ਵੀਡੀਓ ਥੱਲੇ ਜਾ ਕੇ ਦੇਖੋਕਬਜ਼ ਦੇ ਨੁਕਸਾਨ ਕਬਜ਼ ਨਾਲ ਅਨੇਕਾਂ ਬਿਮਾਰੀਆਂ ਲੱਗ ਸਕਦੀਆਂ ਨੇ ਜਿਵੇ ਕਿ ਕੈਂ-ਸਰ ਬਵਾਸੀਰ ਮਰਦਾਨਗੀ ਅੰਗਾਂ ਵਿਚ ਨੁਕਸਾਨ ਪੇਸ਼ਾਬ ਰੁਕ ਰੁਕ ਕੇ ਆਉਣਾ ਤੇਜਾਬ ਦਾ ਬਣਨਾ ਕਬਜੀ ਦਾ ਹੋਣਾ ਪੱਧਰੀ ਦਾ ਬਣਨਾ ਗੈਸ ਦਾ ਬਣਨਾ ਕਬਜੀ ਨਾਲ ਬਹੁਤ ਅਨੇਕਾਂ ਬਿਮਾਰੀਆਂ ਲੱਗ ਸਕਦੀਆਂ ਹਨ ਕਬਜੀ ਤੋਂ ਛੁਟਕਾਰਾ ਪਾਉਣ ਲਈ ਵੱਧ ਤੋਂ ਵੱਧ ਸਬਜੀ ਖਾਓ ਫਰੂਟ ਖਾਓ ਜਿਸ ਨੂੰ ਕਬਜ਼ੀ ਹੋ ਚੁਕੀ ਹੈ
ੳਹ ਪਾਣੀ ਗਰਮ ਪੀਵੇ ਖਾਣਾ ਖਾਣ ਤੋਂ ਬਾਅਦ ਕੁਝ ਸਮਾਂ ਤੁਰਨਾ ਹੈ ਜਦੋਂ ਵੀ ਰੋਟੀ ਖਾਣੀ ਹੈ ੳਸ ਤੋਂ ਪਹਿਲਾਂ ਪਾਣੀ ਪੀਣਾ ਹੈ ਜਾਂ ਫਿਰ ਰੋਟੀ ਖਾਣ ਤੋਂ ਇਕ ਘੰਟਾ ਬਾਅਦ ਪਾਣੀ ਪੀਣਾ ਹੈ ਕਬਜ਼ੀ ਦਾ ਦੇਸੀ ਇਲਾਜ਼ ਕੋਈ ਵੀ ਸਬਜੀ ਲੈ ਕੇ ੳਸ ਦਾ ਰਸ ਕੱਢ ਕੇ ਪੀ ਲਓ ਤੇ ਜੋ ਗੁਦਾ ਬੱਚ ਜੇ ਉਸ ਨੂੰ ਆਟੇ ਗੁਣ ਕੇ ਖਾਉ ਇਸ ਤਰ੍ਹਾਂ ਕਰਨ ਨਾਲ ਸਾਰੀ ਉਮਰ ਕਬਜ਼ ਨਹੀਂ ਹੋਵੇਗੀ ਕਬਜ਼ ਨੂੰ ਰੋਕਣ ਲਈ ਕੇਲੇ ਜਾਦੇ ਮਾਤਰਾ ਵਿੱਚ ਖਾਉ ਅਤੇ ਸੇਬ ਪਪੀਤਾ
ਅਮਰੂਦ ਸਬਜੀ ਵਿਚ ਪੇਠਾ ਕੱਦੂ ਖਾਓ ਕਬਜ ਦੂਰ ਹੋ ਜਾਵੇਗੀ ਕੋਈ ਫੀ ਫਲ ਜਾ ਸਬਜ਼ੀ ਖਾਣੀ ਹੈ ਪਹਿਲ ਉਸ ਨੂੰ ਪਾਣੀ ਚ ਪਾ ਕੇ ਰੱਖ ਲਓ ਤਾਂ ਜੋ ਕੋ ਦਵਾਈ ਲਗੀ ਹੈ ਉਸ ਉਤਾਰ ਜਾਵੇਗੀ ਤੇ ਫਿਰ ਉਸਦੀ ਵਰਤੋਂ ਕਰੋ ਸ਼ਿਲਕਾ ਉਤਾਰਨਾ ਗਲਤੀ ਹੁੰਦੀ ਹੈ ਅਤੇ ਆਟੇ ਦਾ ਸੂ-ੜ-ਆ ਦਾ ਬਹੁਤ ਫ਼ੈਇਦਾ ਹੁੰਦਾ ਹੈ ਇਸ ਵਿਚ 53 %ਸ਼ਕਤੀ ਹੁੰਦੀ ਹੈ ਆਟੇ ਨੂੰ ਛਾਨਣਾ ਨਹੀਂ ਹੈ ਕਿਉਕਿ ਇਸ ਵਿੱਚ ਬਹੁਤ ਤੱਤ ਹੁੰਦੇ ਹਨ ਜੋ ਸਾਡੇ ਸਰੀਰ ਨੂੰ ਸਾਫ਼ ਕਰਦੇ ਹਨ,ਪਾਣੀ ਵੱਧ ਤੋਂ ਵੱਧ ਪੀਣਾ ਚਿਹਿਦਾ ਹੈ
ਰੋਟੀ ਤੋਂ ਇਕ ਘਟੇ ਬਾਹਦ ਪਾਣੀ ਪੀਣਾ ਹੈ ਜਾ ਅੱਧਾ ਘੰਟਾ ਪਹਿਲਾ ਪਾਣੀ ਪੀਓ ਜਦੋ ਪਾਣੀ ਪੀਣਾ ਹੈ ਤਾਂ ਕੋਸਾ ਪਾਣੀ ਪੀਓ ਜਾ ਗੁੰਗਨਾ ਪਾਣੀ ਪੀਓ ਰੋਟੀ ਖਾਨ ਤੋਂ ਬਾਅਦ ਸੱਜੇ ਹੱਥ ਨੂੰ ਪੇਟ ਤੇ ਫੇਰੇ ਜਿਸ ਨਾਲ ਨਿੱਕੀਆਂ ਨਾੜ ਸੂਈਆਂ ਚੁਸਤ ਹੋ ਜਾਣਗੀਆਂ ਤੇ ਖਾਣਾ ਜਲਦੀ ਹ-ਜ-ਮ ਹੋ ਜਾਵੇਗੇ ਇਸ ਲਈ ਸਾਨੂ ਆਪਣੇ ਖਾਣ ਪੀਣ ਦਾ ਧਿਆਨ ਕਰਨਾ ਹੈ ਜ਼ਿਆਦਾ ਫਾਸਟ ਫ਼ੂਡ ਨਹੀਂ ਖਾਣ ਤੇ ਕੋਸਾ ਪਾਣੀ ਪੀਨਾ ਹੈ
ਤੇ ਠੰਡੇ ਪਾਣੀ ਤੋਂ ਪਰਹੇਜ ਕਰਨਾ ਹੈ ਇਸ ਤਰਾਂ ਕਰਨ ਨਾਲ ਸਡਾ ਸਰੀਰ ਸਹੀ ਰਹੇਗਾ ਅਤੇ ਕਬਜ ਨਹੀਂ ਹੋਵੇਗੀ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ