਂ ਦੀ ਕੰਮਜੋਰੀ ਨੂੰ ਦੂਰ ਕਰਦਾ ਹੈ ਇਸ ਲਈ ਰੋਜਾਨਾ ਇਕ ਕੀਵੀ ਦਾ ਸੇਵਨ ਜਰੂਰ ਕਰੋ।ਇਸ ਨੂੰ ਖਾਣ ਨਾਲ ਨਿਗਾ ਦੀ ਕੰਮਜੋਰੀ

ਠੀਕ ਹੋ ਜਾਵੇਗੀ ਤੇ ਜਿੰਨਾ ਨੂੰ ਨੀਂਦ ਨਾ ਆਉਣ ਦੀ ਸਮਸਿਆ ਰਹਿੰਦੀ ਹੈ ਉਹ ਵੀ ਕੀਵੀ ਦਾ ਫਲ ਖਾਣ ਨਾਲ ਠੀਕ ਹੋ ਜਾਵੇਗੀ। ਅਗਲੀ ਚੀਜ਼ ਹੈ ਕਿਸ਼ਮਿਸ਼ ਇਹ ਸਾਡੀ ਅੱਖਾਂ ਵਾਸਤੇ ਬਹੁਤ ਫਾਇਦਾ ਕਰਦੀ ਹੈ ਤੇ ਇਹ ਸਾਡੇ ਸਰੀਰ ਦੀ ਹਰ ਇਕ ਤਰ੍ਹਾਂ ਦੀ ਨਸਾਂ ਦੀ ਕੰਮਜੋਰੀ ਨੂੰ ਠੀਕ ਕਰਦੀ ਹੈ ਤੇ ਅੱਖਾਂ ਦੀ ਰੋਸ਼ਨੀ ਨੂੰ ਤੇਜ ਕਰਨ ਵਾਲੇ ਸਾਰੇ ਗੁਣ ਇਸ ਵਿਚ ਮੌਜੂਦ ਹੁੰਦੇ ਆ ਤੇ ਨਾਲ-ਨਾਲ ਇਹ ਸਾਡੇ ਖੂਨ ਨੂੰ ਵੀ ਸਾਫ ਕਰਦੀ ਆ ਤੇ ਨਵਾਂ ਖੂਨ ਬਣਾਉਂਦੀ ਹੈ ਤੇ ਸਾਡੇ ਪੇਟ ਨੂੰ ਵੀ ਸਾਫ ਰੱਖਦਾ ਹੈ।

ਇਸ ਨੂੰ ਖਾਣ ਲਈ 5-6 ਕਿਸ਼ਮਿਸ਼ ਲਵੋ ਤੇ ਫਿਰ ਇਸ ਨੂੰ ਇਕ ਗਲਾਸ ਪਾਣੀ ਵਿਚ ਪੀਘੋ ਕੇ ਰਾਤ ਨੂੰ ਰੱਖ ਲਵੋ ਤੇ ਸਵੇਰੇ ਖਾਲੀ ਪੇਟ ਰੋਜਾਨਾ ਇਸ ਦਾ ਸੇਵਨ ਕਰੋ। ਚੌਥੀ ਚੀਜ ਆ ਹਰੀਆਂ ਸਬਜ਼ੀਆਂ ਇਹਨਾਂ ਵਿਚ ਪਾਲਕ ਤੇ ਸਾਗ ਬਹੁਤ ਫਾਇਦੇਮੰਦ ਹੁੰਦਾ ਹੈ ਤੇ ਨਾਲ ਹੀ ਹਰੀਆ ਸਬਜੀਆ ਸਾਡੇ ਸਰੀਰ ਵਿਚ ਜ-ਹਿ-ਰੀ-ਲੇ ਪਦਾਰਥਾਂ ਨੂੰ ਬਾਹਰ ਕਢਣ ਵਿਚ ਬਹੁਤ ਫਾਇਦਾ ਕਰਦੀਆਂ ਹਨ। ਲਗਾਤਾਰ ਹਰੀਆ ਸਬਜੀਆ ਖਾਣ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਨੂੰ ਬਹੁਤ ਜਲਦੀ ਫਾਇਦਾ ਹੁੰਦਾ ਹੈ

ਇਸ ਲਈ ਰੋਜਾਨਾ ਆਪਣੀ ਡਾਈਟ ਵਿਚ ਹਰੀਆਂ ਸਬਜ਼ੀਆਂ ਨੂੰ ਜਰੂਰ ਸ਼ਾਮਿਲ ਕਰੋ। ਅੱਖਾਂ ਦੀ ਰੋਸ਼ਨੀ ਇਸ ਲਈ ਘੱਟਦੀ ਆ ਜਦੋ ਅਸੀਂ ਜਿਆਦਾ ਟਾਇਮ ਬੈਠ ਕੇ ਕੰਪਿਊਟਰ ਤੇ ਕੰਮ ਕਰਦੇ ਹਾਂ ਜਾਂ ਜਿਆਦਾ ਦੇਰ ਤਕ ਟੀਵੀ ਦੇਖਣਾ ਜਾਂ ਦੇਰ ਰਾਤ ਤੱਕ ਜਿਆਦਾ ਮੋਬਾਈਲ ਚਲਾਣ ਨਾਲ ਅੱਖਾਂ ਦੀ ਰੋਸ਼ਨੀ ਕੰਮਜੋਰ ਹੁੰਦੀ ਆ ਇਸ ਤੋਂ ਇਲਾਵਾ ਕਾਰਨ ਹੁੰਦੇ ਆ ਨੀਂਦ ਪੂਰੀ ਨਾ ਲੈਣਾ ਇਸ ਕਰਕੇ ਵੀ ਅੱਖਾਂ ਦੀ ਰੋਸ਼ਨੀ ਘੱਟ ਜਾਂਦੀ ਹੈ।

ਸ਼ੁਗਰ ਦੇ ਕਾਰਨ ਵੀ ਨਿਗਾਹ ਕੰਮਜੋਰ ਹੋ ਜਾਂਦੀ ਹੈ,ਇਸ ਤੋਂ ਇਲਾਵਾ ਕਈ ਲੋਕ ਜਿਆਦਾ ਸ਼-ਰਾ-ਬ ਪੀਂਦੇ ਆ ਜਾਂ ਕਿਸੇ ਵੀ ਨਸ਼ੇ ਨਾ ਸੇਵਨ ਕਰਦੇ ਆ ਤਾਂ ਉਹਨਾਂ ਦੀ ਅੱਖਾਂ ਦੀ ਰੋਸ਼ਨੀ ਕੰਮਜੋਰ ਹੋ ਜਾਂਦੀ ਹੈ ਇਹਨਾਂ ਕਾਰਨਾਂ ਦਾ ਕਿਤੇ ਨਾ ਕਿਤੇ ਸਾਡੇ ਦਿਮਾਗ ਤੇ ਬੂਰਾ ਅਸਰ ਪੈਂਦਾ ਹੈ,ਜਿਸ ਕਾਰਨ ਸਾਡੀ ਅੱਖਾਂ ਦੀ ਰੋਸ਼ਨੀ ਕੰਮਜੋਰ ਹੋ ਜਾਂਦੀ ਹੈ।ਇਸ ਤੋਂ ਇਲਾਵਾ ਤੁਸੀਂ ਅੱਖਾਂ ਦੀ ਐਕਸਰਸਾਈਸ ਵਾਸਤੇ ਰੋਜਾਨਾ ਸਵੇਰੇ

ਉਠ ਕੇ ਘਾਹ ਤੇ ਤੁਰਨ ਦੀ ਆਦਤ ਬਣਾਓ ਤੇ ਹਰੀਆਂ ਚੀਜ਼ਾਂ ਦੇਖੋ ਇਸ ਨਾਲ ਸਾਡੀ ਅੱਖਾਂ ਦੀ ਰੋਸ਼ਨੀ ਵੀ ਤੇਜ ਹੁੰਦੀ ਆ ਤੇ ਅੱਖਾਂ ਦੀ ਖੂਬਸੂਰਤੀ ਵੀ ਬਣੀ ਰਹਿੰਦੀ ਆ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ

Leave a Reply

Your email address will not be published. Required fields are marked *